ਸਰਕਾਰ ਨੇ ਅਗਲੇ ਅਨਲੌਕ ਲਈ ਕੀਤਾ ਐਲਾਨ, ਨਵੰਬਰ ਦੇ ਅੰਤ ਤੱਕ ਲਾਗੂ ਰਹਿਣਗੀਆਂ ਗਾਈਡਲਾਈਨਜ਼
ਏਬੀਪੀ ਸਾਂਝਾ | 27 Oct 2020 04:22 PM (IST)
ਸਰਕਾਰ ਨੇ ਅਗਲੇ ਅਨਲੌਕ ਲਈ ਕੀਤਾ ਐਲਾਨ, ਨਵੰਬਰ ਦੇ ਅੰਤ ਤੱਕ ਲਾਗੂ ਰਹਿਣਗੀਆਂ ਗਾਈਡਲਾਈਨਜ਼
ਪੁਰਾਣੀ ਤਸਵੀਰ
NEXT PREV
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਤੋਂ ਦੇਸ਼ ਨੂੰ ਹੌਲੀ-ਹੌਲੀ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਹੁਣ ਅਨਲੌਕ-5 ਚੱਲ ਰਿਹਾ ਹੈ। ਇਹ ਅਨਲੌਕ ਅਕਤੂਬਰ ਦੇ ਅੰਤ ਤਕ ਲਾਗੂ ਸੀ ਪਰ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ ਅਨਲੌਕ-5 ਦੀਆਂ ਗਾਈਡਲਾਈਨਜ਼ ਨਵੰਬਰ ਮਹੀਨੇ ਦੇ ਆਖਰ ਤਕ ਲਾਗੂ ਰਹਿਣਗੀਆਂ। ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ ਕੋਈ ਵੀ ਖਰੀਦ ਸਕਦਾ ਹੈ ਜੰਮੂ ਕਸ਼ਮੀਰ ਵਿੱਚ ਜ਼ਮੀਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904