ਨਵੀਂ ਦਿੱਲੀ: ਉਰਦੂ ਜਗਤ ਦੇ ਪ੍ਰਸਿੱਧ ਸਾਹਿਤਕਾਰ, ਕਵੀ ਤੇ ਅਲੋਚਕ ਸ਼ਮਸੂਰ ਰਹਿਮਾਨ ਫਾਰੂਕੀ ਦਾ ਦਿਹਾਂਤ ਹੋ ਗਿਆ ਹੈ। ਸ਼ਮਸੂਰ ਰਹਿਮਾਨ ਫਾਰੂਕੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਹੁਣ 85 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਹੈ।
ਸ਼ਮਸੂਰ ਰਹਿਮਾਨ ਫਾਰੂਕੀ ਪਦਮਸ਼੍ਰੀ ਸਮੇਤ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਤ ਸਨ। ਫਾਰੂਕੀ ਦਾ ਜਨਮ 30 ਸਤੰਬਰ 1935 ਨੂੰ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਅਲਾਹਾਬਾਦ ਯੂਨੀਵਰਸਿਟੀ ਤੋਂ ਐਮਏ ਦੀ ਡਿਗਰੀ ਹਾਸਲ ਕੀਤੀ ਸੀ।
ਹੁਣ ਖੇਤੀਬਾੜੀ ਮੰਤਰੀ ਤੋਮਰ ਦਾ ਪੰਜਾਬ ਦੇ ਕਿਸਾਨਾਂ ਨੂੰ ਸੁਨੇਹਾ, ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪ੍ਰਸਿੱਧ ਸਾਹਿਤਕਾਰ ਸ਼ਮਸੂਰ ਰਹਿਮਾਨ ਫਾਰੂਕੀ ਨਹੀਂ ਰਹੇ
ਏਬੀਪੀ ਸਾਂਝਾ
Updated at:
25 Dec 2020 02:53 PM (IST)
ਉਰਦੂ ਦੇ ਪ੍ਰਸਿੱਧ ਲੇਖਕ, ਕਵੀ ਅਤੇ ਆਲੋਚਕ ਸ਼ਮਸੂਰ ਰਹਿਮਾਨ ਫਾਰੂਕੀ ਦਾ ਦਿਹਾਂਤ ਹੋ ਗਿਆ ਹੈ। ਸ਼ਮਸੂਰ ਰਹਿਮਾਨ ਫਾਰੂਕੀ ਲੰਬੇ ਸਮੇਂ ਤੋਂ ਬਿਮਾਰ ਸੀ। ਹਾਲਾਂਕਿ, ਉਨ੍ਹਾਂ ਨੇ 85 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।
- - - - - - - - - Advertisement - - - - - - - - -