ਨਵੀਂ ਦਿੱਲੀ: ਅੱਜਕੱਲ੍ਹ ਆਨ-ਲਾਈਨ ਕੰਪਨੀਆਂ, ਰਿਟੇਲਸ, ਬਿਲਡਰਸ ਅੇਤ ਲੋਨ ਦੇਣ ਵਾਲੀਆਂ ਸੰਸਥਾਵਾਂ ਗਾਹਕਾਂ ਨੂੰ ਜੰਮਕੇ ਆਫਰ ਦੇ ਰਹੇ ਹਨ ਅਤੇ ਇਸ ਦੇ ਚਲਦੇ ਗਾਹਕ ਕਈੜ ਵਾਰ ਕੰਪੀਊਜ਼ ਵੀ ਹੋ ਜਾਦੇ ਹਨ ਕੀ ਕਿਹੜੇ ਆਫਰ ਨੂੰ ਸਹੀ ਮੰਨਿਆ ਜਾਵੇ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਆਫਰਸ ਤੋਂ ਤੁਸੀ ਕਿਵੇਂ ਬਚ ਸਕਦੇ ਹੋ।


1. ਕੈਸ਼ਬੈਕ ਆਫਰਸ ‘ਚ ਖਿਆਲ ਰੱਖਣ ਵਾਲੀ ਗੱਲਾਂ: ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਇੱਕ ਮਿਨੀਮਮ ਰਕਮ ਦੀ ਖਰੀਦਾਰੀ ਕਰਨੀ ਜ਼ਰੂਰੀ ਹੁੰਦੀ ਹੈ ਜਿਸ ‘ਤੇ ਇੱਕ ਤੈਅ ਰਕਮ ਹੀ ਮਿਲਦੀ ਹੈ। ਕੈਸ਼ਬੈਕ ਲੈਣ ਸਮੇਂ ਇੱਕ ਗੱਲ ਦਾ ਖਿਆਲ ਰੱਖਣਾ ਜ਼ਰੂਰੀ ਹੈ ਕਿ ਤੁਹਾਨੂੰ ਕੈਸ਼ਬੈਕ ਇਸ ਫਰਮ ‘ਚ ਮਿਲੇ ਕਿ ਤੁਸੀਂ ਉਸ ਦਾ ਇਸਤੇਾਮਲ ਆਸਾਨੀ ਨਾਲ ਕਰ ਸਕੋ।

2. ਨੋ ਕੌਸਟ ਈਐਮਆਈ ਆਫਰਸ: ਇਸ ‘ਚ ਤੁਹਾਨੂੰ ਖਿਆਲ ਰੱਖਣਾ ਚਾਹਿਦਾ ਹੈ ਜੋ ਚੀਜ਼ ਤੁਸੀ ਖਰੀਦੀ ਹੈ ਉਸ ਦੀ ਕਿਸ਼ਤ ਉਹ ਲਗਭਗ ਉਨੀ ਹੀ ਹੁੰਦੀ ਹੈ ਜਿੰਨੀ ਦੀ ਚੀਜ਼ ਹੈ। ਨੌ-ਕੋਸਟ ਈਐਮਆਈ ਨੂੰ ਲੈ ਕੇ ਤੁਹਾਨੂੰ ਵਹਿਮ ਨਹੀਂ ਹੋਣਾ ਚਾਹਿਦਾ ਅਤੇ ਉਸ ‘ਚ ਪ੍ਰੋਸੇਸਿੰਗ ਫੀਸ, ਡਾਉਨ ਪੈਮੇਂਟ ਜਿਹੇ ਕਿਸੇ ਕੰਪੋਨੇਂਟ ਦੇ ਤਹਿਤ ਤੁਹਾਨੂੰ ਅੇਕਸਟ੍ਰਾ ਪੈਮੇਂਟ ਨਹੀਂ ਕਰਨਾ ਹੁੰਦਾ ਹੈ।



3. ਕ੍ਰੈਡਿਟ-ਡੈਬਿਟ ਕਾਰਡ ਸਬੰਧੀ ਆਫਰਸ: ਇਨ੍ਹਾਂ ਦਿਨੀਂ ਕੰਪਨੀਆਂ ਕਾਰਡਸ ‘ਤੇ ਕਾਫੀ ਆਫਰਸ ਦਿੰਦੀਆਂ ਹਨ। ਇਨ੍ਹਾਂ ਕਾਰਡ ਆਫਰਸ ‘ਤੇ ਤੁਹਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹਿਦਾ ਹੈ। ਜਿਵੇਂ ਕੀ ਕ੍ਰੈਡਿਟ ਕਾਰਡ ਪੇਮੈਂਟ ਰਾਹੀਂ ਤੁਹਾਨੂੰ ਜ਼ਿਆਦਾ ਰਕਮ ਨਾ ਦੇਣੀ ਪਵੇ।

4. ਐਕਸਚੈਂਜ ਆਫਰਸ ‘ਚ ਧਿਆਨ ਰੱਖਣ ਵਾਲੀਆਂ ਗੱਲਾਂ: ਇਸ ਗੱਲ ਦਾ ਖਾਸ ਖਿਆਲ ਰੱਖਦਾ ਹੁੰਦਾ ਹੈ ਕਿ ਐਕਸਚੈਂਜ ਦੀ ਜੋ ਕੀਮਤ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ ਉਹ ਖਰੀਦਾਰੀ ਕਰਦੇ ਸਮੇਂ ਤੁਹਾਨੂੰ ਫਾਈਨਲ ਅਮਾਉਂਟ ‘ਚ ਨਜ਼ਰ ਆਉਣੀ ਚਾਹਿਦੀ ਹੈ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਐਕਸਚੈਂਜ ਕਰਦੇ ਸਮੇਂ ਜੋ ਅਮਾਉਂਟ ਦਿੱਖਦਾ ਹੈ ਉਹ ਫਾਈਨਲ ਅਮਾਉਂਟ ‘ਚ ਨਜ਼ਰ ਨਹੀਂ ਆਉਂਦਾ।

ਇਨ੍ਹਾਂ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫਾਈਦਾ ਲੈ ਸਕਦੇ ਹੋ ਅਤੇ ਦਿਖਾਵੇ ਦੀੇ ਡਿਸਕਾਉਂਟ ਅਤੇ ਛੂਟ ਦੀ ਪਛਾਣ ਕਰ ਸਕਦੇ ਹੋ।