ਨਵੀਂ ਦਿੱਲੀ: ਪੈਟ੍ਰੋਲੀਅਮ ਕੰਪਨੀਆਂ ਨੇ ਅੱਜ ਦੇਸ਼ ਦੀ ਜਨਤਾ ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ। ਪੈਟਰੋਲ ਦੀਆਂ ਕੀਮਤਾਂ 'ਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਜਦਕਿ ਡੀਜ਼ਲ ਦੇ ਰੇਟ ‘ਚ 31 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਕੀਮਤਾਂ 'ਚ ਤਬਦੀਲੀ ਤੋਂ ਬਾਅਦ ਹੁਣ ਪੰਜਾਬ ਦੇ ਮੋਹਾਲੀ 'ਚ ਪੈਟਰੋਲ ਦਾ ਰੇਟ 69 ਰੁਪਏ 84 ਪੈਸੇ ਤੇ ਡੀਜ਼ਲ ਦਾ ਰੇਟ 53 ਰੁਪਏ 18 ਪੈਸੇ ਹੋ ਗਿਆ ਹੈ। ਇਹ ਨਵੀਆਂ ਤੇਲ ਕੀਮਤਾਂ ਬੀਤੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ।
ਇਸ ਪਾਰਟੀ ਦੇ ਆਗੂ ਨੂੰ ਗੱਡੀ ਤੋਂ ਹੀ ਕਰ ਲਿਆ ਕਿਡਨੈਪ, 7 ਲੋਕਾਂ ਵੱਲੋਂ ਕੁੱਟਮਾਰ, CCTV 'ਚ ਕੈਦ ਹੋਈ ਸਾਰੀ ਵਾਰਦਾਤ, ਜਾਣੋ ਪੂਰਾ ਮਾਮਲਾ
PM Kisan 22th Installment Date: ਜਾਣੋ ਕਦੋਂ ਆਵੇਗੀ 22ਵੀਂ ਕਿਸ਼ਤ, ਪਹਿਲਾਂ ਹੀ ਇਹ ਕੰਮ ਪੂਰੇ ਕਰੋ; ਨਹੀਂ ਤਾਂ ਖਾਤੇ ਵਿੱਚ ਨਹੀਂ ਆਵੇਗਾ ਪੈਸਾ
Cyber Police Alert: ਦੇਸ਼ ਭਰ 'ਚ 68 ਕਰੋੜ ਈਮੇਲ ID ਅਤੇ ਪਾਸਵਰਡ ਹੋਏ ਲੀਕ? ਅਲਰਟ ਮੋਡ 'ਤੇ ਸਾਈਬਰ ਪੁਲਿਸ, ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਐਡਵਾਈਜ਼ਰੀ ਕੀਤੀ ਜਾਰੀ...
Delhi: ਨਵੇਂ ਸਾਲ ਦਾ ਤੋਹਫ਼ਾ! EV ਖਰੀਦ ‘ਤੇ ਮਿਲੇਗੀ ਵੱਡੀ ਸਬਸਿਡੀ, ਜਾਣੋ ਨਵੀਂ ਪਾਲਿਸੀ ਦੇ ਮੁੱਖ ਫਾਇਦੇ
PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ