News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਬਠਿੰਡਾ 'ਚ ਬਣੇਗਾ ਏਮਜ਼ ਹਸਪਤਾਲ

Share:
ਨਵੀਂ ਦਿੱਲੀ: ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਜਲਦ ਏਮਜ਼ ਹਸਪਤਾਲ ਖੋਲ੍ਹਿਆ ਜਾਵੇਗਾ। ਕੇਂਦਰ ਸਰਕਾਰ ਨੇ ਮਾਲਵਾ ਦੇ ਬਠਿੰਡਾ 'ਚ ਏਮਜ਼ ਖੋਲ੍ਹਣ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਬਠਿੰਡਾ ’ਚ ਬਣਨ ਵਾਲੇ ਨਵੇਂ ਏਮਜ਼ ਹਸਪਤਾਲ ’ਚ ਆਧੁਨਿਕ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰਿਸਰਚ ਸੈਂਟਰ ਵੀ ਹੋਵੇਗਾ। ਇਸ ਪ੍ਰਾਜੈਕਟ 'ਤੇ 925 ਕਰੋੜ ਰੁਪਏ ਖਰਚ ਕੀਤੇ ਜਾਣਗੇ।   ਪੀਐਮ ਮੋਦੀ ਦੀ ਅਗਵਾਈ 'ਚ ਹੋਈ ਕੇਂਦਰੀ ਮੰਤਰੀ ਮੰਡਲ ਵੱਲੋਂ ਮੰਨਜੂਰ ਕੀਤੇ ਇਸ ਏਮਜ਼ ਹਸਪਤਾਲ ਦੀ ਸਮਰੱਥਾ 750 ਬਿਸਤਰਿਆਂ ਦੀ ਹੋਵੇਗੀ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸਵਾਸਥ ਸੁਰੱਕਸ਼ਾ ਯੋਜਨਾ ਤਹਿਤ ਲਿਆਂਦਾ ਜਾ ਰਿਹਾ ਹੈ। ਇਸ ਹਸਪਤਾਲ ’ਚ ਟਰੌਮਾ, ਆਯੁਸ਼, ਆਈਸੀਯੂ ਤੇ ਹੋਰ ਮੁੱਖ ਵਾਰਡ ਵੀ ਹੋਣਗੇ।  925 ਕਰੋੜ ਰੁਪਏ ਦੇ ਖਰਚ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਨੂੰ 48 ਮਹੀਨਿਆਂ ਅੰਦਰ ਪੂਰਾ ਕੀਤੇ ਜਾਣ ਦਾ ਟੀਚਾ ਹੈ।
Published at : 28 Jul 2016 05:18 AM (IST) Tags: hospital bathinda
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Panchayat Election: ਜਿਹੜੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਿਆ ਉਹ 7 ਅਕਤੂਬਰ ਨੂੰ ਪਹੁੰਚਣ ਚੰਡੀਗੜ੍ਹ, ਜਾਣੋ ਕਿਸ ਨੇ ਸੱਦਿਆ ਇਕੱਠ ?

Panchayat Election: ਫ਼ਰੀਦਕੋਟ 'ਚ ਗੈਂਗਸਟਰ ਨੇ ਆਪਣੇ ਪਿਤਾ ਨੂੰ ਐਲਾਨਿਆ ਸਰਪੰਚ, ਡਰ ਕਾਰਨ ਕਿਸੇ ਪਿੰਡ ਵਾਲੇ ਨੇ ਨਹੀਂ ਭਰੀ ਨਾਮਜ਼ਦਗੀ

Punjab News: ਕਾਂਗਰਸੀ ਮਹਿਲਾ ਆਗੂ ਨੇ ਪਤੀ ਨੂੰ ਬਣਾਇਆ ਬੰਧਕ, ਪੁਲਿਸ ਨੂੰ 25 ਘੰਟਿਆਂ ਬਾਅਦ ਮਿਲਿਆ ਬੇਹੋਸ਼, ਕਿਹਾ- ਘਰਵਾਲੀ ਨੇ ਕੀਤੀ ਕੁੱਟਮਾਰ

Panchyat Election: ਸਰਪੰਚੀ ਦੀ ਨਾਮਜ਼ਦਗੀ ਹੋਈ ਰੱਦ ਤਾਂ ਪਾਣੀ ਦੀ ਟੈਂਕੀ 'ਤੇ ਪੈਟਰੋਲ ਲੈ ਕੇ ਚੜ੍ਹਿਆ ਉਮੀਦਵਾਰ, ਕਿਹਾ-ਚੋਣ ਲੜਣ ਦੀ ਦਿੱਤੀ ਜਾਵੇ ਇਜਾਜ਼ਤ ਨਹੀਂ ਤਾਂ...

ਮੰਦਭਾਗੀ ਖ਼ਬਰ ! ਆਸਟ੍ਰੇਲੀਆ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਟਰੱਕ 'ਚ ਜਿਉਂਦਾ ਹੀ ਸੜਿਆ ਗੱਭਰੂ, ਪਿੰਡ 'ਚ ਸੋਗ ਦੀ ਲਹਿਰ

ਪ੍ਰਮੁੱਖ ਖ਼ਬਰਾਂ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?