ਫਿਰੋਜ਼ਪੁਰ : ਫਿਰੋਜ਼ਪੁਰ ਜ਼ੀਰਾ ਹਲਕੇ ਦੇ ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਵੀਰ ਸ. ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਅੱਜ ਚੀਨ ਦੇ ਬਾਰਡਰ 'ਤੇ ਸ਼ਹੀਦ ਹੋ ਗਿਆ ਹੈ। ਉਸ ਦੇ ਪਰਿਵਾਰ ਵਿੱਚ ਪੁੱਤਰ, ਪਤਨੀ ਅਤੇ ਮਾਂ ਤੇ ਵੱਡਾ ਭਰਾ ਹੈ। ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਲੱਗਾ ਉਨ੍ਹਾਂ ਪੁੱਤਰ ਚੀਨ ਬਾਰਡਰ 'ਤੇ ਸ਼ਹੀਦ ਹੋ ਗਿਆ ਹੈ।
ਵੱਡੀ ਖਬਰ! ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਚੀਨ ਦੇ ਬਾਰਡਰ 'ਤੇ ਹੋਇਆ ਸ਼ਹੀਦ
abp sanjha
Updated at:
11 Jul 2022 01:44 PM (IST)
Edited By: ravneetk
ਪਰਿਵਾਰ ਵਿੱਚ ਪੁੱਤਰ, ਪਤਨੀ ਅਤੇ ਮਾਂ ਤੇ ਵੱਡਾ ਭਰਾ ਹੈ। ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਲੱਗਾ ਉਨ੍ਹਾਂ ਪੁੱਤਰ ਚੀਨ ਬਾਰਡਰ 'ਤੇ ਸ਼ਹੀਦ ਹੋ ਗਿਆ ਹੈ।
ਗੁਰਬਖਸ਼ ਸਿੰਘ