ਪਾਕਿਸਤਾਨ ਦੇ ਰਹਿਣ ਵਾਲੇ ਸੁਹੇਲ ਸਿੱਦਕੀ ਦੇ ਨੌਂ ਸਾਲਾ ਬੇਟੇ ਆਰਿਫ਼ ਸੁਹੇਲ ਦਾ ਇਲਾਜ ਭਾਰਤ ਦੇ ਵਿੱਚ ਚੱਲ ਰਿਹਾ ਸੀ।ਪਰ ਇਲਾਜ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਬੈਂਗਲੌਰ ਤੋਂ ਅੰਮ੍ਰਿਤਸਰ ਤੇ ਫਿਰ ਟੈਕਸੀ ਰਾਹੀਂ ਅਟਾਰੀ ਵਗਾਹ ਸਰਹੱਦ ਲਿਆਂਦਾ ਗਿਆ। ਜਿੱਥੋਂ ਅੱਜ ਸ਼ਾਮ ਚਾਰ ਵਜੇ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਪਰਿਵਾਰ ਆਪਣੇ ਵਤਨ ਪਰਤ ਗਿਆ।
9 ਸਾਲਾ ਬੱਚੇ ਦੀ ਲਾਸ਼ ਲੈ ਪਾਕਿਸਤਾਨ ਪਰਤਿਆ ਪਰਿਵਾਰ, ਇਲਾਜ ਲਈ ਆਏ ਸੀ ਬੈਂਗਲੌਰ
ਏਬੀਪੀ ਸਾਂਝਾ
Updated at:
05 Jul 2020 07:40 PM (IST)
ਅਟਾਰੀ ਵਗਾਹ ਸਰਹੱਦ ਤੋਂ ਇੱਕ ਦੁੱਖਦ ਖ਼ਬਰ ਸਾਹਮਣੇ ਆਈ ਹੈ।ਜਿਥੇ ਆਪਣੇ ਨੌਂ ਸਾਲਾ ਬੱਚੇ ਦੇ ਇਲਾਜ ਲਈ ਭਾਰਤ ਦੇ ਬੈਂਗਲੌਰ ਆਇਆ ਪਰਿਵਾਰ ਉਸਦੀ ਲਾਸ਼ ਲੈ ਕੇ ਅੱਜ ਵਾਪਸ ਪਾਕਿਸਤਾਨ ਪਰਤਿਆ ਹੈ।
NEXT
PREV
ਅਟਾਰੀ: ਅਟਾਰੀ ਵਗਾਹ ਸਰਹੱਦ ਤੋਂ ਇੱਕ ਦੁੱਖਦ ਖ਼ਬਰ ਸਾਹਮਣੇ ਆਈ ਹੈ।ਜਿਥੇ ਆਪਣੇ ਨੌਂ ਸਾਲਾ ਬੱਚੇ ਦੇ ਇਲਾਜ ਲਈ ਭਾਰਤ ਦੇ ਬੈਂਗਲੌਰ ਆਇਆ ਪਰਿਵਾਰ ਉਸਦੀ ਲਾਸ਼ ਲੈ ਕੇ ਅੱਜ ਵਾਪਸ ਪਾਕਿਸਤਾਨ ਪਰਤਿਆ ਹੈ।
ਪਾਕਿਸਤਾਨ ਦੇ ਰਹਿਣ ਵਾਲੇ ਸੁਹੇਲ ਸਿੱਦਕੀ ਦੇ ਨੌਂ ਸਾਲਾ ਬੇਟੇ ਆਰਿਫ਼ ਸੁਹੇਲ ਦਾ ਇਲਾਜ ਭਾਰਤ ਦੇ ਵਿੱਚ ਚੱਲ ਰਿਹਾ ਸੀ।ਪਰ ਇਲਾਜ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਬੈਂਗਲੌਰ ਤੋਂ ਅੰਮ੍ਰਿਤਸਰ ਤੇ ਫਿਰ ਟੈਕਸੀ ਰਾਹੀਂ ਅਟਾਰੀ ਵਗਾਹ ਸਰਹੱਦ ਲਿਆਂਦਾ ਗਿਆ। ਜਿੱਥੋਂ ਅੱਜ ਸ਼ਾਮ ਚਾਰ ਵਜੇ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਪਰਿਵਾਰ ਆਪਣੇ ਵਤਨ ਪਰਤ ਗਿਆ।
ਪਾਕਿਸਤਾਨ ਦੇ ਰਹਿਣ ਵਾਲੇ ਸੁਹੇਲ ਸਿੱਦਕੀ ਦੇ ਨੌਂ ਸਾਲਾ ਬੇਟੇ ਆਰਿਫ਼ ਸੁਹੇਲ ਦਾ ਇਲਾਜ ਭਾਰਤ ਦੇ ਵਿੱਚ ਚੱਲ ਰਿਹਾ ਸੀ।ਪਰ ਇਲਾਜ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਬੈਂਗਲੌਰ ਤੋਂ ਅੰਮ੍ਰਿਤਸਰ ਤੇ ਫਿਰ ਟੈਕਸੀ ਰਾਹੀਂ ਅਟਾਰੀ ਵਗਾਹ ਸਰਹੱਦ ਲਿਆਂਦਾ ਗਿਆ। ਜਿੱਥੋਂ ਅੱਜ ਸ਼ਾਮ ਚਾਰ ਵਜੇ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਪਰਿਵਾਰ ਆਪਣੇ ਵਤਨ ਪਰਤ ਗਿਆ।
- - - - - - - - - Advertisement - - - - - - - - -