Batala News: ਪੰਜਾਬ ਰੋਡਵੇਜ਼ ਡਿਪੋ ਵਿਖੇ ਬਣੀ ਪਾਣੀ ਦੀ ਟੈਂਕੀ 'ਤੇ ਇੱਕ ਬੱਸ ਕੰਡਕਟਰ ਚੜ੍ਹ ਗਿਆ ਹੈ। ਉਸ ਦਾ ਰੋਸ ਹੈ ਕਿ ਉਸ ਖਿਲਾਫ ਰਸਤੇ ਵਿੱਚ ਟਿਕਟ ਨਾ ਕੱਟਣ ਦੇ ਚੱਲਦੇ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਉਕਤ ਕੰਡਕਟਰ ਕੋਲ ਪੈਟਰੋਲ ਦੀ ਬੋਤਲ ਵੀ ਹੈ। ਉਹ ਖੁਦ ਨੂੰ ਅੱਗ ਲਾ ਆਤਮ ਹੱਤਿਆ ਦੀ ਧਮਕੀ ਦੇ ਰਿਹਾ ਹੈ।
Batala News: ਟਿਕਟ ਨਾ ਕੱਟਣ 'ਤੇ ਹੋਈ ਕਾਰਵਾਈ, ਗੁੱਸੇ 'ਚ ਤੇਲ ਦੀ ਬੋਤਲ ਲੈ ਟੈਂਕੀ 'ਤੇ ਚੜ੍ਹਿਆ ਕੰਡਕਟਰ
ਏਬੀਪੀ ਸਾਂਝਾ
Updated at:
09 Nov 2022 12:04 PM (IST)
Edited By: sanjhadigital
Batala News: ਪੰਜਾਬ ਰੋਡਵੇਜ਼ ਡਿਪੋ ਵਿਖੇ ਬਣੀ ਪਾਣੀ ਦੀ ਟੈਂਕੀ 'ਤੇ ਇੱਕ ਬੱਸ ਕੰਡਕਟਰ ਚੜ੍ਹ ਗਿਆ ਹੈ। ਉਸ ਦਾ ਰੋਸ ਹੈ ਕਿ ਉਸ ਖਿਲਾਫ ਰਸਤੇ ਵਿੱਚ ਟਿਕਟ ਨਾ ਕੱਟਣ ਦੇ ਚੱਲਦੇ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ।
photo