Breaking News LIVE: ਕੋਰੋਨਾ ਕੇਸਾਂ ਦਾ ਡਿੱਗਿਆ ਗ੍ਰਾਫ, 28,591 ਨਵੇਂ ਕੋਰੋਨਾ ਕੇਸ

Punjab Breaking News, 12 September 2021 LIVE Updates: ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 28,591 ਨਵੇਂ ਕੋਰੋਨਾ ਕੇਸ ਆਏ ਸਨ।

ਏਬੀਪੀ ਸਾਂਝਾ Last Updated: 12 Sep 2021 10:51 AM
73 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਗਈ

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ, 11 ਸਤੰਬਰ ਤਕ ਦੇਸ਼ਭਰ 'ਚ 73 ਕਰੋੜ, 82 ਲੱਖ, 7 ਹਜ਼ਾਰ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 72.86 ਲੱਖ ਟੀਕੇ ਲਾਏ ਗਏ। ਉੱਥੇ ਹੀ ICMR ਦੇ ਮੁਤਾਬਕ, ਹੁਣ ਤਕ 54 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ 17 ਲੱਖ ਕੋਰੋਨਾ ਸੈਂਪਸ ਟੈਸਟ ਕੀਤੇ ਗਏ, ਜਿਸ ਦਾ ਪੌਜ਼ਿਟੀਵਿਟੀ ਰੇਟ 3 ਫੀਸਦ ਤੋਂ ਘੱਟ ਹੈ।

ਦੇਸ਼ ਦਾ ਕੋਰੋਨਾ ਗ੍ਰਾਫ

ਕੁੱਲ ਤਿੰਨ ਲੱਖ, 84 ਹਜ਼ਾਰ, 921 ਲੋਕ ਅਜੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ- ਤਿੰਨ ਕੋਰੜ, 32 ਲੱਖ, 36 ਹਜ਼ਾਰ, 921
ਕੁੱਲ ਡਿਸਚਾਰਜ- ਤਿੰਨ ਕਰੋੜ 24 ਲੱਖ, 9 ਹਜ਼ਾਰ, 345
ਕੁੱਲ ਐਕਟਿਵ ਕੇਸ- ਤਿੰਨ ਲੱਖ, 84 ਹਜ਼ਾਰ, 921
ਕੁੱਲ ਮੌਤਾਂ- ਚਾਰ ਲੱਖ, 42 ਹਜ਼ਾਰ, 655
ਕੁੱਲ ਟੀਕਾਕਰਨ- 73 ਕਰੋੜ, 82 ਲੱਖ, 7 ਹਜ਼ਾਰ ਡੋਜ਼ ਦਿੱਤੀ ਗਈ

ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਕੁੱਲ ਤਿੰਨ ਕਰੋੜ, 32 ਲੱਖ, 36 ਹਜ਼ਾਰ ਲੋਕ ਇਨਫੈਕਟਡ ਹੋਏ। ਇਨ੍ਹਾਂ 'ਚੋਂ 4 ਲੱਖ, 42 ਹਜ਼ਾਰ 655 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ ਤਿੰਨ ਕਰੋੜ, 24 ਲੱਖ, 9 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆਂ ਚਾਰ ਲੱਖ ਤੋਂ ਘੱਟ ਹੈ।

ਕੇਰਲ 'ਚ ਕੱਲ੍ਹ ਕੋਵਿਡ ਨਾਲ 181 ਮਰੀਜ਼ਾਂ ਦੀ ਮੌਤ

ਕੇਰਲ 'ਚ ਬੀਤੇ ਦਿਨ ਕੋਵਿਡ ਦੇ 20,487 ਨਵੇਂ ਮਾਮਲੇ ਆਏ ਜਦਕਿ 181 ਤੇ ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸੂਬੇ 'ਚ ਕੁੱਲ ਇਫੈਕਟਡ ਮਰੀਜ਼ਾਂ ਦੀ ਸੰਖਿਆਂ ਵਧ ਕੇ 43 ਲੱਖ, 55 ਹਜ਼ਾਰ 191 ਹੋ ਗਈ ਹੈ ਜਿੰਨ੍ਹਾਂ 'ਚੋਂ 22,844 ਲੋਕਾਂ ਦੀ ਜਾਨ ਚਲੇ ਗਈ। ਕੇਰਲ 'ਚ ਕੱਲ 26,155 ਮਰੀਜ਼ ਇਨਫੈਕਸ਼ਨ ਮੁਕਤ ਹੋਏ ਜਿੰਨ੍ਹਾਂ ਨੂੰ ਮਿਲਾ ਕੇ ਹੁਣ ਤਕ 41,00,355 ਮਰੀਜ਼ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ।

ਕੋਰੋਨਾ ਗ੍ਰਾਫ ਡਿੱਗਿਆ

ਸ਼ਨੀਵਾਰ 33,376, ਸ਼ੁੱਕਰਵਾਰ 34,973 ਨਵੇਂ ਕੇਸ ਆਏ ਸਨ। ਉੱਥੇ ਹੀ ਪਿਛਲੇ 24 ਘੰਟੇ 338 ਕੋਰੋਨਾ ਮਰੀਜ਼ਾਂ ਦੀ ਜਾਨ ਚਲੀ ਗਈ। 34,848 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 6595 ਐਕਟਿਵ ਕੇਸ ਘੱਟ ਹੋ ਗਏ।

28,591 ਨਵੇਂ ਕੋਰੋਨਾ ਕੇਸ

ਭਾਰਤ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਤਿੰਨ ਦਿਨਾਂ ਤੋਂ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੱਜ ਐਤਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 28,591 ਨਵੇਂ ਕੋਰੋਨਾ ਕੇਸ ਆਏ ਸਨ।

ਪਿਛੋਕੜ

Punjab Breaking News, 12 September 2021 LIVE Updates: ਭਾਰਤ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਤਿੰਨ ਦਿਨਾਂ ਤੋਂ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅੱਜ ਐਤਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 28,591 ਨਵੇਂ ਕੋਰੋਨਾ ਕੇਸ ਆਏ ਸਨ।

ਇਸ ਤੋਂ ਪਹਿਲਾਂ ਸ਼ਨੀਵਾਰ 33,376, ਸ਼ੁੱਕਰਵਾਰ 34,973 ਨਵੇਂ ਕੇਸ ਆਏ ਸਨ। ਉੱਥੇ ਹੀ ਪਿਛਲੇ 24 ਘੰਟੇ 338 ਕੋਰੋਨਾ ਮਰੀਜ਼ਾਂ ਦੀ ਜਾਨ ਚਲੀ ਗਈ। 34,848 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 6595 ਐਕਟਿਵ ਕੇਸ ਘੱਟ ਹੋ ਗਏ।

ਕੇਰਲ 'ਚ ਕੱਲ੍ਹ ਕੋਵਿਡ ਨਾਲ 181 ਮਰੀਜ਼ਾਂ ਦੀ ਮੌਤ
ਕੇਰਲ 'ਚ ਬੀਤੇ ਦਿਨ ਕੋਵਿਡ ਦੇ 20,487 ਨਵੇਂ ਮਾਮਲੇ ਆਏ ਜਦਕਿ 181 ਤੇ ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸੂਬੇ 'ਚ ਕੁੱਲ ਇਫੈਕਟਡ ਮਰੀਜ਼ਾਂ ਦੀ ਸੰਖਿਆਂ ਵਧ ਕੇ 43 ਲੱਖ, 55 ਹਜ਼ਾਰ 191 ਹੋ ਗਈ ਹੈ ਜਿੰਨ੍ਹਾਂ 'ਚੋਂ 22,844 ਲੋਕਾਂ ਦੀ ਜਾਨ ਚਲੇ ਗਈ। ਕੇਰਲ 'ਚ ਕੱਲ 26,155 ਮਰੀਜ਼ ਇਨਫੈਕਸ਼ਨ ਮੁਕਤ ਹੋਏ ਜਿੰਨ੍ਹਾਂ ਨੂੰ ਮਿਲਾ ਕੇ ਹੁਣ ਤਕ 41,00,355 ਮਰੀਜ਼ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ।

ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਕੁੱਲ ਤਿੰਨ ਕਰੋੜ, 32 ਲੱਖ, 36 ਹਜ਼ਾਰ ਲੋਕ ਇਨਫੈਕਟਡ ਹੋਏ। ਇਨ੍ਹਾਂ 'ਚੋਂ 4 ਲੱਖ, 42 ਹਜ਼ਾਰ 655 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ ਤਿੰਨ ਕਰੋੜ, 24 ਲੱਖ, 9 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆਂ ਚਾਰ ਲੱਖ ਤੋਂ ਘੱਟ ਹੈ।

ਕੁੱਲ ਤਿੰਨ ਲੱਖ, 84 ਹਜ਼ਾਰ, 921 ਲੋਕ ਅਜੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ- ਤਿੰਨ ਕੋਰੜ, 32 ਲੱਖ, 36 ਹਜ਼ਾਰ, 921
ਕੁੱਲ ਡਿਸਚਾਰਜ- ਤਿੰਨ ਕਰੋੜ 24 ਲੱਖ, 9 ਹਜ਼ਾਰ, 345
ਕੁੱਲ ਐਕਟਿਵ ਕੇਸ- ਤਿੰਨ ਲੱਖ, 84 ਹਜ਼ਾਰ, 921
ਕੁੱਲ ਮੌਤਾਂ- ਚਾਰ ਲੱਖ, 42 ਹਜ਼ਾਰ, 655
ਕੁੱਲ ਟੀਕਾਕਰਨ- 73 ਕਰੋੜ, 82 ਲੱਖ, 7 ਹਜ਼ਾਰ ਡੋਜ਼ ਦਿੱਤੀ ਗਈ

73 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਗਈ

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ, 11 ਸਤੰਬਰ ਤਕ ਦੇਸ਼ਭਰ 'ਚ 73 ਕਰੋੜ, 82 ਲੱਖ, 7 ਹਜ਼ਾਰ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 72.86 ਲੱਖ ਟੀਕੇ ਲਾਏ ਗਏ। ਉੱਥੇ ਹੀ ICMR ਦੇ ਮੁਤਾਬਕ, ਹੁਣ ਤਕ 54 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ 17 ਲੱਖ ਕੋਰੋਨਾ ਸੈਂਪਸ ਟੈਸਟ ਕੀਤੇ ਗਏ, ਜਿਸ ਦਾ ਪੌਜ਼ਿਟੀਵਿਟੀ ਰੇਟ 3 ਫੀਸਦ ਤੋਂ ਘੱਟ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.