ਸੰਗਰੂਰ : ਭਗਵੰਤ ਮਾਨ ਦੇ ਗੜ੍ਹ ਸੰਗਰੂਰ ਦੇ ਸਰਕਾਰੀ ਦਫ਼ਤਰਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਛਾਪੇ ਲਾਏ ਗਏ ਹਨ। ਸਿੱਖਸ ਫੋਰ ਜਸਟਿਸ ਨੇ ਆਮ ਆਦਮੀ ਪਾਰਟੀ ਦੀ ਹਾਰ ਤੋਂ ਅਗਲੇ ਦਿਨ ਸੰਗਰੂਰ ਇਲਾਕੇ ਦੇ ਸਰਕਾਰੀ ਦਫ਼ਤਰ (ਰੀਜ਼ਨਲ ਵਾਟਰ ਟੈਸਟਿੰਗ ਲਾਇਬੋਟਰੀ) ਤੇ ਮਹਾਰਾਜਾ ਰਣਬੀਰ ਕਲੱਬ 'ਤੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਛਾਪਿਆਂ ਦੀ ਵੀਡਿਉ ਜਾਰੀ ਕੀਤੀ ਹੈ।