Punjab News : ਫ਼ਾਜ਼ਿਲਕਾ ਵਿੱਚ ਬੀਐਸਐਫ ਨੇ ਅਬੋਹਰ ਸੈਕਟਰ ਦੇ ਏਰੀਏ 'ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਇਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਦਾ ਨਾਂ ਮੁਹੰਮਦ ਰਫੀਕ ਦੱਸਿਆ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਜ਼ਿਲ੍ਹਾ ਪਾਕਪਟਨ ਦਾ ਰਹਿਣ ਵਾਲਾ ਹੈ। ਜਿਸ ਤੋਂ 2 ਪਾਕਿਸਤਾਨੀ ਸਿਮ ਤੇ 520 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਫਿਲਹਾਲ ਬੀਐੱਸਐੱਫ ਵਲੋਂ ਉਕਤ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਫ਼ਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨੀ ਨੌਜਵਾਨ ਕਾਬੂ, 2 ਪਾਕਿਸਤਾਨੀ ਸਿਮ ਤੇ 520 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ
abp sanjha
Updated at:
02 Sep 2022 08:19 AM (IST)
Edited By: ravneetk
ਫ਼ਾਜ਼ਿਲਕਾ ਵਿੱਚ ਬੀਐਸਐਫ ਨੇ ਅਬੋਹਰ ਸੈਕਟਰ ਦੇ ਏਰੀਏ 'ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਇਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਦਾ ਨਾਂ ਮੁਹੰਮਦ ਰਫੀਕ ਦੱਸਿਆ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਜ਼ਿਲ੍ਹਾ ਪਾਕਪਟਨ ਦਾ ਰਹਿਣ ਵਾਲਾ ਹੈ।
India-Pakistan border