Earthquake in Punjab: ਦੇਰ ਰਾਤ ਕਰੀਬ 9:40 ਵਜੇ ਪੰਜਾਬ, ਚੰਡੀਗੜ੍ਹ ਅਤੇ ਨਾਲ ਲੱਗਦੇ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਅਨੁਸਾਰ, ਦੇਰ ਰਾਤ ਭੂਚਾਲ ਦੇ ਝਟਕਿਆਂ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ।
Punjab Earthquake Today:ਪੰਜਾਬ ਵਿਚ ਆਇਆ ਭੁਚਾਲ, 9:40 ਵਜੇ ਮਹਿਸੂਸ ਕੀਤੇ ਗਏ ਝਟਕੇ, ਸਹਿਮੇ ਲੋਕ
ABP Sanjha
Updated at:
04 Apr 2024 10:08 PM (IST)
Punjab Earthquake Today:ਪੰਜਾਬ ਵਿਚ ਆਇਆ ਭੁਚਾਲ, 9:40 ਵਜੇ ਮਹਿਸੂਸ ਕੀਤੇ ਗਏ ਝਟਕੇ, ਸਹਿਮੇ ਲੋਕ