BMW Parts Will Be Made In Punjab: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼ ਦੌਰਾਨ ਹੁਣ ਪੰਜਾਬ 'ਚ BMW ਦੇ ਪਾਰਟਸ ਬਣਨਗੇ। ਮੁੱਖ ਮੰਤਰੀ ਨੂੰ ਵਫਦ ਮਿਲਿਆ ਹੈ। ਪੰਜਾਬ 'ਚ ਪਲਾਂਟ ਲਗਾਉਣ ਦਾ ਲਿਆ ਫੈਸਲਾ, ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਵਿਖੇ ਪਲਾਂਟ ਲੱਗੇਗਾ।


ਹੋਰ ਪੜ੍ਹੋ : ਗੁੱਸੇ 'ਚ ਕੰਬਣ ਲੱਗ ਜਾਂਦੇ ਹੱਥ ਤਾਂ ਸਮਝ ਲਓ ਹੋ ਗਏ ਇਸ ਬਿਮਾਰੀ ਦੇ ਸ਼ਿਕਾਰ, ਲੱਛਣ ਪਛਾਣ ਤੁਰੰਤ ਕਰੋ ਇਹ ਕੰਮ


 



ਅਗਲੇ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ੁਰੂਆਤ। ਇਸ ਪਲਾਂਟ ਲੱਗਣ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਸ ਤਰ੍ਹਾਂ ਪੰਜਾਬ ਦੀ ਤਰੱਕੀ ਵਿੱਚ ਹੋਰ ਵਾਧਾ ਹੋਏਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।