News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ ਨੇ ਨਿਗਲਿਆ ਕਿਸਾਨ ਗੁਰਨਾਮ

Share:
ਮਾਨਸਾ: ਕਰਜ਼ ਦੀ ਮਾਰ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਖਬਰ ਮਾਨਸਾ ਜਿਲ੍ਹੇ ਦੇ ਪਿੰਡ ਉੱਭਾ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਘੱਟ ਜਮੀਨ ਦਾ ਮਾਲਕ ਸੀ। ਪਰ ਉਸ ਦੇ ਸਿਰ ਲੱਖਾਂ ਦਾ ਕਰਜ਼ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਮਾਨਸਾ ਦੇ ਪਿੰਡ ਉੱਭਾ ਦੇ 38 ਸਾਲਾ ਕਿਸਾਨ ਗੁਰਨਾਮ ਸਿੰਘ ਕੋਲ ਸਿਰਫ ਸਵਾ ਦੋ ਏਕੜ ਜਮੀਨ ਸੀ। ਇੰਨੀ ਜਮੀਨ ਨਾਲ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਉਹ ਮਜਬੂਰਨ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਇਸ ਦੇ ਚੱਲਦੇ ਬੈਂਕ, ਸੁਸਾਇਟੀ ਤੇ ਆੜਤੀ ਦਾ ਕਰੀਬ 10 ਲੱਖ ਰੁਪਏ ਕਰਜ ਸਿਰ ਚੜ ਗਿਆ ਸੀ। ਕਰਜ਼ ਲਗਾਤਾਰ ਵਧ ਰਿਹਾ ਸੀ ਪਰ ਇਸ ਨੂੰ ਚੁਕਾਉਣ ਦਾ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਅਜਿਹੇ ‘ਚ ਕੋਈ ਹੋਰ ਰਾਸਤਾ ਨਜ਼ਰ ਨਾ ਆਉਂਦਾ ਦੇਖ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਗੁਰਨਾਮ ਸਿੰਘ ਨੇ ਜ਼ਹਿਰ ਨਿਗਲ ਕੇ ਆਪਣੀ ਜਿੰਦਗੀ ਖਤਮ ਕਰ ਲਈ।
Published at : 08 Oct 2016 09:15 AM (IST) Tags: Farmer Suicide mansa
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ

Punjab News: ਚਾਚਾ ਬਣਿਆ ਦਰਿੰਦਾ, ਭਤੀਜੀ ਨੂੰ ਹੇਠਾਂ ਸੁੱਟ ਕੇ ਉਸ 'ਤੇ ਬੈਠਿਆ..ਫਿਰ ਛਾਤੀ 'ਤੇ ਇੱਟਾਂ ਮਾਰ ਕੇ ਦਿੱਤੀ ਖੌਫਨਾਕ ਮੌ*ਤ

Punjab News: ਅਸਲਾ ਲਾਇਸੈਂਸਧਾਰਕਾਂ ਲਈ ਵੱਡੀ ਖਬਰ! 31 ਜਨਵਰੀ ਤੱਕ ਨਾ ਕੀਤਾ ਇਹ ਕੰਮ ਤਾਂ ਰੱਦ ਹੋ ਸਕਦਾ ਅਸਲੇ ਦਾ ਲਾਇਸੈਂਸ

ਸਿੱਖਾਂ ਨਾਲ ਵਿਤਕਰਾ ! ਮਾਹੌਲ ਖ਼ਰਾਬ ਕਰਨ ਵਾਲੀ ਰਿਲੀਜ਼, ਪੁਲਿਸ ਦਾ 'ਕਾਤਲਾਨਾ ਚਿਹਰਾ' ਨੰਗਾ ਕਰਨ ਵਾਲੀ 'ਤੇ ਬੈਨ ? ਪੜ੍ਹੋ ਕੀ ਹੋ ਰਹੀ ਸਾਜ਼ਿਸ਼

Punjab News: ਮਾਮੂਲੀ ਟੱਕਰ ਤੋਂ ਬਾਅਦ ਕਾਰ ਚਾਲਕ ਬਣਿਆ ਦਰਿੰਦਾ, ਬਾਈਕ ਸਵਾਰ 'ਤੇ ਚੜ੍ਹਾਈ ਤਿੰਨ ਵਾਰ ਕਾਰ, ਨੌਜਵਾਨ ਨੇ ਤੋੜਿਆ ਦਮ

ਪ੍ਰਮੁੱਖ ਖ਼ਬਰਾਂ

ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ

Delhi Election 2025: ਦਿੱਲੀ 'ਚ ਹੁਣ ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ, ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

ਰੇਲ 'ਚ ਸਫਰ ਕਰਨ ਵਾਲਿਆਂ ਲਈ ਬੂਰੀ ਖ਼ਬਰ! ਪੰਜਾਬ 'ਚੋਂ ਲੰਘਣ ਵਾਲੀਆਂ 65 ਰੇਲਗੱਡ਼ੀਆਂ ਰੱਦ, ਕਈਆਂ ਦਾ ਬਦਲਿਆ ਰੂਟ

Data Dump Technology: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ਖਸ਼ ਦੀ Data Dump ਰਾਹੀਂ ਖੁੱਲ੍ਹੀ ਪੋਲ ? ਜਾਣੋ ਇਸ ਤਕਨਾਲੋਜੀ ਬਾਰੇ ਡਿਟੇਲ...