ਇਸ ਦਾ ਮਕਸਦ ਲੋਕਾਂ ਨੂੰ ਭੀੜ-ਭਾੜ ‘ਚ ਜਾਣ ਤੋਂ ਰੋਕਣਾ ਹੈ। ਇਸ ਦਰਮਿਆਨ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ‘ਚ ਲੋਕ ਲੌਕਡਾਊਨ ਦਾ ਪੂਰੀ ਤਰ੍ਹਾਂ ਨਾਲ ਪਾਲਣ ਨਹੀਂ ਕਰਦੇ ਦਿਖ ਰਹੇ। ਲੋਕ ਜ਼ਰੂਰਤ ਦਾ ਸਾਮਾਨ ਖਰੀਦਣ ਦੇ ਨਾਂ ‘ਤੇ ਬਾਹਰ ਘੁੰਮਦੇ ਨਜ਼ਰ ਆ ਰਹੇ ਹਨ।
ਹੁਣ ਇਸ ਸਥਿਤੀ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਐਡਵਾਈਜ਼ਰੀ ਕਾਰੀ ਕੀਤੀ ਹੈ ਕਿ ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਬੇ ਨੂੰ ਸਖ਼ਤ ਨਿਰਦੇਸ਼ ਹਨ ਕਿ ਲੌਕ ਡਾਊਨ ਦਾ ਪਾਲਣ ਕਰਵਾਇਆ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤਾ ਹੈ।
ਇਹ ਵੀ ਪੜ੍ਹੋ :
192 ਦੇਸ਼ਾਂ ਤੱਕ ਕੋਰੋਨਾ ਦਾ ਕਹਿਰ, 14616 ਮੌਤਾਂ, ਅਮਰੀਕਾ ‘ਚ 24 ਘੰਟਿਆਂ ‘ਚ 100 ਮੌਤਾਂ, 14,550 ਨਵੇਂ ਮਾਮਲੇ
ਕੋਰੋਨਾਵਾਇਰਸ ਤੋਂ ਕਿਵੇਂ ਜਿੱਤੇਗਾ ਭਾਰਤ? ਸਰਕਾਰ ਮਾਰ ਰਹੀ ਫੜ੍ਹਾਂ, ਸੱਚ ਜਾਣ ਹੋ ਜਾਓਗੇ ਹੈਰਾਨ