ਰੋਹਤਕ: ਰੋਹਤਕ ਦੇ ਸਲਾਰਾ ਮੁਹੱਲੇ ‘ਚ ਇੱਕ ਨਸ਼ੇੜੀ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਸ਼ੇੜੀ ਵਲੋਂ ਬੀਤੀ ਰਾਤ ਘਰ ਨੂੰ ਅੱਗ ਲਗਾ ਦਿੱਤੀ ਗਈ। ਅੱਗ ‘ਚ ਸੜ ਕੇ ਉਸ ਦੀ 28 ਸਾਲਾਂ ਪਤਨੀ ਤੇ 3 ਸਾਲਾਂ ਬੇਟੀ ਦੀ ਮੌਤ ਹੋ ਗਈ।




2 ਸਾਲਾਂ ਦੂਸਰੀ ਮਾਸੂਮ ਬੱਚੀ ਵੀ ਗੰਭੀਰ ਜ਼ਖਮੀ ਹਾਲਤ ‘ਚ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ੇੜੀ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



ਸ੍ਰੀ ਹਰਮੰਦਿਰ ਸਾਹਿਬ ‘ਚ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰ ਸ਼ਰਧਾਲੂਆਂ ਨੂੰ ਖਵਾਇਆ ਲੰਗਰ, ਤਾਂ ਕੈਪਟਨ ਨੇ ਕਹੀ ਇਹ ਵੱਡੀ ਗੱਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ