1. ABP Sanjha Top 10, 12 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 12 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 12 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 12 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Delhi Corona Cases : ਦਿੱਲੀ 'ਚ ਕੋਰੋਨਾ ਦੇ 2136 ਨਵੇਂ ਮਾਮਲੇ, 10 ਲੋਕਾਂ ਦੀ ਮੌਤ , ਸਕਾਰਾਤਮਕ ਦਰ 15 ਫੀਸਦੀ 

    ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਖਤਰੇ ਦੀ ਘੰਟੀ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ 'ਚ 2136 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। Read More

  4. Salman Rushdie Attacked : ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ 'ਚ ਜਾਨਲੇਵਾ ਹਮਲਾ , ਸਟੇਜ 'ਤੇ ਚੜ੍ਹ ਕੇ ਗਲੇ 'ਤੇ ਮਾਰਿਆ ਚਾਕੂ 

    ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ ਵਿੱਚ ਇੱਕ ਸਮਾਗਮ ਦੌਰਾਨ ਜਾਨਲੇਵਾ ਹਮਲਾ ਹੋਇਆ ਹੈ। ਪ੍ਰੋਗਰਾਮ ਦੌਰਾਨ ਸਟੇਜ 'ਤੇ ਸਲਮਾਨ ਰਸ਼ਦੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਨੇ ਸਲਮਾਨ ਰਸ਼ਦੀ ਨੂੰ ਮੁੱਕੇ ਵੀ ਮਾਰੇ ਹਨ। Read More

  5. ਪੰਜਾਬੀ ਗਾਇਕ ਬੱਬੂ ਮਾਨ ਨੇ ਮੰਗੀ ਬੰਦੀ ਸਿੰਘਾਂ ਦੀ ਰਿਹਾਈ, ਸੋਸ਼ਲ ਮੀਡੀਆ `ਤੇ ਪਾਈ ਪੋਸਟ

    ਬੱਬੂ ਮਾਨ (Babbu Maan) ਨੇ ਤਾਜ਼ਾ ਪੋਸਟ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਮਾਨ ਨੇ ਖੁੱਲ੍ਹ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ।  Read More

  6. Raju Srivastav Health Update: ਰਾਜੂ ਸ਼੍ਰੀਵਾਸਤਵ ਦੇ ਦਿਮਾਗ਼ ਨੇ ਕੰਮ ਕਰਨਾ ਕੀਤਾ ਬੰਦ, ਦਿਲ `ਚ ਪਾਇਆ ਗਿਆ ਨਵਾਂ ਸਟੈਂਟ

    Raju Srivastav: ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਉਨ੍ਹਾਂ ਦਾ ਦਿਮਾਗ ਜਵਾਬ ਨਹੀਂ ਦੇ ਰਿਹਾ। Read More

  7. Asia Cup: ਭਾਰਤ ਖਿਲਾਫ਼ ਮੈਚ ਤੋਂ ਪਹਿਲਾਂ ਪਾਕਿਸਤਾਨ ਨੂੰ ਲੱਗਿਆ ਝਟਕਾ, ਫਿੱਟ ਨਹੀਂ ਹੈ ਸ਼ਾਹੀਨ ਅਫ਼ਰੀਦੀ

    Asia Cup 2022: ਸ਼ਾਹੀਨ ਅਫਰੀਦੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ। ਅਫਰੀਦੀ ਲਈ ਭਾਰਤ ਖਿਲਾਫ ਮੈਚ 'ਚ ਖੇਡਣਾ ਮੁਸ਼ਕਿਲ ਹੈ। Read More

  8. ਲੈਜੇਂਡ ਕ੍ਰਿਕੇਟ ਲੀਗ `ਚ ਪਾਕਿ ਖਿਡਾਰੀਆਂ ਦੇ ਖੇਡਣ `ਤੇ ਸਵਾਲੀਆ ਨਿਸ਼ਾਨ, ਵੀਜ਼ਾ `ਤੇ ਅੜ ਗਈ ਗਰਾਰੀ

    ਪਾਕਿਸਤਾਨੀ ਕ੍ਰਿਕਟਰਾਂ ਲਈ ਲੀਜੈਂਡਜ਼ ਲੀਗ ਕ੍ਰਿਕਟ ਵਿੱਚ ਹਿੱਸਾ ਲੈਣਾ ਬਹੁਤ ਮੁਸ਼ਕਲ ਹੈ। ਇਨ੍ਹਾਂ ਖਿਡਾਰੀਆਂ ਦੇ ਵੀਜ਼ਿਆਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। Read More

  9. Unwanted Facial Hair : ਫੇਸ਼ੀਅਲ ਹੇਅਰ ਹਟਾਉਣ ਲਈ ਇਸਤੇਮਾਲ ਕਰੋ ਹੋਮਮੇਡ ਵੈਕਸ, ਜਾਣੋ ਬਣਾਉਣ ਦਾ ਆਸਾਨ ਤਰੀਕਾ

    ਜ਼ਿਆਦਾਤਰ ਔਰਤਾਂ ਸੁੰਦਰ ਦਿਖਣ ਲਈ ਕਈ ਤਰੀਕੇ ਅਪਣਾਉਂਦੀਆਂ ਹਨ। ਇਨ੍ਹਾਂ ਤਰੀਕਿਆਂ ਵਿੱਚ ਵੈਕਸ ਵੀ ਸ਼ਾਮਲ ਹੈ। ਸਰੀਰ ਦੇ ਅਣਚਾਹੇ ਵਾਲਾਂ ਨੂੰ ਵੈਕਸਿੰਗ ਰਾਹੀਂ ਹਟਾਇਆ ਜਾ ਸਕਦਾ ਹੈ, ਪਰ ਇਹ ਤੁਹਾਡੇ ਸਰੀਰ ਨੂੰ ਕੁਝ ਨੁਕਸਾਨ ਵੀ ਪਹੁੰਚਾ ਸਕਦਾ ਹੈ। Read More

  10. Petrol Diesel Rate: ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਹੀਂ ਮਿਲੀ ਰਾਹਤ, ਜਾਣੋ ਤੇਲ ਦੀਆਂ ਤਾਜ਼ਾ ਕੀਮਤਾਂ

    Petrol Diesel Rate Today 12 August: ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹੈ। Read More