1. ABP Sanjha Top 10, 14 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 14 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 14 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 14 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਪੰਜਾਬ ਸਣੇ 9 ਰਾਜਾਂ ਨੇ ਅਪਰਾਧਾਂ ਦੀ ਜਾਂਚ ਲਈ CBI ਨੂੰ ਦਿੱਤੀ ਆਮ ਸਹਿਮਤੀ ਵਾਪਸ ਲਈ, ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਦਾਅਵਾ

    ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਪੰਜਾਬ, ਤਿਲੰਗਾਨਾ ਤੇ ਪੱਛਮੀ ਬੰਗਾਲ ਸਮੇਤ 9 ਰਾਜਾਂ ਨੇ ਕੁਝ ਅਪਰਾਧਾਂ ਦੀ ਜਾਂਚ ਲਈ ਸੀਬੀਆਈ ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਹੈ। Read More

  4. ਪਾਕਿਸਤਾਨ 'ਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਦਾ ਮਿਲਿਆ ਦਰਜਾ, ਲੰਬੀ ਕਾਨੂੰਨੀ ਲੜਾਈ ਮਗਰੋਂ ਮਿਲਿਆ ਹੱਕ

    Punjab News : ਪਾਕਿਸਤਾਨ ਵਿੱਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਤੇ ਭਾਈਚਾਰਾ ਮੰਨਿਆ ਜਾਵੇਗਾ। ਹੁਣ ਭਵਿੱਖ ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਦਰਜ ਕੀਤਾ ਜਾਵੇਗਾ। Read More

  5. ਨਵਾਜ਼ੂਦੀਨ ਸਿੱਦੀਕੀ ਨੇ 100 ਕਰੋੜ ਫੀਸ ਲੈਣ ਵਾਲੇ ਐਕਟਰਾਂ ‘ਤੇ ਕੱਸਿਆ ਤੰਜ, ਕਿਹਾ- ਇਹ ਬਾਲੀਵੁੱਡ ਨੂੰ ਕਰ ਰਹੇ ਬਰਬਾਦ

    Nawazuddin Siddiqui On Box Office Failures: ਨਵਾਜ਼ੂਦੀਨ ਸਿੱਦੀਕੀ ਦੀਆਂ ਕਈ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਰਿਲੀਜ਼ ਲਈ ਤਿਆਰ ਹਨ। ਇਸ ਦੌਰਾਨ ਨਵਾਜ਼ ਨੇ 100 ਕਰੋੜ ਦੀ ਫੀਸ ਲੈਣ ਵਾਲੇ ਅਦਾਕਾਰਾਂ 'ਤੇ ਤਾਅਨਾ ਮਾਰਿਆ ਹੈ। Read More

  6. Year Ender 2022: ਸਾਲ 2022 ਮਨੋਰੰਜਨ ਜਗਤ ‘ਤੇ ਰਿਹਾ ਭਾਰੀ, ਇਹ ਸ਼ਖਸੀਅਤਾਂ ਦੁਨੀਆ ਤੋਂ ਹੋਈਆਂ ਰੁਖਸਤ

    Entertainmane Peronalities Who Died In 2022: ਸਾਲ 2022 ਖਤਮ ਹੋਣ ਆਇਆ ਹੈ। ਪਰ ਇਹ ਸਾਲ ਮਨੋਰੰਜਨ ਜਗਤ ‘ਤੇ ਕਾਫੀ ਭਾਰੀ ਰਿਹਾ। ਇਸ ਸਾਲ ਕਈ ਵੱਡੀਆਂ ਸ਼ਖਸੀਅਤਾਂ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਈਆਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ Read More

  7. FIFA WC 2022 Qatar: ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਅੱਜ ਰਾਤ ਫਰਾਂਸ ਦਾ ਮੋਰੱਕੋ ਨਾਲ ਹੋਵੇਗਾ ਸਾਹਮਣਾ

    FIFA WC 2022 ਦੇ ਸੈਮੀਫਾਈਨਲ 'ਚ ਫਰਾਂਸ ਅਤੇ ਮੋਰੋਕੋ ਦੋਵਾਂ ਟੀਮਾਂ ਵਿਚਾਲੇ ਕਤਰ 'ਚ ਸਭ ਤੋਂ ਰੋਮਾਂਚਕ ਮੈਚ ਹੋਣ ਜਾ ਰਿਹਾ ਹੈ। ਕੈਮਰੂਨ ਖਿਲਾਫ਼ ਹਾਰ ਤੋਂ ਇਲਾਵਾ ਫਰਾਂਸ ਨੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। Read More

  8. IND vs BAN: ਆਊਟ ਹੋਣ ਤੋਂ ਬਾਅਦ ਖ਼ੁਦ 'ਤੇ ਕਾਬੂ ਨਹੀਂ ਕਰ ਸਕੇ ਕਪਤਾਨ KL Rahul, VIDEO 'ਚ ਵੇਖੋ ਕਿਵੇਂ ਕੱਢਿਆ ਗੁੱਸਾ

    India vs Bangladesh: ਬੰਗਲਾਦੇਸ਼ ਦੇ ਖਿਲਾਫ਼ ਟੈਸਟ 'ਚ ਪਹਿਲੀ ਪਾਰੀ 'ਚ ਆਊਟ ਹੋਣ ਤੋਂ ਬਾਅਦ ਕੇਐੱਲ ਰਾਹੁਲ ਆਪਣੇ ਆਪ ਤੋਂ ਕਾਫੀ ਪਰੇਸ਼ਾਨ ਸਨ। ਉਹ ਇਸ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਨ। Read More

  9. ਕੀ ਤੁਸੀਂ ਵੀ ਸ਼ਰਾਬ ਦੇ ਸ਼ੌਕੀਨ ਹੋ? ਜਾਣੋ ਪੈੱਗ ਲਾਉਣ ਮਗਰੋਂ ਕਿੰਨੇ ਸਮੇਂ ਬਾਅਦ ਤਕ ਤੁਸੀਂ ਨਸ਼ੇ 'ਚ ਰਹਿੰਦੇ ਹੋ?

    ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ। Read More

  10. WPI Inflation: 21 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆਈ ਥੋਕ ਮਹਿੰਗਾਈ ਦਰ, ਨਵੰਬਰ 'ਚ 5.85 ਫੀਸਦੀ 'ਤੇ ਰਹੀ

    India Inflation Data: ਨਵੰਬਰ 'ਚ ਥੋਕ ਮਹਿੰਗਾਈ ਦਰ 'ਚ ਹੈਰਾਨੀਜਨਕ ਕਮੀ ਆਈ ਹੈ। ਇਹ 5.85 ਫੀਸਦੀ 'ਤੇ ਆ ਗਿਆ ਹੈ, ਜੋ ਕਿ 21 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। Read More