1. ABP Sanjha Top 10, 18 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 18 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 18 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 18 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ED ਨੇ ਅਰਵਿੰਦ ਕੇਜਰੀਵਾਲ ਨੂੰ ਫਿਰ ਭੇਜਿਆ ਨੋਟਿਸ

    Delhi Liquor Policy: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। Read More

  4. Pakistan Election 2024: ਗ਼ਰੀਬ ਪਾਕਿਸਤਾਨ 'ਚ ਕਿਸਨੇ ਬਣਾਈ ਜ਼ਿਆਦਾ ਦੌਲਤ, ਕਿੰਨੇ ਅਮੀਰ ਨੇ ਇਮਰਾਨ ਖ਼ਾਨ ਤੇ ਸ਼ਾਹਬਾਜ਼ ਸ਼ਰੀਫ਼ ?

    Imran Khan- Shahbaz Sharif Net Worth: ਸੱਤਾ 'ਚ ਰਹਿੰਦਿਆਂ ਪਾਕਿਸਤਾਨ ਦੇ ਹਰ ਨੇਤਾ ਨੇ ਕਾਫੀ ਦੌਲਤ ਬਣਾਈ ਹੈ। ਅਜਿਹੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸ਼ਾਹਬਾਜ਼ ਸ਼ਰੀਫ ਵੀ ਖੁਦ ਨੂੰ ਇਸ ਤੋਂ ਦੂਰ ਨਹੀਂ ਰੱਖ ਸਕੇ। Read More

  5. Kajol: ਬਾਲੀਵੁੱਡ ਅਦਾਕਾਰਾ ਕਾਜੋਲ ਦੀ ਮਾਂ ਦੀ ਸਿਹਤ 'ਚ ਸੁਧਾਰ, ਜਾਣੋ ਕਦੋਂ ਹੋਵੇਗੀ ਹਸਪਤਾਲ ਤੋਂ ਛੁੱਟੀ

    Tanuja Health Update: ਤਨੁਜਾ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ ਹੋ ਜਾਣਗੇ। Read More

  6. Animal: ਰਣਬੀਰ ਕਪੂਰ ਦੀ 'ਐਨੀਮਲ' ਨੂੰ ਵੱਡਾ ਝਟਕਾ! ਨੈੱਟਫਲਿਕਸ 'ਤੇ ਰਿਲੀਜ਼ ਨਹੀਂ ਹੋਵੇਗਾ ਫਿਲਮ ਦਾ ਅਨਕੱਟ ਵਰਜ਼ਨ, ਜਾਣੋ ਕੀ ਹੈ ਮਾਮਲਾ

    Animal Release On Netflix: 'ਐਨੀਮਲ' ਨੂੰ 3 ਘੰਟੇ 23 ਮਿੰਟ 21 ਸੈਕਿੰਡ ਦੀ ਮਿਆਦ ਨਾਲ ਸਿਨੇਮਾਘਰਾਂ ਚ ਰਿਲੀਜ਼ ਕੀਤਾ ਗਿਆ। ਫਿਲਮ ਦਾ ਅਣਕੱਟ ਵਰਜ਼ਨ 3 ਘੰਟੇ 51 ਮਿੰਟ ਦਾ ਸੀ, ਇਸਨੂੰ 8 ਹਫਤਿਆਂ ਬਾਅਦ ਨੈੱਟਫਲਿਕਸ 'ਤੇ ਸਟ੍ਰੀਮ ਕੀਤਾ ਜਾਣਾ ਸੀ Read More

  7. IPL 2024: ਮੁੰਬਈ ਇੰਡੀਅਨਜ਼ ਨੇ ਰੋਹਿਤ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਆਪਣਾ ਫੈਸਲਾ, ਪਾਂਡਿਆ ਦੀ ਕਪਤਾਨੀ 'ਚ ਖੇਡਣ ਲਈ ਰਾਜ਼ੀ ਹੋਏ ਹਿੱਟਮੈਨ

    Mumabi Indians: ਹਾਰਦਿਕ ਪੰਡਯਾ ਨੂੰ ਕਪਤਾਨ ਬਣਾਉਣ ਦੇ ਫੈਸਲੇ ਬਾਰੇ ਮੁੰਬਈ ਇੰਡੀਅਨਜ਼ ਨੇ ਕਾਫੀ ਸਮਾਂ ਪਹਿਲਾਂ ਰੋਹਿਤ ਸ਼ਰਮਾ ਨੂੰ ਸੂਚਿਤ ਕਰ ਦਿੱਤਾ ਸੀ। ਇੱਥੇ ਰੋਹਿਤ ਵੀ ਹਾਰਦਿਕ ਦੀ ਕਪਤਾਨੀ ਵਿੱਚ ਖੇਡਣ ਲਈ ਰਾਜ਼ੀ ਹੋ ਗਏ। Read More

  8. Cricket News: ਅਜਿਹੀ ਹੋ ਸਕਦੀ ਹੈ ਭਾਰਤ ਤੇ ਦੱਖਣੀ ਅਫਰੀਕਾ ਦੀ ਪਲੇਇੰਗ ਇਲੈਵਨ, ਜਾਣੋ ਕਿਵੇਂ ਰਹੇਗਾ ਪਿੱਚ ਦਾ ਮਿਜ਼ਾਜ?

    IND vs SA : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 17 ਦਸੰਬਰ (ਐਤਵਾਰ) ਨੂੰ ਖੇਡਿਆ ਜਾਵੇਗਾ। Read More

  9. Pure and Fake Chyawanprash: ਸਰਦੀਆਂ ਵਿੱਚ ਰੋਜ਼ਾਨਾ ਖਾ ਰਹੇ ਹੋ ਚਵਨਪ੍ਰਾਸ਼? ਇਸ ਤਰੀਕੇ ਨਾਲ ਜਾਣੋ ਕਿ ਇਹ ਅਸਲੀ ਹੈ ਜਾਂ ਨਕਲੀ?

    chyawanprash in winter: ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਜਾਂਚ ਕਰ ਸਕਦੇ ਹੋ ਕਿ ਚਵਨਪ੍ਰਾਸ਼ ਅਸਲੀ ਹੈ ਜਾਂ ਨਕਲੀ। ਆਓ ਜਾਣਦੇ ਹਾਂ ਉਹ ਟਿਪਸ ਕੀ ਹਨ? Read More

  10. Bank Merger : ਇਸ ਵਾਰ ਇਨ੍ਹਾਂ ਸਰਕਾਰੀ ਬੈਂਕਾਂ ਦਾ ਹੋਵੇਗਾ ਰਲੇਵਾਂ! ਸੋਸ਼ਲ ਮੀਡੀਆ 'ਤੇ ਆਈ ਇੱਕ ਚਿੱਠੀ ਤੋਂ ਵਾਇਰਲ ਹੋਈ ਲਿਸਟ

    Banks Merger in India: ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਦੀ ਚਰਚਾ ਫਿਰ ਛਿੜ ਗਈ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਇਕ ਪੱਤਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਬਾਰੇ ਅੰਦਾਜ਼ੇ ਲਾਏ ਜਾਣੇ ਸ਼ੁਰੂ ਹੋ ਗਏ ਹਨ। Read More