1. ABP Sanjha Top 10, 20 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 20 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 20 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 20 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Wrestlers Protest: ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਅੱਜ ਰੋਹਤਕ 'ਚ ਹੋਵੇਗੀ ਮਹਾਪੰਚਾਇਤ, ਬਣਾਈ ਜਾਵੇਗੀ ਅਗਲੀ ਰਣਨੀਤੀ

    Wrestlers Protest At Jantar Mantar: ਦਿੱਲੀ ਦੇ ਜੰਤਰ-ਮੰਤਰ 'ਤੇ ਚੱਲ ਰਹੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਰੋਹਤਕ 'ਚ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ 'ਚ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। Read More

  4. Switzerland Plane Crashes: ਸਵਿਟਜ਼ਰਲੈਂਡ 'ਚ ਹੋਇਆ ਭਿਆਨਕ ਜਹਾਜ਼ ਹਾਦਸਾ, 3 ਲੋਕਾਂ ਦੀ ਮੌਤ

    Plane Crashes In Switzerland: ਇਹ ਹਾਦਸਾ ਪੱਛਮੀ ਸਵਿਟਜ਼ਰਲੈਂਡ ਦੇ ਜੰਗਲੀ, ਪਹਾੜੀ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਯਾਤਰੀ ਜਹਾਜ਼ ਸੈਲਾਨੀਆਂ ਨੂੰ ਲੈ ਕੇ ਉਡਾਣ ਭਰ ਰਿਹਾ ਸੀ। ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। Read More

  5. 'ਬੜੇ ਅੱਛੇ ਲੱਗਤੇ ਹੈਂ' 2 ਅਦਾਕਾਰਾ ਦੀ ਪ੍ਰੈਗਨੈਂਸੀ 'ਤੇ ਰਾਹੁਲ ਵੈਦਿਆ ਦਾ ਖੁਲਾਸਾ, ਦਿਸ਼ਾ ਪਰਮਾਰ ਨੇ ਇਦਾਂ ਦੱਸੀ ਆਪਣੇ ਪਤੀ ਨੂੰ 'ਗੂਡ ਨਿਊਜ਼'

    Bade Achhe Lagte Hain 2 Actress Disha: ਕੁਝ ਦਿਨ ਪਹਿਲਾਂ ਦਿਸ਼ਾ ਪਰਮਾਰ-ਰਾਹੁਲ ਵੈਦਿਆ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਇਹ ਕਪਲ ਛੇਤੀ ਹੀ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਖ਼ਬਰ ਕਿਵੇਂ ਮਿਲੀ ਸੀ। Read More

  6. Drugs Case: ਦੋ ਸਾਲਾਂ ਬਾਅਦ ਜੇਲ੍ਹ 'ਚੋਂ ਬਾਹਰ ਆਏ ਏਜਾਜ਼ ਖ਼ਾਨ, ਪਰਿਵਾਰ ਨੂੰ ਮਿਲ ਕੇ ਹੋਏ ਭਾਵੁਕ

    Ajaz Khan Drugs case: ਏਜਾਜ਼ ਖਾਨ ਡਰੱਗਜ਼ ਮਾਮਲੇ 'ਚ ਦੋ ਸਾਲ ਬਾਅਦ ਮੁੰਬਈ ਦੀ ਆਰਥਰ ਰੋਡ ਜੇਲ 'ਚੋਂ ਬਾਹਰ ਆਏ ਹਨ। ਉਨ੍ਹਾਂ ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। Read More

  7. IPL 2023: IPL 'ਚ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਸਭ ਤੋਂ ਟੌਪ 'ਤੇ, ਪ੍ਰਸ਼ੰਸਕਾਂ ਨੇ ਇੱਕ ਵੀ ਮੈਚ ਨਹੀਂ ਕੀਤਾ ਮਿੱਸ, ਰਿਪੋਰਟ 'ਚ ਖੁਲਾਸਾ

    IPL: ਇਸ ਸੀਜ਼ਨ ਵਿੱਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਟੀਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਹਰ ਮੈਚ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਟੀਵੀ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਟਾਪ-5 ਮੈਚਾਂ 'ਚ ਚੇਨਈ ਦੇ 3 ਮੈਚ ਹਨ। Read More

  8. Trials for players selection: ਖੇਡ ਵਿੰਗਾਂ ਵਿੱਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 22 ਮਈ ਤੋਂ

    ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ... Read More

  9. Black Salt In Tea: ਚਾਹ 'ਚ ਪਾ ਕੇ ਪੀਓ 'ਕਾਲਾ ਨਮਕ', ਘਟ ਜਾਣਗੇ ਡਾਕਟਰ ਦੇ ਗੇੜੇ !

    Black Salt Benefits: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਲੇ ਨਮਕ ਦੇ ਨਾਲ ਕੁਝ ਖਾਸ ਕਿਸਮ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। Read More

  10. Currency Notes: 2000 ਤੋਂ ਬਾਅਦ ਹੁਣ 100, 200, 500 ਰੁਪਏ ਦੇ ਨੋਟਾਂ ਨੂੰ ਲੈ ਕੇ ਆਈ ਵੱਡੀ ਖਬਰ, RBI ਨੇ ਦਿੱਤਾ ਇਹ ਬਿਆਨ

    2000 Rupees Note: ਕੇਂਦਰ ਸਰਕਾਰ ਨੇ ਕੱਲ੍ਹ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦੇਸ਼ ਭਰ 'ਚ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ ਪਰ ਇਸ ਖਬਰ ਦੇ ਵਿਚਕਾਰ 100, 200 ਤੇ... Read More