ABP Sanjha Top 10, 26 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Qatar: ਕਤਰ 'ਚ ਭਾਰਤੀ ਜਲ ਸੈਨਾ ਦੇ 8 ਸਾਬਕਾ ਸੈਨਿਕਾਂ ਨੂੰ ਸੁਣਾਈ ਮੌਤ ਦੀ ਸਜ਼ਾ, ਵਿਦੇਸ਼ ਮੰਤਰਾਲੇ ਨੇ ਕਿਹਾ- ਹੈਰਾਨ ਕਰਨ ਵਾਲਾ ਫੈਸਲਾ
Death Penalty: ਕਤਰ ਦੀ ਅਦਾਲਤ ਵੱਲੋਂ ਜਾਸੂਸੀ ਮਾਮਲੇ ਵਿੱਚ ਅੱਠ ਸਾਬਕਾ ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕਾਨੂੰਨੀ ਟੀਮ ਦੇ ਸੰਪਰਕ ਵਿੱਚ ਹਾਂ। Read More
Israel Palestine War: 'ਇਸਰਾਈਲ ਦੇ ਹਵਾਈ ਹਮਲੇ 'ਚ 50 ਬੰਧਕਾਂ ਦੀ ਮੌਤ', ਹਮਾਸ ਦਾ ਵਫ਼ਦ ਪਹੁੰਚਿਆ ਰੂਸ, ਗਾਜ਼ਾ 'ਚ IDF ਨੇ ਕੀਤੀ ਛਾਪੇਮਾਰੀ
Israel Palestine War: ਹਮਾਸ ਨੇ 7 ਅਕਤੂਬਰ ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜੰਗ ਜਾਰੀ ਹੈ ਅਤੇ ਦਿਨ-ਬ-ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ। Read More
Shah Rukh Khan: ਸਲਮਾਨ ਨੂੰ ਬਚਾਉਣ ਲਈ ਫੁੱਲ ਐਕਸ਼ਨ ਮੋਡ 'ਚ ਐਂਟਰੀ ਲੈਣਗੇ ਸ਼ਾਹਰੁਖ! 'ਟਾਈਗਰ 3' ਹੋਵੇਗਾ ਕਿੰਗ ਖਾਨ ਦਾ ਲੰਬਾ ਕੈਮੀਓ
Tiger 3: 'ਪਠਾਨ' ਵਿੱਚ ਇਕੱਠੇ ਹਲਚਲ ਮਚਾਉਣ ਤੋਂ ਬਾਅਦ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਇੱਕ ਵਾਰ ਫਿਰ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ 'ਟਾਈਗਰ 3' 'ਚ ਸ਼ਾਹਰੁਖ ਖਾਨ ਪੂਰੇ ਐਕਸ਼ਨ ਮੋਡ 'ਚ ਨਜ਼ਰ ਆਉਣ ਵਾਲੇ ਹਨ। Read More
Miss Pooja: ਆਪਣੇ ਪਤੀ ਰੋਮੀ ਟਾਹਲੀ ਨੂੰ ਕਿਉਂ ਜੇਲ੍ਹ ਭਿਜਵਾਉਣਾ ਚਾਹੁੰਦੀ ਹੈ ਮਿਸ ਪੂਜਾ, ਗਾਇਕਾ ਨੇ ਸ਼ੇਅਰ ਕੀਤੀ ਇਹ ਵੀਡੀਓ
Miss Pooja Video: ਹਾਲ ਹੀ 'ਚ ਮਿਸ ਪੂਜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਆਂਪਣੇ ਪਤੀ ਨੂੰ ਕਿਸੇ ਵਜ੍ਹਾ ਕਰਕੇ ਜੇਲ੍ਹ ਭੇਜਣਾ ਚਾਹੁੰਦੀ ਹੈ। Read More
Asian Para Games: ਸਿਧਾਰਥ ਬਾਬੂ ਨੇ ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਦੀ ਕਰਵਾਈ ਬੱਲੇ-ਬੱਲੇ, ਮਿਕਸਡ 50 ਮੀਟਰ ਰਾਈਫਲ ਪ੍ਰੋਨ ਈਵੈਂਟ ਵਿੱਚ ਜਿੱਤਿਆ ਗੋਲਡ
Asian Para Games 2023: ਏਸ਼ੀਅਨ ਪੈਰਾ ਖੇਡਾਂ 2023 'ਚ ਮਿਕਸਡ 50 ਮੀਟਰ ਰਾਈਫਲ ਪ੍ਰੋਨ ਐਸਐਚ 1 ਈਵੈਂਟ 'ਚ ਭਾਰਤ ਦੇ ਸਿਧਾਰਥ ਬਾਬੂ ਨੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। Read More
Asian Para Games 2023: ਸੁੰਦਰ ਸਿੰਘ ਗੁਰਜਰ ਨੇ ਤੋੜਿਆ ਵਿਸ਼ਵ ਰਿਕਾਰਡ, ਪੁਰਸ਼ਾਂ ਦੇ ਜੈਵਲਿਨ F46 ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ
Para Asian Games 2023: ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ-F46 ਫਾਈਨਲ ਵਿੱਚ ਵਿਸ਼ਵ ਰਿਕਾਰਡ ਤੋੜਦਿਆਂ ਸੋਨ ਤਮਗਾ ਆਪਣੇ ਨਾਂ ਕਰ ਲਿਆ। Read More
Eggs in fridge or outside: ਅੰਡਿਆਂ ਨੂੰ ਫਰਿੱਜ 'ਚ ਰੱਖਣਾ ਚਾਹੀਦਾ ਜਾਂ ਬਾਹਰ? ਜਾਣ ਲਵੋ ਇਸ ਸਵਾਲ ਦਾ ਸਹੀ ਜਵਾਬ
Eggs in Fridge: ਦਰਅਸਲ ਅੰਡਿਆਂ ਨੂੰ ਸਹੀ ਢੰਗ ਨਾਲ ਸਟੋਰ ਕਰਨ ਦਾ ਮੁੱਦਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅੰਡੇ ਵਿੱਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੋ ਸਕਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। Read More
Stock Market Crash: ਸ਼ੇਅਰ ਬਾਜ਼ਾਰ 'ਚ ਸੁਨਾਮੀ! ਸੈਂਸੈਕਸ 1000 ਤੇ ਨਿਫਟੀ 300 ਅੰਕ ਫਿਸਲੇ, 3 ਲੱਖ ਕਰੋੜ ਰੁਪਏ ਸੁਆਹ
Stock Market: ਨਿਵੇਸ਼ਕਾਂ ਦੀ ਬਿਕਵਾਲੀ ਤੇ ਬਾਜ਼ਾਰ ਦੇ ਵਿਗੜਦੇ ਮੂਡ ਕਾਰਨ ਸੈਂਸੈਕਸ 1000 ਤੇ ਨਿਫਟੀ 300 ਅੰਕਾਂ ਤੱਕ ਫਿਸਲ ਗਏ। Read More
ABP Sanjha Top 10, 27 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
27 Oct 2023 06:39 AM (IST)
Check Top 10 ABP Sanjha Morning Headlines, 27 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
27 Oct 2023 06:39 AM (IST)
- - - - - - - - - Advertisement - - - - - - - - -