1. ABP Sanjha Top 10, 5 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 5 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 5 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 5 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 22 Illegal Betting Apps: ਕੇਂਦਰ ਸਰਕਾਰ ਨੇ ਮਹਾਦੇਵ ਸੱਟੇਬਾਜ਼ੀ ਐਪ ਸਮੇਤ 22 ਸੱਟੇਬਾਜ਼ੀ ਐਪਲੀਕੇਸ਼ਨਾਂ 'ਤੇ ਲਗਾਇਆ ਬੈਨ

    bans 22 betting applications: ਕੇਂਦਰ ਸਰਕਾਰ ਨੇ ਈਡੀ ਦੀ ਬੇਨਤੀ 'ਤੇ ਮਹਾਦੇਵ ਸੱਟੇਬਾਜ਼ੀ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। Read More

  4. Israel Gaza Attack: ਗਾਜ਼ਾ 'ਤੇ ਪ੍ਰਮਾਣੂ ਬੰਬ ਸੁੱਟਣ ਦਾ ਦਿੱਤਾ ਸੀ ਸੁਝਾਅ, ਹੁਣ ਇਜ਼ਰਾਈਲ ਸਰਕਾਰ ਨੇ ਮੰਤਰੀ ਦੇ ਖਿਲਾਫ ਲਿਆ ਇਹ ਐਕਸ਼ਨ

    Nuclear Bomb On Gaza: ਗਾਜ਼ਾ 'ਤੇ ਪ੍ਰਮਾਣੂ ਬੰਬ ਸੁੱਟਣ ਦਾ ਸੁਝਾਅ ਦੇਣ ਵਾਲੇ ਇਜ਼ਰਾਈਲੀ ਮੰਤਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹੁਣ ਉਸ ਨੂੰ ਸਾਰੀਆਂ ਸਰਕਾਰੀ ਮੀਟਿੰਗਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। Read More

  5. Saath Nibhaana Saathiya: 'ਸਾਥ ਨਿਭਾਨਾ ਸਾਥੀਆ' ਦੀ ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਟੀਵੀ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ

    Aparna Kanekar Died: ਟੀਵੀ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਸਾਥ ਨਿਭਾਨਾ ਸਾਥੀਆ' ਦੀ ਅਦਾਕਾਰਾ ਅਪਰਨਾ ਕਾਨੇਕਰ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਨੇ 83 ਸਾਲ ਦੀ ਉਮਰ Read More

  6. YouTuber Elvish Yadav ਗ੍ਰਿਫਤਾਰ, ਕੋਟਾ 'ਚ ਗ੍ਰਿਫਤਾਰ, ਤਿੰਨ ਸੂਬਿਆਂ ਦੀ ਪੁਲਿਸ ਕਰ ਰਹੀ ਸੀ ਭਾਲ

    Elvish Yadav : ਬਿੱਗ ਬੌਸ ਫੇਮ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Read More

  7. ਨਿਊ ਜ਼ੀਲੈਂਡ ਲਈ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਕੈਨ ਵਿਲੀਅਮਸਨ, ਪਾਕਿ ਖਿਲਾਫ ਖੇਡੀ ਸ਼ਾਨਦਾਰ ਪਾਰੀ

    World Cup 2023: ਕੇਨ ਵਿਲੀਅਮਸਨ ਇਸ ਵਿਸ਼ਵ ਕੱਪ ਵਿੱਚ ਬਹੁਤੇ ਮੈਚ ਨਹੀਂ ਖੇਡ ਸਕੇ ਸਨ ਪਰ ਅੱਜ ਪਾਕਿਸਤਾਨ ਖ਼ਿਲਾਫ਼ ਵੱਡੇ ਮੈਚ ਵਿੱਚ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਬਾਵਜੂਦ ਕੇਨ ਨੇ ਮੈਦਾਨ ਵਿੱਚ ਆ ਕੇ ਨਵਾਂ ਰਿਕਾਰਡ ਬਣਾਇਆ। Read More

  8. Hardik Pandya: ਵਰਲਡ ਕੱਪ ਤੋਂ ਬਾਹਰ ਹੋਏ ਹਾਰਦਿਕ ਪਾਂਡਿਆ, ਸੋਸ਼ਲ ਮੀਡੀਆ 'ਤੇ ਦਰਦ ਕੀਤਾ ਬਿਆਨ, ਸ਼ੇਅਰ ਕੀਤੀ ਇਮੋਸ਼ਨਲ ਪੋਸਟ

    World Cup 2023: ਹਾਰਦਿਕ ਪੰਡਯਾ ਸੱਟ ਕਾਰਨ ਵਿਸ਼ਵ ਕੱਪ 2023 ਤੋਂ ਬਾਹਰ ਹੈ। ਉਨ੍ਹਾਂ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਇਕ ਪੋਸਟ ਸ਼ੇਅਰ ਕੀਤੀ ਹੈ। Read More

  9. Dhanteras 2023: ਧਨਤੇਰਸ ‘ਤੇ ਸੋਨਾ ਖਰੀਦਣ ਦੀ ਕਰ ਰਹੇ ਪਲਾਨਿੰਗ, ਤਾਂ ਜਾਣ ਲਓ ਇਹ ਗੱਲਾਂ, ਨਹੀਂ ਹੋਵੋਗੇ ਠੱਗੀ ਦੇ ਸ਼ਿਕਾਰ

    Dhanteras 2023: ਧਨਤੇਰਸ 'ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਧਨਤੇਰਸ 'ਤੇ ਸੋਨਾ ਖਰੀਦਣਾ ਚਾਹੁੰਦੇ ਹੋ, ਤਾਂ ਸੋਨਾ ਖਰੀਦਣ ਤੋਂ ਪਹਿਲਾਂ ਕੁਝ ਗੱਲਾਂ ਪੱਲੇ ਬੰਨ੍ਹ ਲਓ। Read More

  10. Free Ration Scheme: 80 ਕਰੋੜ ਲੋਕਾਂ ਨੂੰ ਪੀਐਮ ਮੋਦੀ ਨੇ ਦਿੱਤਾ ਦੀਵਾਲੀ ਦਾ ਤੋਹਫ਼ਾ, 5 ਸਾਲ ਤੱਕ ਮੁਫਤ ਮਿਲਦਾ ਰਹੇਗਾ ਰਾਸ਼ਨ

    PM Garib Kalyan Anna Yojana: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਹਰ ਮਹੀਨੇ ਲਗਭਗ 80 ਕਰੋੜ ਗਰੀਬ ਲੋਕਾਂ ਨੂੰ ਰਾਸ਼ਨ ਮਿਲਦਾ ਹੈ। ਪੀਐਮ ਮੋਦੀ ਨੇ ਇਸ ਯੋਜਨਾ ਨੂੰ 5 ਸਾਲ ਲਈ ਵਧਾਉਣ ਦਾ ਐਲਾਨ ਕੀਤਾ ਹੈ। Read More