1. ABP Sanjha Top 10, 7 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 7 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 7 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 7 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Coronavirus India: ਦਿੱਲੀ ਤੋਂ ਲੈ ਕੇ ਜੰਮੂ-ਕਸ਼ਮੀਰ, ਤੇ ਪੰਜਾਬ ਤੱਕ ਫੈਲਿਆ ਕੋਰੋਨਾ, ਜਾਣੋ ਕਿੱਥੇ ਆਏ ਕਿੰਨੇ ਕੇਸ? ਮਾਹਰ ਨੇ ਦਿੱਤੀ ਚੇਤਾਵਨੀ

    Coronavirus Cases In India: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਕੀਤੀ। Read More

  4. Cobra in Plane: 11000 ਫੁੱਟ ਦੀ ਉਚਾਈ 'ਤੇ ਪਾਇਲਟ ਨੇ ਸੀਟ ਦੇ ਹੇਠਾਂ ਦੇਖਿਆ ਕੋਬਰਾ ਸੱਪ, ਇਸ ਤਰ੍ਹਾਂ ਬਚਾਈ ਆਪਣੀ ਜਾਨ

    Cobra In Flight: ਪਾਇਲਟ ਛੋਟਾ ਜਹਾਜ਼ ਉਡਾ ਰਿਹਾ ਸੀ। ਉਦੋਂ ਹੀ ਉਸ ਦੀਆਂ ਨਜ਼ਰ ਆਪਣੀ ਸੀਟ ਦੇ ਹੇਠਾਂ ਗਈ ਤਾਂ ਉਸ ਨੂੰ ਕੁਝ ਮਹਿਸੂਸ ਹੋਇਆ। ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਕੋਬਰਾ ਪਾਇਲਟ ਦੀ ਸੀਟ ਦੇ ਹੇਠਾਂ ਰੇਂਗ ਰਿਹਾ ਸੀ। Read More

  5. Neha Marda Baby: 'ਬਾਲਿਕਾ ਵਧੂ' ਫੇਮ ਨੇਹਾ ਮਰਦਾ ਬਣੀ ਮਾਂ, ਦਿੱਤਾ ਬੇਟੀ ਨੂੰ ਜਨਮ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

    Neha Marda news: ਨੇਹਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਅਦਾਕਾਰਾ ਮਾਂ ਬਣ ਗਈ ਹੈ। Read More

  6. Armaan Malik News: ਕਿਉਂ ਅਰਮਾਨ ਮਲਿਕ ਨੂੰ ਬੇਟਾ ਨਹੀਂ ਦੇ ਰਹੇ ਹਸਪਤਾਲ ਵਾਲੇ ? ਡਿਲੀਵਰੀ ਤੋਂ ਬਾਅਦ ਦੂਜੀ ਪਤਨੀ ਦੀ ਇਹ ਹੈ ਹਾਲਤ

    Armaan Malik Kritika Malik Baby Under Observation: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਇੱਕ ਵਾਰ ਫਿਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। Read More

  7. ਹੁਣ ਚਾਰ ਸਾਲ ਨਹੀਂ ਖੇਡ ਸਕੇਗੀ ਕਮਾਨਵੈਲਥ ਚੈਂਪੀਅਨ ਸੰਜੀਤਾ ਚਾਨੂ, ਡੋਪ ਟੈਸਟ ਫੇਲ੍ਹ ਹੋਣ ਮਗਰੋਂ ਲਾਈ ਪਾਬੰਦੀ

    ਚੇਤੰਨਿਆ ਮਹਾਜਨ ਦੀ ਅਗਵਾਈ ਵਾਲੇ ਨਾਡਾ ਪੈਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਇਹ ਮੰਨਿਆ ਜਾਂਦਾ ਹੈ ਕਿ ਖਿਡਾਰੀ ਨੇ ਨਾਡਾ ਏਡੀਆਰ, 2021 ਦੇ ਆਰਟੀਕਲ 2.1 ਤੇ 2.2 ਦੀ ਉਲੰਘਣਾ ਕੀਤੀ ਹੈ, Read More

  8. ਮਿਹਨਤ ਨਾਲ ਹਾਸਲ ਕੀਤਾ ਮੁਕਾਮ, ਮਿਸਤਰੀ ਦੀ ਧੀ ਬਣੀ ਜੂਨੀਅਰ ਹਾਕੀ ਟੀਮ ਦੀ ਕਪਤਾਨ, ਜਾਣੋ ਸਫ਼ਲਤਾ ਦੀ ਕਹਾਣੀ

    ਸੋਨੀਪਤ ਦੀ ਰਹਿਣ ਵਾਲੀ ਪ੍ਰੀਤੀ ਨੇ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰਕੇ ਹਰਿਆਣਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰੀਤੀ ਦੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ। ਪ੍ਰੀਤੀ ਦਾ ਸੁਪਨਾ ਹੁਣ ਸੀਨੀਅਰ ਟੀਮ ਅਤੇ ਓਲੰਪਿਕ ਤੱਕ ਪਹੁੰਚਣ ਦਾ ਹੈ। Read More

  9. ਦਿਲ ਵਾਲੀ ਇਮੋਜੀ ਭੇਜਣ ਤੋਂ ਪਹਿਲਾਂ ਜਾਣ ਲਓ ਕਿਵੇਂ ਬਣਾਇਆ ਦਿਲ ਦਾ ਆਕਾਰ?

    ਜਿਸ ਦਿਲ ਨੂੰ ਅਸੀਂ ਪਿਆਰ ਦਾ ਪ੍ਰਗਟਾਵਾ ਕਰਨ ਲਈ ਵਰਤਦੇ ਹਾਂ ਉਹ ਅਸਲ ਦਿਲ ਨਾਲੋਂ ਬਿਲਕੁਲ ਵੱਖਰਾ ਹੈ। ਅਸਲ ਵਿੱਚ, ਜਿਸ ਦਿਲ ਨੂੰ ਅਸੀਂ ਸਦੀਆਂ ਤੋਂ ਪਿਆਰ ਦੇ ਪ੍ਰਤੀਕ ਵਜੋਂ ਵਰਤਦੇ ਆ ਰਹੇ ਹਾਂ, ਉਹ ਇੱਕ ਪੌਦੇ ਦੇ ਬੀਜ ਤੋਂ ਆਇਆ ਹੈ। Read More

  10. 7th Pay Commission: ਜੁਲਾਈ 'ਚ ਮਹਿੰਗਾਈ ਭੱਤੇ ਲਈ ਕੁਲੈਕਸ਼ਨ ਦਾ ਨਵਾਂ ਫਾਰਮੂਲਾ! ਮੁਲਾਜ਼ਮਾਂ ਦੀ ਵਧੇਗੀ ਤਨਖਾਹ

    7th Pay Commission News: ਕੇਂਦਰ ਸਰਕਾਰ ਨੇ ਵਿੱਤੀ ਸਾਲ 2023 ਲਈ ਆਖਰੀ ਮਹਿੰਗਾਈ ਭੱਤਾ 4 ਫੀਸਦੀ ਵਧਾ ਕੇ 42 ਫੀਸਦੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੁਲਾਜ਼ਮਾਂ ਦੀ ਤਨਖਾਹ ਵਧਾਈ ਗਈ ਸੀ। Read More