1. ABP Sanjha Top 10, 13 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 13 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 13 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Criminal law bills: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ 'ਚ 3 ਸੋਧੇ ਹੋਏ ਅਪਰਾਧਿਕ ਕਾਨੂੰਨ ਬਿੱਲ ਕੀਤੇ ਪੇਸ਼, ਸਮਝੋ ਕੀ ਕਹਿੰਦੇ ਇਹ ਕਾਨੂੰਨ

    Criminal law bills: ਕੇਂਦਰ ਸਰਕਾਰ ਨੇ ਦੇਸ਼ ਦੀ "ਆਰਥਿਕ ਸੁਰੱਖਿਆ" ਲਈ ਖਤਰਿਆਂ ਨੂੰ ਆਪਣੇ ਦਾਇਰੇ ਵਿੱਚ ਲਿਆ ਕੇ ਦੰਡ ਕਾਨੂੰਨ ਦੇ ਤਹਿਤ "ਅੱਤਵਾਦੀ ਐਕਟ" ਦੀ ਪਰਿਭਾਸ਼ਾ ਦਾ ਵਿਸਤਾਰ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। Read More

  4. Canada: ਨਿੱਝਰ ਕਤਲਕਾਂਡ 'ਚ ਭਾਰਤ ਖਿਲਾਫ ਕਿਉਂ ਬੋਲੇ ਸੀ ਟਰੂਡੋ, ਖ਼ੁਦ ਦੱਸੀ ਵਜ੍ਹਾ

    Justin Trudeau On Nijjar killing: ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ 'ਤੇ ਕੈਨੇਡੀਅਨ ਪੀਐਮ ਨੇ ਇਕ ਵਾਰ ਫਿਰ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਭਾਰਤ 'ਤੇ ਦੋਸ਼ ਕਿਉਂ ਲਾਇਆ ਹੈ। Read More

  5. Bollywood Movie: ਉਹ ਮਸ਼ਹੂਰ ਲਵ ਸਟੋਰੀ, ਜਿਸ ਦੀ ਰਿਲੀਜ਼ ਤੋਂ ਬਾਅਦ ਜੋੜੇ ਕਰਨ ਲੱਗੇ ਸੀ ਸੁਸਾਈਡ, ਮੇਕਰਸ ਨੂੰ ਲੈਣਾ ਪਿਆ ਸੀ ਅਜਿਹਾ ਫੈਸਲਾ

    Controversial Love Drama Film: 42 ਸਾਲ ਪਹਿਲਾਂ ਇੱਕ ਲਵ ਸਟੋਰੀ ਫਿਲਮ ਰਿਲੀਜ਼ ਹੋਈ, ਜਿਸ ਕਾਰਨ ਜੋੜੇ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਮੇਕਰਸ ਨੂੰ ਜਲਦਬਾਜ਼ੀ 'ਚ ਫਿਲਮ ਨੂੰ ਲੈ ਕੇ ਵੱਡਾ ਫੈਸਲਾ ਲੈਣਾ ਪਿਆ। Read More

  6. Shubhangi Atre: ਵਿਆਹ ਤੋਂ 19 ਸਾਲਾਂ ਬਾਅਦ ਪਤੀ ਤੋਂ ਅਲੱਗ ਹੋਈ ਅੰਗੂਰੀ ਭਾਬੀ, ਦਰਦ ਬਿਆਨ ਕਰ ਬੋਲੀ- 'ਹੁਣ ਪਿਆਰ ਨੂੰ ਦੂਜਾ ਮੌਕਾ ਨਹੀਂ ਦਿਆਂਗੀ'

    Bhabi ji Ghar Par Hai: ਸ਼ੁਭਾਂਗੀ ਅਤਰੇ, ਜੋ ਵਿਆਹ ਦੇ 19 ਸਾਲ ਬਾਅਦ ਆਪਣੇ ਪਤੀ ਪਿਯੂਸ਼ ਪੁਰ ਤੋਂ ਵੱਖ ਹੋ ਗਈ ਸੀ, ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਹੁਣ ਉਹ ਸਿਰਫ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ। Read More

  7. IPL 2024 ਦੀ ਤਿਆਰੀ ਲਈ ਮੈਦਾਨ 'ਤੇ ਪਰਤੇ ਸ਼ਿਖਰ ਧਵਨ, ਪ੍ਰੈਕਟਿਸ ਦੌਰਾਨ ਖੇਡੇ ਹੋਸ਼ ਉਡਾ ਦੇਣ ਵਾਲੇ ਸ਼ੌਟਸ

    Shikhar Dhawan IPL 2024: ਸ਼ਿਖਰ ਧਵਨ ਨੇ IPL 2024 ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਸੋਸ਼ਲ ਮੀਡੀਆ 'ਤੇ ਧਵਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। Read More

  8. Virat Kohli: ਵਿਰਾਟ ਕੋਹਲੀ ਲਈ ਬੇਹੱਦ ਖਾਸ ਰਿਹਾ ਸਾਲ 2023, ਤੋੜਿਆ ਸਚਿਨ ਦਾ 50 ਸੈਂਕੜਿਆਂ ਦਾ ਰਿਕਾਰਡ, ਬਣਾਏ ਕਈ ਰਿਕਾਰਡ

    Virat Kohli: ਵਿਰਾਟ ਕੋਹਲੀ ਲਈ ਵਨਡੇ ਕ੍ਰਿਕਟ 'ਚ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਦੂਜਾ ਸਰਵੋਤਮ ਸਾਲ ਰਿਹਾ। ਉਸ ਨੇ ਇਸ ਸਾਲ ਵਨਡੇ ਕ੍ਰਿਕਟ ਵਿੱਚ ਕੁੱਲ 1377 ਦੌੜਾਂ ਬਣਾਈਆਂ। Read More

  9. Nostradamus Predictions 2024: ਚੀਨ ਯੁੱਧ ਤੋਂ ਲੈ ਕੇ ਭਾਰਤ 'ਚ ਨਵੀਆਂ ਖੋਜਾਂ ਤੱਕ, ਜਾਣੋ ਨੋਸਟ੍ਰਾਡੇਮਸ ਵੱਲੋਂ ਸਾਲ 2024 ਲਈ ਕੀਤੀ ਭਵਿੱਖਬਾਣੀ

    Nostradamus Predictions 2024: 2024 ਦੇ ਆਉਣ ਤੋਂ ਪਹਿਲਾਂ ਨੋਸਟ੍ਰਾਡੇਮਸ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਉਸ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਹੈ। 2024 ਬਾਰੇ ਨੋਸਟ੍ਰਾਡੇਮਸ ਦੀ ਭਵਿੱਖਬਾਣੀ ਜਾਣੋ... Read More

  10. Stock Market Opening: ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ ਫਿਸਲਿਆ ਸ਼ੇਅਰ ਬਾਜ਼ਾਰ,ਸੈਂਸੈਕਸ 69,500 ਤੋਂ ਹੇਠਾਂ ਤੇ ਨਿਫਟੀ 20,900 ਦੇ ਆਇਆ ਹੇਠਾਂ

    Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਨੋਟ 'ਤੇ ਹੋਈ ਹੈ ਪਰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਖਿਸਕ ਗਏ। Read More