ABP Sanjha Top 10, 16 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Haryana News: ਫੂਡ ਸਪਲੀਮੈਂਟ ਦੀ ਆੜ 'ਚ ਚੱਲ ਰਹੀ ਸੀ ਨਕਲੀ ਕੈਂਸਰ ਦਵਾਈ ਦੀ ਫੈਕਟਰੀ, ਡਾਕਟਰ-ਇੰਜੀਨੀਅਰ ਗ੍ਰਿਫਤਾਰ
Punjab News: ਫੂਡ ਸਪਲੀਮੈਂਟ ਬਣਾਉਣ ਦੀ ਆੜ 'ਚ ਕੈਂਸਰ ਦੀ ਨਕਲੀ ਦਵਾਈ ਬਣਾਉਣ ਵਾਲੀ ਫੈਕਟਰੀ ਸੋਨੀਪਤ ਦੇ ਗਨੌਰ ਤੋਂ ਫੜੀ ਗਈ ਹੈ। ਦੱਸਿਆ ਗਿਆ ਕਿ ਇਹ ਫੈਕਟਰੀ ਪਿਛਲੇ ਸਾਢੇ ਪੰਜ ਸਾਲਾਂ ਤੋਂ ਚੱਲ ਰਹੀ ਸੀ। Read More
UK Visa: ਮੋਦੀ-ਸੁਨਕ ਮੁਲਾਕਾਤ ਤੋਂ ਬਾਅਦ ਬ੍ਰਿਟੇਨ ਨੇ ਭਾਰਤੀ ਨਾਗਰਿਕਾਂ ਲਈ 3000 ਵੀਜ਼ਿਆਂ ਨੂੰ ਦਿੱਤੀ ਹਰੀ ਝੰਡੀ, ਵਿਦਿਆਰਥੀਆਂ ਨੂੰ ਮਿਲਣਗੇ ਨਵੇਂ ਮੌਕੇ
UK India Young Professionals Scheme: ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਨਾਲ ਸਾਡੀ ਆਰਥਿਕਤਾ ਅਤੇ ਸਮਾਜ ਨੂੰ ਖੁਸ਼ਹਾਲ ਬਣਾਉਣ ਵਿੱਚ ਮਦਦ ਮਿਲੇਗੀ। Read More
Sushmita Sen: ਸੁਸ਼ਮਿਤਾ ਸੇਨ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ, ਫਿਰ ਵੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ, ਨੈੱਟ ਵਰਥ ਸੁਣ ਉੱਡ ਜਾਣਗੇ ਹੋਸ਼
Sushmita Sen Net Worth: ਸੁਸ਼ਮਿਤਾ ਸੇਨ ਨੂੰ ਫਿਲਮ ਇੰਡਸਟਰੀ ਦੀ ਸਭ ਤੋਂ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਸੁਸ਼ਮਿਤਾ ਸੇਨ ਦੀ ਕੁੱਲ ਸੰਪਤੀ ਬਾਰੇ। Read More
Sunny Leone: ਕੇਰਲ ਹਾਈ ਕੋਰਟ ਨੇ ਸੰਨੀ ਲਿਓਨ ਦੇ ਖਿਲਾਫ਼ ਅਪਰਾਧਿਕ ਕਾਰਵਾਈ 'ਤੇ ਲਗਾਈ ਰੋਕ
Hight Court: ਸੰਨੀ ਲਿਓਨ (ਕਰਨਜੀਤ ਕੌਰ ਵੋਹਰਾ) ਅਤੇ ਉਸ ਦੇ ਪਤੀ ਡੇਨੀਅਲ ਵੈਬਰ ਨੇ ਕੇਰਲ ਹਾਈ ਕੋਰਟ ਵਿੱਚ ਆਪਣੇ ਖਿਲਾਫ਼ ਦਰਜ਼ ਧੋਖਾਧੜੀ ਦੇ ਕੇਸ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। Read More
FIFA World Cup Schedule: 29 ਦਿਨ... 32 ਟੀਮਾਂ... 64 ਮੈਚ, 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਫੀਫਾ ਵਿਸ਼ਵ ਕੱਪ; ਜਾਣੋ ਪੂਰਾ Schedule
FIFA WC 2022: ਫੀਫਾ ਵਿਸ਼ਵ ਕੱਪ 2022 ਦਾ ਉਦਘਾਟਨੀ ਮੈਚ 20 ਨਵੰਬਰ ਨੂੰ ਕਤਰ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ 18 ਦਸੰਬਰ ਨੂੰ ਹੋਵੇਗਾ। Read More
Steve Smith ਦੀ ਨਜ਼ਰ 'ਚ ਸ਼ਾਨਦਾਰ ਖਿਡਾਰੀ ਵਿਰਾਟ ਕੋਹਲੀ, ਖਾਸ ਲਿਸਟ 'ਚ ਆਪਣੇ ਸਾਥੀ ਖਿਡਾਰੀ ਨੂੰ ਵੀ ਦਿੱਤੀ ਜਗ੍ਹਾ
ਆਸਟ੍ਰੇਲੀਆਈ ਦਿਗਜ ਕ੍ਰਿਕੇਟ ਸਟੀਵ ਸਮਿਥ (ਸਟੀਵ ਸਮਿਥ) ਨੇ ਮੌਜੂਦਾ ਵਕ਼ਤ ਦੇ ਪੰਜ ਮਹਾਨ ਖਿਡਾਰੀਆਂ ਦੀ ਚੋਣ ਕੀਤੀ ਹੈ। ਇਸ ਸੂਚੀ ਵਿੱਚ ਉਨ੍ਹਾਂ ਨੇ ਇੱਕ ਆਸਟਰੇਲੀਆਈ ਖਿਡਾਰੀ ਸ਼ਾਮਲ ਕੀਤਾ ਹੈ। Read More
Health Tips : ਸਿਰਫ਼ ਸੌਗੀ ਦਾ ਪਾਣੀ ਪੀਣ ਨਾਲ ਮਿਲੇਗਾ ਇਨ੍ਹਾਂ 4 ਬਿਮਾਰੀਆਂ ਤੋਂ ਛੁਟਕਾਰਾ, ਜਾਣੋ ਇਸ ਨੂੰ ਪੀਣ ਦਾ ਤਰੀਕਾ
ਸੁੱਕੇ ਮੇਵੇ ਕਈ ਤਰ੍ਹਾਂ ਦੇ ਹੁੰਦੇ ਹਨ ਪਰ ਕਿਸ਼ਮਿਸ਼ ਨੂੰ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਕਿਸ਼ਮਿਸ਼ ਐਂਟੀਆਕਸੀਡੈਂਟਸ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।ਕਹਾ ਜਾਂਦਾ ਹੈ ਕਿ ਜਦੋਂ ਕੋਈ ਅਨੀਮੀਆ ਤੋਂ ਪੀੜਤ ਹੋਵੇ Read More
Petrol-Diesel Price: ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ, ਕੀ ਅੱਜ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਇੱਥੇ ਚੈੱਕ ਕਰੋ ਨਵੀਆਂ ਕੀਮਤਾਂ ਦੀ ਜਾਂਚ
Petrol Diesel Price: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। WTI ਕੱਚੇ ਤੇਲ ਦੀ ਕੀਮਤ 'ਚ ਬੁੱਧਵਾਰ ਨੂੰ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। Read More
ABP Sanjha Top 10, 16 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
16 Nov 2022 09:09 PM (IST)
Check Top 10 ABP Sanjha Evening Headlines, 16 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
16 Nov 2022 09:09 PM (IST)
- - - - - - - - - Advertisement - - - - - - - - -