1. ABP Sanjha Top 10, 19 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 19 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 19 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 19 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM Modi Interview: 'ਸ਼ਾਂਤੀ ਦੇ ਪੱਖ 'ਚ ਹੈ ਪਰ...', ਭਾਰਤ-ਚੀਨ ਸਰਹੱਦੀ ਵਿਵਾਦ ਅਤੇ ਪਾਕਿਸਤਾਨ ਨਾਲ ਗੱਲਬਾਤ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਅਹਿਮ ਬਿਆਨ

    PM Modi On Pakistan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ਅਤੇ ਪਾਕਿਸਤਾਨ ਨਾਲ ਗੱਲਬਾਤ ਦੀ ਗੁੰਜਾਇਸ਼ ਨੂੰ ਲੈ ਕੇ ਇਕ ਇੰਟਰਵਿਊ 'ਚ ਅਹਿਮ ਬਿਆਨ ਦਿੱਤਾ ਹੈ। Read More

  4. PTI Imran Khan: ਇਮਰਾਨ ਖ਼ਾਨ ਦੀ PTI ਨੂੰ ਐਲਾਨਿਆ ਜਾਵੇਗਾ ਅੱਤਵਾਦੀ ਸੰਗਠਨ ?

    Pakistan: ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਦਾਅਵਾ- ਲਾਹੌਰ ਦੇ ਜ਼ਮਾਨ ਪਾਰਕ ਸਥਿਤ ਇਮਰਾਨ ਖਾਨ ਦੀ ਰਿਹਾਇਸ਼ 'ਤੇ 250 ਅਫਗਾਨ ਨਾਗਰਿਕ ਸੁਰੱਖਿਆ 'ਚ ਲੱਗੇ ਹੋਏ ਹਨ। Read More

  5. Ranjit Bawa: ਰਣਜੀਤ ਬਾਵਾ ਦੀ ਫਿਲਮ 'ਲੈਂਬਰਗਿੰਨੀ' ਦਾ ਗੀਤ 'ਰੰਗ ਤੇਰਾ' ਰਿਲੀਜ਼, ਦੇਖੋ ਬਾਵਾ ਤੇ ਮਾਹਿਰਾ ਸ਼ਰਮਾ ਦੀ ਲਵ ਕੈਨਿਸਟਰੀ

    ਗੀਤ "ਰੰਗ ਤੇਰਾ" ਹਵਾ ਵਿੱਚ ਪਿਆਰ ਦੀਆਂ ਧੁਨਾਂ ਫੈਲਾਉਣ ਲਈ ਤਿਆਰ ਹੈ। ਇਹ ਵਾਈਬਸ ਫਿਲਮ "ਲੈਂਬਰਗਿੰਨੀ" ਵਿੱਚ ਰਣਜੀਤ ਬਾਵਾ (ਲੈਂਬਰ) ਅਤੇ ਮਾਹਿਰਾ ਸ਼ਰਮਾ (ਗਿੰਨੀ) ਵਿਚਕਾਰ ਕੈਮਿਸਟਰੀ ਨੂੰ ਦਰਸਾਉਂਦੀਆਂ ਹਨ Read More

  6. Shah Rukh Khan: ਆਰੀਅਨ ਖਾਨ ਡਰੱਗ ਕੇਸ 'ਚ ਵੱਡੀ ਅਪਡੇਟ, ਸ਼ਾਹਰੁਖ ਖਾਨ ਨਾਲ ਸਮੀਰ ਵਾਨਖੇੜੇ ਦੀ ਚੈਟ ਆਈ ਸਾਹਮਣੇ

    Sameer Wankhede: ਆਰੀਅਨ ਖਾਨ ਡਰੱਗ ਕੇਸ 'ਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਐਨਸੀਬੀ ਦੇ ਤਤਕਾਲੀਨ ਅਧਿਕਾਰੀ ਸਮੀਰ ਵਾਨਖੇੜੇ ਨਾਲ ਸ਼ਾਹਰੁਖ ਖਾਨ ਦੀ ਚੈਟ ਸਾਹਮਣੇ ਆਈ ਹੈ। ਸ਼ਾਹਰੁਖ ਅਤੇ ਸਮੀਰ ਵਾਨਖੇੜੇ ਦੀ ਵਟਸਐਪ ਚੈਟ ਦੀ ਕਾਪੀ ਸਾਹਮਣੇ ਆਈ ਹੈ। Read More

  7. IPL 2023: IPL 'ਚ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਸਭ ਤੋਂ ਟੌਪ 'ਤੇ, ਪ੍ਰਸ਼ੰਸਕਾਂ ਨੇ ਇੱਕ ਵੀ ਮੈਚ ਨਹੀਂ ਕੀਤਾ ਮਿੱਸ, ਰਿਪੋਰਟ 'ਚ ਖੁਲਾਸਾ

    IPL: ਇਸ ਸੀਜ਼ਨ ਵਿੱਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਟੀਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਹਰ ਮੈਚ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਟੀਵੀ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਟਾਪ-5 ਮੈਚਾਂ 'ਚ ਚੇਨਈ ਦੇ 3 ਮੈਚ ਹਨ। Read More

  8. Trials for players selection: ਖੇਡ ਵਿੰਗਾਂ ਵਿੱਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 22 ਮਈ ਤੋਂ

    ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ... Read More

  9. Black Salt In Tea: ਚਾਹ 'ਚ ਪਾ ਕੇ ਪੀਓ 'ਕਾਲਾ ਨਮਕ', ਘਟ ਜਾਣਗੇ ਡਾਕਟਰ ਦੇ ਗੇੜੇ !

    Black Salt Benefits: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਲੇ ਨਮਕ ਦੇ ਨਾਲ ਕੁਝ ਖਾਸ ਕਿਸਮ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। Read More

  10. 2000 ਦੇ ਨੋਟ ਵਾਪਸ ਲਵੇਗੀ RBI, ਬੈਂਕਾਂ ਨੂੰ ਕਿਹਾ- ਇਸ ਨੂੰ ਜਾਰੀ ਕਰਨਾ ਬੰਦ ਕਰੋ

    RBI Update: ਭਾਰਤੀ ਰਿਜ਼ਰਵ ਬੈਂਕ (RBI) 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਿਹਾ ਹੈ। Read More