ABP Sanjha Top 10, 2 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 2 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 2 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 2 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Aditya-L1 Mission Launch: 63 ਮਿੰਟ ਬਾਅਦ PSLV ਤੋਂ ਵੱਖ ਹੋਇਆ ਆਦਿਤਿਆ ਐੱਲ-1, ਜਾਣੋ ਇਸਰੋ ਦੇ ਮਿਸ਼ਨ ਵਿੱਚ ਇਸ ਵਾਰ ਕਿਉਂ ਲੱਗਾ ਇੰਨਾ ਸਮਾਂ
Aditya-L1 Mission Launch: ਭਾਰਤ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ-ਐਲ1 ਨੂੰ ਧਰਤੀ ਦੇ ਪੰਧ ਵਿੱਚ ਰੱਖਿਆ ਗਿਆ ਸੀ। ਇੱਥੇ 16 ਦਿਨ ਰੁਕਣ ਤੋਂ ਬਾਅਦ ਇਹ ਸੂਰਜ ਵੱਲ ਵਧੇਗਾ। Read More
Aditya-L1: ਹੁਣ ਤੱਕ ਕਿੰਨੇ ਦੇਸ਼ਾਂ ਨੇ ਸੂਰਜ 'ਤੇ ਭੇਜੇ ਨੇ ਪੁਲਾੜ ਯਾਨ, ਕੀ ਸੀ ਮਿਸ਼ਨ ਦਾ ਮਕਸਦ ?
ISRO Sun Mission: ਆਦਿਤਿਆ-L1 ਮਿਸ਼ਨ ਰਾਹੀਂ ਸੂਰਜ ਦੀ ਨਿਗਰਾਨੀ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਹੁਣ ਤੱਕ ਕਿਹੜੇ ਦੇਸ਼ਾਂ ਨੇ ਸੂਰਜ 'ਤੇ ਮਿਸ਼ਨ ਭੇਜੇ ਹਨ। Read More
Neeru Bajwa: ਨੀਰੂ ਬਾਜਵਾ ਹੈ 10ਵੀਂ ਪਾਸ, ਗਿੱਪੀ ਗਰੇਵਾਲ ਸਾਹਮਣੇ ਇੰਝ ਖੁੱਲ੍ਹ ਗਈ ਸੀ ਅਦਾਕਾਰਾ ਦੀ ਪੋਲ, ਦੇਖੋ ਵੀਡੀਓ
ਨੀਰੂ ਬਾਜਵਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਗਿੱਪੀ ਗਰੇਵਾਲ ਨੀਰੂ ਦੀ ਸਿੱਖਿਅਕ ਯੋਗਤਾ ਬਾਰੇ ਖੁਲਾਸਾ ਕਰਦਾ ਨਜ਼ਰ ਆਉਂਦਾ ਹੈ। Read More
Sidharth Shukla: ਆਖਰੀ ਸਾਹ ਤੱਕ ਜ਼ਿੰਦਗੀ ਲਈ ਮੌਤ ਨਾਲ ਲੜਿਆ ਸੀ ਸਿਧਾਰਥ ਸ਼ੁਕਲਾ, ਐਕਟਰ ਨੂੰ ਯਾਦ ਕਰ ਇਮੋਸ਼ਨਲ ਹੋ ਰਹੇ ਫੈਨਜ਼
Sidharth Shukla Death Anniversary: ਸਿਧਾਰਥ ਸ਼ੁਕਲਾ ਟੀਵੀ ਦਾ ਇੱਕ ਵੱਡਾ ਨਾਮ ਸੀ, ਇਸ ਲਈ ਅਦਾਕਾਰ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ.. ਉਸ ਦਿਨ ਸਿਧਾਰਥ ਸ਼ੁਕਲਾ ਨੂੰ ਕੀ ਹੋਇਆ ਸੀ.... Read More
Virat Kohli: ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦੀ ਪ੍ਰੈੱਸ ਕਾਨਫਰੰਸ, ਬੋਲੇ- 'ਮੈਂ ਵਿਰਾਟ ਕੋਹਲੀ ਨੂੰ...'
IND vs PAK, Babar Azam PC: ਬਾਬਰ ਆਜ਼ਮ ਨੇ ਭਾਰਤ-ਪਾਕਿ ਮੈਚ ਨੂੰ ਲੈ ਕੇ ਦਬਾਅ ਦੀਆਂ ਗੱਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਬਾਹਰੀ ਚੀਜ਼ਾਂ ਦੀ ਬਜਾਏ ਸਿਰਫ ਮੈਚ 'ਤੇ ਧਿਆਨ ਦੇ ਰਿਹਾ ਹੈ। Read More
World Cup 2023: ਸ਼੍ਰੀਲੰਕਾ ਤੋਂ ਹੋਵੇਗਾ ਵਰਲਡ ਕੱਪ ਲਈ ਟੀਮ ਇੰਡੀਆ ਦਾ ਐਲਾਨ, ਖੁਸ਼ ਕਰ ਦੇਵੇਗਾ ਲੇਟੈਸਟ ਅਪਡੇਟ
Indian Cricket Team : ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਸ਼੍ਰੀਲੰਕਾ ਪਹੁੰਚ ਗਏ ਹਨ। ਇਸ ਦੇ ਨਾਲ ਹੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਨੇਪਾਲ ਖ਼ਿਲਾਫ਼ ਮੈਚ ਤੋਂ ਬਾਅਦ ਕੀਤਾ ਜਾਵੇਗਾ। Read More
Raksha Bandhan 2023: ਇਹ ਉਹ ਲੋਕ ਨੇ ਜੋ 30, 31 ਨੂੰ ਨਹੀਂ ਸਗੋਂ 20 ਸਤੰਬਰ ਨੂੰ ਬੰਨ੍ਹਣਗੇ ਰੱਖੜੀ! ਜਾਣੋ ਕੀ ਹੈ ਕਾਰਨ
Raksha Bandhan 2023: ਭਾਰਤ ਵਿੱਚ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਪਰ, ਕੁਝ ਲੋਕ ਅਜਿਹੇ ਹਨ ਜੋ ਰੱਖੜੀ ਹੁਣ ਨਹੀਂ ਬਲਕਿ ਰੱਖੜੀ ਬੰਧਨ ਦੇ 20 ਦਿਨਾਂ ਬਾਅਦ ਬੰਨ੍ਹਣਗੇ। Read More
7th Pay Commission: ਮੰਤਰਾਲੇ ਨੇ ਕਰਮਚਾਰੀਆਂ ਲਈ ਜਾਰੀ ਕੀਤਾ ਅਪਡੇਟ, ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ Promotion
7th Pay Commission: ਸੱਤਵੇਂ ਤਨਖਾਹ ਕਮਿਸ਼ਨ ਦੇ ਅਧੀਨ ਆਉਂਦੇ ਰੱਖਿਆ ਮੰਤਰਾਲੇ ਦੇ ਕਰਮਚਾਰੀਆਂ ਨੂੰ ਤਰੱਕੀ ਲਈ ਘੱਟੋ-ਘੱਟ ਯੋਗਤਾ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। Read More
ABP Sanjha Top 10, 2 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
02 Sep 2023 09:01 PM (IST)
Check Top 10 ABP Sanjha Evening Headlines, 2 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 2 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
02 Sep 2023 09:00 PM (IST)
- - - - - - - - - Advertisement - - - - - - - - -