ABP Sanjha Top 10, 21 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 21 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 21 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Alcohol: ਸਰਕਾਰ ਨੇ ਸ਼ਰਾਬ ਦੀ ਇੱਕ ਵੀ ਬੋਤਲ ਵੇਚੇ ਬਿਨਾਂ ਕਮਾ ਲੈ 2600 ਕਰੋੜ, ਜਾਣੋ ਕਿਵੇਂ?
Excise department income without selling alcohol: ਤੇਲੰਗਾਨਾ ਦੇ ਆਬਕਾਰੀ ਵਿਭਾਗ ਨੇ ਇੱਕ ਵੀ ਬੋਤਲ ਵੇਚੇ ਬਿਨਾਂ 2639 ਕਰੋੜ ਰੁਪਏ ਇਕੱਠੇ ਕੀਤੇ ਹਨ। Read More
Pakistan : ਰਾਸ਼ਟਰਪਤੀ ਦੇ ਅਸਹਿਮਤ ਹੋਣ 'ਤੇ ਵੀ ਬਿੱਲ ਕਨੂੰਨ 'ਚ ਹੋਏ ਤਬਦੀਲ, ਜਾਣੋ ਕਿਵੇਂ
President ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਧਿਕਾਰਤ ਸੀਕਰੇਟ ਐਕਟ ਅਤੇ ਆਰਮੀ ਐਕਟ (ਸੋਧ) 'ਤੇ ਦਸਤਖਤ ਨਹੀਂ ਕੀਤੇ ਸਨ, ਫਿਰ ਵੀ ਉਹ ਕਾਨੂੰਨ ਬਣ ਗਏ.. Read More
Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼, ਤਨੂ ਗਰੇਵਾਲ ਨਾਲ ਰੋਮਾਂਸ ਕਰਦੇ ਆਏ ਨਜ਼ਰ
Maujan Hi Maujan: ਗਿੱਪੀ ਗਰੇਵਾਲ ਦੀ ਅਗਲੀ ਫਿਲਮ 'ਮੌਜਾਂ ਹੀ ਮੌਜਾਂ' ਵੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਗਿੱਪੀ ਦੀ ਫਿਲਮ ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼ ਹੋ ਗਿਆ ਹੈ। Read More
ਨਿਮਰਤ ਖਹਿਰਾ ਨੇ ਦੇਖੀ ਏਪੀ ਢਿੱਲੋਂ ਦੀ ਡਾਕਿਊਮੈਂਟਰੀ, ਗਾਇਕ ਦੀ ਕੀਤੀ ਖੂਬ ਤਾਰੀਫ, ਬੋਲੀ- 'ਤੁਹਾਡੀ ਕਹਾਣੀ ਤੋਂ ਪ੍ਰੇਰਨਾ ਮਿਲੀ'
Nimrat Khaira AP Dhillon : ਨਿਮਰਤ ਖਹਿਰਾ ਨੇ ਰੱਜ ਕੇ ਏਪੀ ਢਿੱਲੋਂ ਦੀ ਤਾਰੀਫ ਕੀਤੀ ਹੈ। ਨਿਮਰਤ ਖਹਿਰਾ ਨੇ ਹਾਲ ਹੀ 'ਚ ਏਪੀ ਢਿੱਲੋਂ ਦੀ ਡਾਕਿਊਮੈਂਟਰੀ ਦੇਖੀ ਹੈ ਅਤੇ ਉਹ ਗਾਇਕ ਦੀ ਤਾਰੀਫ ਕਰਦੇ ਥੱਕ ਨਹੀਂ ਰਹੀ ਹੈ। Read More
FIFA World Cup : ਸਪੇਨ ਪੁਰਸ਼ ਅਤੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਜਿੱਤਣ ਵਾਲਾ ਬਣਿਆ ਦੂਜਾ ਦੇਸ਼, ਜਾਣੋ ਕਿਹੜਾ ਹੈ ਪਹਿਲਾ ਦੇਸ਼
women's world cup ਸਪੇਨ ਨੇ ਪਹਿਲੀ ਵਾਰ ਮਹਿਲਾ ਫੀਫਾ ਵਿਸ਼ਵ ਕੱਪ ਜਿੱਤਿਆ ਹੈ। ਸਪੇਨ ਨੇ ਫਾਈਨਲ ਵਿੱਚ ਇੰਗਲੈਂਡ ਨੂੰ 1-0 ਨਾਲ ਹਰਾਇਆ ਹੈ। ਸਪੇਨ ਦੀ ਕਾਰਮੋਨਾ ਨੇ ਮੈਚ ਦਾ ਇੱਕੋ ਇੱਕ ਗੋਲ 29ਵੇਂ .... Read More
World Police Games : ਜਲੰਧਰ ਦੇ ਮੁੰਡੇ ਨੂੰ ਕੈਨੇਡਾ ਚ ਤੋੜ ਦਿੱਤੇ ਸਾਰੇ ਰਿਕਾਰਡ, ਪਿੰਡ ਪਹੁੰਚਣ ਤੇ ਹੋਇਆ ਜ਼ਬਰਦਸਤ ਸਵਾਗਤ
Jalandhar ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜ਼ਮੀਨੀ ਪੱਧਰ ਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਵੀਂ ਖੇਡ .... Read More
Freezer Filled with ice : ਕਿ ਤੁਹਾਡੀ ਫਰਿੱਜ 'ਚ ਵੀ ਜੰਮ ਰਹੀ ਹੈ ਬੇਹਿਸਾਬ ਬਰਫ ਤਾਂ ਧਿਆਨ ਦਿਓ ਇਹਨਾਂ ਗੱਲਾਂ 'ਤੇ
ਫਰਿੱਜ ਹਰ ਘਰ ਵਿੱਚ ਵਰਤਿਆ ਜਾਂਦਾ ਹੈ।ਗਰਮੀਆਂ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਠੰਡੇ ਪਾਣੀ ਤੋਂ ਲੈ ਕੇ ਬਰਫ਼ ਬਣਾਉਣ ਤੱਕ ਫਰਿੱਜ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਫਰਿੱਜ ਖਰਾਬ ਹੋ ਜਾਂਦਾ ਹੈ ... Read More
Petrol-Diesel Rates: ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ, ਸਸਤਾ ਹੋਇਆ ਪੈਟਰੋਲ-ਡੀਜ਼ਲ
Petrol-Diesel Rates: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇਲ ਕੰਪਨੀਆਂ ਵੱਲੋਂ ਹਰ ਰੋਜ਼ ਜਾਰੀ ਕੀਤੀਆਂ ਜਾਂਦੀਆਂ ਹਨ। ਸਵੇਰੇ 6 ਵਜੇ ਜਾਰੀ ਕੀਤੇ ਗਏ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟਾਂ ਮੁਤਾਬਕ ਕੁਝ ਸ਼ਹਿਰਾਂ 'ਚ ਈਂਧਨ ਦੀਆਂ... Read More
ABP Sanjha Top 10, 21 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Aug 2023 09:00 PM (IST)
Check Top 10 ABP Sanjha Evening Headlines, 21 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Aug 2023 09:00 PM (IST)
- - - - - - - - - Advertisement - - - - - - - - -