ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 21 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmers Protest: ਅੱਥਰੂ ਗੈਸ ਦੇ ਗੋਲੇ ਸੁੱਟਣ ਨਾਲ ਨੌਜਵਾਨ ਦੀ ਮੌਤ, ਹਰਿਆਣਾ ਪੁਲਿਸ ਨੇ ਦਿੱਤਾ ਆਹ ਜਵਾਬ
Farmers Protest: ਦਾਤਾ ਸਿੰਘ ਖਨੌਰੀ ਬਾਰਡਰ 'ਤੇ ਦੋ ਪੁਲਿਸ ਮੁਲਾਜ਼ਮ ਅਤੇ ਇੱਕ ਪ੍ਰਦਰਸ਼ਨਕਾਰੀ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। Read More
Pakistan elections 2024: ਪਾਕਿਸਤਾਨ 'ਚ ਬਣੇਗੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ, PML-N ਤੇ PPP ਵਿਚਾਲੇ ਸਮਝੌਤਾ
ਪਾਕਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪੀਪੀਪੀ ਵਿਚਾਲੇ ਸਮਝੌਤਾ ਹੋਇਆ। Read More
Rakul Preet Singh: ਵਿਆਹ ਦੇ ਬੰਧਨ 'ਚ ਬੱਝੀ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ, ਜੋੜੇ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
Rakul-Jackky Wedding First Pics: ਰਾਕੁਲ ਅਤੇ ਜੈਕੀ ਨੇ ਆਖਰਕਾਰ ਵਿਆਹ ਕਰਵਾ ਲਿਆ ਹੈ। ਇਸ ਜੋੜੇ ਨੇ ਅੱਜ ਗੋਆ 'ਚ ਸੱਤ ਫੇਰੇ ਲਏ। ਨਵੇਂ ਵਿਆਹੇ ਜੋੜੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। Read More
Amar Singh Chamkila: ਜਦੋਂ ਚਮਕੀਲਾ ਖਾੜਕੂਆਂ ਤੋਂ ਮੁਆਫੀ ਮੰਗਣ ਪਹੁੰਚਿਆ, ਖਾੜਕੂਆਂ ਦੇ ਕਹਿਣ 'ਤੇ ਚਮਕੀਲੇ ਨੇ ਕੀਤਾ ਸੀ ਇਹ ਕੰਮ, ਬਣ ਗਿਆ ਸੀ ਰਿਕਾਰਡ
Amar Singh Chamkila News: ਇਸ ਗੱਲ 80 ਦੇ ਦਹਾਕਿਆਂ ਦੀ ਹੈ, ਜਦੋਂ ਪੰਜਾਬ 'ਚ ਖਾੜਕੂਵਾਦ ਸਿਖਰਾਂ 'ਤੇ ਸੀ ਤੇ ਅਮਰ ਸਿੰਘ ਚਮਕੀਲਾ ਖਾੜਕੂਆਂ ਦੇ ਨਿਸ਼ਾਨੇ 'ਤੇ ਸੀ। ਕਿਉਂਕਿ ਉਸ ਨੇ ਕਈ ਇਤਰਾਜ਼ਯੋਗ ਗਾਣੇ ਗਾਏ ਸੀ। Read More
Sachin Tendulkar: ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਜ ਉੱਠੀ ਫਲਾਈਟ, ਦੇਖੋ ਮਾਸਟਰ ਬਲਾਸਟਰ ਤੇਂਦੁਲਕਰ ਦਾ ਇਹ ਵਾਇਰਲ ਵੀਡੀਓ
Sachin Tendulkar Video: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਚਿਨ ਫਲਾਈਟ ਚ ਇਕਾਨਮੀ ਕਲਾਸ 'ਚ ਸਫਰ ਕਰ ਰਹੇ ਸਨ, ਜਿਸ ਤੋਂ ਬਾਅਦ ਫਲਾਈਟ ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਜ ਉੱਠੀ Read More
Ranji Trophy: ਹਰ ਖਿਡਾਰੀ ਨੂੰ 1 ਕਰੋੜ ਨਕਦ ਤੇ BMW ਕਾਰ, ਰਣਜੀ ਟਰੌਫੀ ਜਿੱਤਣ 'ਤੇ ਇਸ ਟੀਮ ਨੂੰ ਮਿਲੇਗਾ ਗਿਫਟ
Ranji Trophy 2024: ਹੈਦਰਾਬਾਦ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਰਣਜੀ ਟਰਾਫੀ ਜਿੱਤਣ 'ਤੇ ਟੀਮ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਅਤੇ BMW ਕਾਰ ਤੋਹਫੇ 'ਚ ਦਿੱਤੀ ਜਾਵੇਗੀ। Read More
Health Tips: ਇਸ ਸਬਜ਼ੀ ਦਾ ਪਾਣੀ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ, ਸਿਹਤ ਮਾਹਿਰ ਤੋਂ ਜਾਣੋ ਚਮਤਕਾਰੀ ਫਾਇਦੇ
Drumstick benefits: ਸਵੰਜਣੇ ਦੀਆਂ ਫਲੀਆਂ ਜੋ ਕਿ ਇੱਕ ਸਬਜ਼ੀ ਹੈ। ਇਸ ਦੀ ਵਰਤੋਂ ਸਾਂਭਰ ਦੇ ਵਿੱਚ ਵੀ ਕੀਤੀ ਜਾਂਦੀ ਹੈ। ਇਨ੍ਹਾਂ ਫਲੀਆਂ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦੇ ਹਨ। Read More
Kisan Andolan: MSP 'ਤੇ ਸਰਕਾਰ ਦੀ ਉਹ ਮਜਬੂਰੀ, ਜਿਸ ਦੇ ਚੱਲਦੇ ਚਾਹ ਕੇ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੀ ਸਰਕਾਰ, ਜਾਣੋ ਵਜ੍ਹਾ...
Farmer Protest Latest Update: ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਉੱਤੇ ਹਨ। ਚਾਰ ਵਾਰ ਗੱਲਬਾਤ ਫੇਲ੍ਹ ਹੋ ਚੁੱਕੀ ਹੈ। ਸਰਕਾਰ ਤੇ ਕਿਸਾਨ ਆਗੂਆਂ ਦੇ ਵਿਚਕਾਰ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਜਾਣੋ ਕਿਉਂ.... Read More
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Feb 2024 09:00 PM (IST)
Check Top 10 ABP Sanjha Evening Headlines, 21 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Feb 2024 09:00 PM (IST)
- - - - - - - - - Advertisement - - - - - - - - -