ABP Sanjha Top 10, 20 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 20 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rahul Gandhi gets Bail: ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਨੂੰ ਰਾਹਤ, MP-MLA ਅਦਾਲਤ ਨੇ ਦਿੱਤੀ ਜ਼ਮਾਨਤ, ਜਾਣੋ ਕੀ ਸੀ ਮਾਮਲਾ
Rahul Gandhi: ਕਾਂਗਰਸ ਸੰਸਦ ਦੇ ਖਿਲਾਫ ਇਹ ਮਾਮਲਾ ਮਾਣਹਾਨੀ ਨਾਲ ਸਬੰਧਤ ਹੈ ਜਿਸ ਵਿੱਚ ਉਸਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਕਥਿਤ ਤੌਰ 'ਤੇ ਅਸ਼ਲੀਲ ਟਿੱਪਣੀ ਕੀਤੀ ਸੀ। Read More
Birmingham Latest News: ਸਿੱਖਾਂ ਨੂੰ ਮੁਸਲਮਾਨ ਸਮਝ ਕੇ ਕੀਤਾ ਪੋਸਟ, ਹੁਣ ਬਰਮਿੰਘਮ ਯੂਨੀਵਰਸਿਟੀ ਨੇ ਮੰਗੀ ਮੁਆਫ਼ੀ
Birmingham Latest News: ਯੂਨੀਵਰਸਿਟੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ 'ਚ ਲੰਗਰ ਦੀਆਂ ਤਸਵੀਰਾਂ ਟੈਗ ਕੀਤੀਆਂ ਗਈਆਂ ਅਤੇ ਉਸ ਦੇ ਨਾਲ 'ਡਿਸਕਵਰ ਇਸਲਾਮ ਵੀਕ' ਲਿਖਿਆ ਗਿਆ। Read More
Jazzy B: ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਪੁੱਤਰ ਕਰ ਰਿਹਾ ਕਮਬੈਕ ਦੀ ਤਿਆਰੀ, ਨਵੀਂ ਐਲਬਮ ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ
Yudhvir Manak: ਇਸ ਐਲਬਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਦਾ ਨਾਮ ਹੈ 'ਉਸਤਾਦ ਜੀ ਕਿੰਗ ਫੋਰਐਵਰ'। ਇਸ ਐਲਬਮ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਣਾ ਹੈ। Read More
Anushka Sharma: ਦੂਜੀ ਵਾਰ ਮਾਪੇ ਬਣੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ
Anushka Sharma Welcomed Baby Boy: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਭਿਨੇਤਰੀ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਬੇਟੇ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ। Read More
Yashasvi Jaiswal: ਯਸ਼ਸਵੀ ਜੈਸਵਾਲ ਤੋੜੇਗਾ ਸੁਨੀਲ ਗਵਾਸਕਰ ਦਾ 53 ਸਾਲ ਪੁਰਾਣਾ ਰਿਕਾਰਡ! ਬਾਕੀ ਬਚੇ ਟੈਸਟਾਂ 'ਚ ਬਣਾਉਣੀਆਂ ਪੈਣਗੀਆਂ ਇੰਨੀਂਆਂ ਦੌੜਾਂ
Sunil Gavaskar: ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੁਨੀਲ ਗਾਵਸਕਰ ਸਿਖਰ 'ਤੇ ਹਨ। ਉਨ੍ਹਾਂ ਨੇ ਕਰੀਬ 53 ਸਾਲ ਪਹਿਲਾਂ ਆਪਣੀ ਪਹਿਲੀ ਟੈਸਟ ਸੀਰੀਜ਼ 'ਚ 774 ਦੌੜਾਂ ਬਣਾਈਆਂ ਸਨ। Read More
IPL 2024: 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ IPL 2024, ਲੋਕ ਸਭਾ ਚੋਣਾਂ ਦੇ ਬਾਵਜੂਦ ਹੋਣਗੇ ਸਾਰੇ ਮੁਕਾਬਲੇ, ਧੂਮਲ ਨੇ ਕੀਤੀ ਪੁਸ਼ਟੀ
IPL News: ਸਿਰਫ 2009 'ਚ IPL ਪੂਰੀ ਤਰ੍ਹਾਂ ਵਿਦੇਸ਼ 'ਚ ਖੇਡੀ ਗਈ ਸੀ, ਜਦੋਂ ਕਿ 2014 'ਚ, ਆਮ ਚੋਣਾਂ ਦੇ ਕਾਰਨ, ਯੂਏਈ 'ਚ ਕੁਝ ਮੈਚ ਖੇਡੇ ਗਏ ਸਨ। ਹਾਲਾਂਕਿ, 2019 'ਚ ਆਮ ਚੋਣਾਂ ਦੇ ਬਾਵਜੂਦ ਟੂਰਨਾਮੈਂਟ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ। Read More
Milk: ਕਿਤੇ ਤੁਸੀਂ ਵੀ ਤਾਂ ਨਹੀਂ ਪੀ ਰਹੇ ਯੂਰੀਆ ਵਾਲਾ ਜ਼ਹਿਰੀਲਾ ਦੁੱਧ, ਤਾਂ ਅਪਣਾਓ ਇਹ ਤਰੀਕਾ, ਮਿੰਟਾਂ 'ਚ ਹੋ ਜਾਵੇਗੀ ਪਛਾਣ
Milk real or fake: ਹਰ ਘਰ ਵਿੱਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਦੁੱਧ ਤੁਸੀਂ ਪੀ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ। ਅੱਜ ਅਸੀਂ ਤੁਹਾਨੂੰ ਤਰੀਕਾ ਦੱਸਾਂਗੇ, ਜਿਸ ਰਾਹੀਂ ਤੁਸੀਂ ਪਛਾਣ ਕਰ ਸਕਦੇ ਹੋ ਦੁੱਧ ਅਸਲੀ ਜਾਂ ਨਕਲੀ। Read More
31 ਮਾਰਚ 2024 ਤੱਕ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ, ਸਰਕਾਰ ਨੇ ਪਾਬੰਦੀ ਹਟਾਉਣ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਹਟਾ ਦਿੱਤੀ ਗਈ ਹੈ। Read More
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Feb 2024 06:39 AM (IST)
Check Top 10 ABP Sanjha Morning Headlines, 21 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Feb 2024 06:39 AM (IST)
- - - - - - - - - Advertisement - - - - - - - - -