ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 20 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmers Protest: ਪੰਜਾਬ ਤੇ ਹਰਿਆਣਾ ਮਗਰੋਂ ਯੂਪੀ ਦੇ ਕਿਸਾਨਾਂ ਵੀ ਖਿੱਚੀ ਤਿਆਰੀ...ਰਾਕੇਸ਼ ਟਿਕੈਤ ਨੇ ਕੀਤਾ ਵੱਡਾ ਐਲਾਨ
Farmers Protest: ਦਿੱਲੀ ਈਸਟਰਨ ਰੇਂਜ ਦੇ ਏਸੀਪੀ ਸਾਗਰ ਸਿੰਘ ਕਲਸੀ ਨੇ ਦਾਅਵਾ ਕੀਤਾ ਹੈ ਕਿ ਅਜੇ ਤੱਕ ਗਾਜ਼ੀਪੁਰ ਵਾਲੇ ਪਾਸੇ ਤੋਂ ਕਿਸਾਨਾਂ ਦੀ ਆਮਦ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। Read More
Pakistan elections 2024: ਪਾਕਿਸਤਾਨ 'ਚ ਬਣੇਗੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ, PML-N ਤੇ PPP ਵਿਚਾਲੇ ਸਮਝੌਤਾ
ਪਾਕਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪੀਪੀਪੀ ਵਿਚਾਲੇ ਸਮਝੌਤਾ ਹੋਇਆ। Read More
Ameen Sayani: ਮਸ਼ਹੂਰ ਰੇਡੀਓ ਸ਼ੋਅ ਹੋਸਟ ਅਮੀਨ ਸਯਾਨੀ ਦਾ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ, ਜਾਣੋ ਮੌਤ ਦੀ ਵਜ੍ਹਾ
Ameen Sayani Death: ਆਵਾਜ਼ ਦੀ ਦੁਨੀਆ ਦੇ ਕਲਾਕਾਰ ਅਮੀਨ ਸਯਾਨੀ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਇੱਕ ਬਹੁਤ ਹੀ ਮਸ਼ਹੂਰ ਰੇਡੀਓ ਪੇਸ਼ਕਾਰ ਦੀ 91 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। Read More
Shah Rukh Khan: ਸ਼ਾਹਰੁਖ ਖਾਨ ਨੇ ਬੈਸਟ ਐਕਟਰ ਦਾ ਐਵਾਰਡ ਜਿੱਤ ਕੇ ਦਿੱਤਾ ਮਜ਼ੇਦਾਰ ਭਾਸ਼ਣ, ਬੋਲੇ- 'ਮੈਂ ਬਹੁਤ ਲਾਲਚੀ ਹਾਂ...'
Dadasaheb Phalke Award: ਸ਼ਾਹਰੁਖ ਖਾਨ ਨੂੰ ਦਾਦਾਸਹਰ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੇ ਜਵਾਨ ਲਈ ਸਰਵੋਤਮ ਅਦਾਕਾਰ ਦਾ ਖਿਤਾਬ ਜਿੱਤਿਆ ਹੈ। Read More
Yashasvi Jaiswal: ਯਸ਼ਸਵੀ ਜੈਸਵਾਲ ਤੋੜੇਗਾ ਸੁਨੀਲ ਗਵਾਸਕਰ ਦਾ 53 ਸਾਲ ਪੁਰਾਣਾ ਰਿਕਾਰਡ! ਬਾਕੀ ਬਚੇ ਟੈਸਟਾਂ 'ਚ ਬਣਾਉਣੀਆਂ ਪੈਣਗੀਆਂ ਇੰਨੀਂਆਂ ਦੌੜਾਂ
Sunil Gavaskar: ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੁਨੀਲ ਗਾਵਸਕਰ ਸਿਖਰ 'ਤੇ ਹਨ। ਉਨ੍ਹਾਂ ਨੇ ਕਰੀਬ 53 ਸਾਲ ਪਹਿਲਾਂ ਆਪਣੀ ਪਹਿਲੀ ਟੈਸਟ ਸੀਰੀਜ਼ 'ਚ 774 ਦੌੜਾਂ ਬਣਾਈਆਂ ਸਨ। Read More
IPL 2024: 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ IPL 2024, ਲੋਕ ਸਭਾ ਚੋਣਾਂ ਦੇ ਬਾਵਜੂਦ ਹੋਣਗੇ ਸਾਰੇ ਮੁਕਾਬਲੇ, ਧੂਮਲ ਨੇ ਕੀਤੀ ਪੁਸ਼ਟੀ
IPL News: ਸਿਰਫ 2009 'ਚ IPL ਪੂਰੀ ਤਰ੍ਹਾਂ ਵਿਦੇਸ਼ 'ਚ ਖੇਡੀ ਗਈ ਸੀ, ਜਦੋਂ ਕਿ 2014 'ਚ, ਆਮ ਚੋਣਾਂ ਦੇ ਕਾਰਨ, ਯੂਏਈ 'ਚ ਕੁਝ ਮੈਚ ਖੇਡੇ ਗਏ ਸਨ। ਹਾਲਾਂਕਿ, 2019 'ਚ ਆਮ ਚੋਣਾਂ ਦੇ ਬਾਵਜੂਦ ਟੂਰਨਾਮੈਂਟ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ। Read More
Health Tips: ਇਸ ਸਬਜ਼ੀ ਦਾ ਪਾਣੀ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ, ਸਿਹਤ ਮਾਹਿਰ ਤੋਂ ਜਾਣੋ ਚਮਤਕਾਰੀ ਫਾਇਦੇ
Drumstick benefits: ਸਵੰਜਣੇ ਦੀਆਂ ਫਲੀਆਂ ਜੋ ਕਿ ਇੱਕ ਸਬਜ਼ੀ ਹੈ। ਇਸ ਦੀ ਵਰਤੋਂ ਸਾਂਭਰ ਦੇ ਵਿੱਚ ਵੀ ਕੀਤੀ ਜਾਂਦੀ ਹੈ। ਇਨ੍ਹਾਂ ਫਲੀਆਂ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦੇ ਹਨ। Read More
Tur Dal Price: ਚੋਣਾਂ ਤੋਂ ਪਹਿਲਾਂ ਦਾਲਾਂ ਦੀਆਂ ਕੀਮਤਾਂ 'ਚ ਉਛਾਲ 'ਤੇ ਸਰਕਾਰ ਨੇ ਦਿੱਤੀ ਚੇਤਾਵਨੀ, ਕਿਹਾ-ਮੁਨਾਫਾਖੋਰੀ ਨਹੀਂ ਕੀਤਾ ਜਾਵੇਗੀ ਬਰਦਾਸ਼
Tur Dal Price: ਭਾਰਤ ਵਿੱਚ ਦਾਲਾਂ ਦੀ ਕਮੀ ਤੋਂ ਬਾਅਦ ਉਨ੍ਹਾਂ ਦੇਸ਼ਾਂ ਵਿੱਚ ਵੀ ਦਾਲਾਂ ਦੀ ਜਮਾਂਬੰਦੀ ਕੀਤੀ ਜਾ ਰਹੀ ਹੈ ਜਿੱਥੋਂ ਭਾਰਤ ਦਾਲਾਂ ਦੀ ਦਰਾਮਦ ਕਰਦਾ ਹੈ। ਸਰਕਾਰ ਨੇ ਇਹ ਮੁੱਦਾ ਉਨ੍ਹਾਂ ਦੇਸ਼ਾਂ ਕੋਲ ਉਠਾਉਣ ਦਾ ਫੈਸਲਾ ਕੀਤਾ ਹੈ। Read More
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Feb 2024 03:00 PM (IST)
Check Top 10 ABP Sanjha Afternoon Headlines, 21 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Feb 2024 03:00 PM (IST)
- - - - - - - - - Advertisement - - - - - - - - -