1. ABP Sanjha Top 10, 21 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 21 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 21 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 21 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. UN ਹੈੱਡਕੁਆਰਟਰ 'ਚ ਆਯੋਜਿਤ ਯੋਗ ਦਿਵਸ ਪ੍ਰੋਗਰਾਮ 'ਚ ਬਣਿਆ ਵਿਸ਼ਵ ਰਿਕਾਰਡ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਅਗਵਾਈ

    International Yoga Day 2023: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਆਯੋਜਿਤ ਇਤਿਹਾਸਕ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। Read More

  4. PM Modi In US: 'ਪੀਐਮ ਮੋਦੀ ਦਾ ਵੈਲਕਮ ਕਰੋ, ਪਰ...’ ਜਾਣੋ 75 ਅਮਰੀਕੀ ਸੰਸਦ ਮੈਂਬਰਾਂ ਨੇ ਜੋ ਬਿਡੇਨ ਨੂੰ ਚਿੱਠੀ ਲਿਖ ਕੀਤੀ ਕਿਹੜੀ ਮੰਗ

    US News: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਿਡੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਸਟੇਟ ਵਿਸਿਟ' 'ਤੇ ਸੱਦਾ ਦਿੱਤਾ ਹੈ। ਅਮਰੀਕੀ ਸੰਸਦ ਮੈਂਬਰਾਂ ਅਤੇ ਕਾਂਗਰਸ ਦੇ ਨੁਮਾਇੰਦਿਆਂ ਦੀਆਂ ਨਜ਼ਰਾਂ ਮੋਦੀ ਦੀ ਇਸ ਫੇਰੀ 'ਤੇ ਟਿਕੀਆਂ ਹੋਈਆਂ ਹਨ। Read More

  5. Dara Singh: ਬਾਲੀਵੁੱਡ ਅਦਾਕਾਰਾ ਮੁਮਤਾਜ਼ ਨੂੰ ਪਿਆਰ ਕਰਦੇ ਸੀ ਦਾਰਾ ਸਿੰਘ, ਇੰਜ ਹੋਇਆ ਸੀ ਲਵ ਸਟੋਰੀ ਦਾ ਦਰਦਨਾਕ ਅੰਤ

    'ਆਦਿਪੁਰਸ਼' ਦੀ ਚਰਚਾ ਦੇ ਵਿਚਕਾਰ ਰਾਮਾਨੰਦ ਸਾਗਰ ਦੀ 'ਰਾਮਾਇਣ' ਦੀ ਚਰਚਾ ਸ਼ੁਰੂ ਹੋ ਗਈ ਹੈ। ਹਨੂਮਾਨ ਬਣੇ ਦਾਰਾ ਸਿੰਘ ਦੀ ਚਰਚਾ ਹੋਣਾ ਤੈਅ ਹੈ। ਅੱਜ ਅਸੀਂ ਤੁਹਾਨੂੰ ਦਾਰਾ ਸਿੰਘ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ। Read More

  6. ਜਦੋਂ ਕਿਰਾਏ ਦੇ ਕਮਰੇ 'ਤੇ ਪਤਨੀ ਨਾਲ ਰਹਿੰਦੇ ਗਿੱਪੀ ਗਰੇਵਾਲ ਨੇ ਪਹਿਲੀ ਵਾਰ ਖਰੀਦਿਆ ਕਿਸ਼ਤਾਂ 'ਤੇ ਏਸੀ, ਗਿੱਪੀ ਨੇ ਦੱਸੀ ਸੰਘਰਸ਼ ਦੀ ਕਹਾਣੀ

    Gippy Grewal Struggle Story: ਗਿੱਪੀ ਗਰੇਵਾਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਗਿੱਪੀ ਨੇ ਆਪਣੇ ਸੰੰਘਰਸ਼ ਦੀ ਕਹਾਣੀ ਦੱਸੀ ਹੈ ਕਿ ਕਿਵੇਂ ਉਹ ਸੰਘਰਸ਼ ਦੇ ਦਿਨਾਂ 'ਚ ਪਤਨੀ ਨਾਲ ਮੋਹਾਲੀ 'ਚ ਇੱਕ ਕਿਰਾਏ ਦੇ ਕਮਰੇ 'ਚ ਰਹਿੰਦੇ ਸੀ Read More

  7. Cristiano Ronaldo: 200 ਇੰਟਰਨੈਸ਼ਨਲ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਕ੍ਰਿਸਟੀਆਨੋ ਰੋਨਾਲਡੋ, ਗੋਲ ਕਰਕੇ ਖਾਸ ਅੰਦਾਜ਼ 'ਚ ਮਨਾਇਆ ਜਸ਼ਨ

    ਦਿੱਗਜ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਲਈ ਆਪਣਾ 200ਵਾਂ ਅੰਤਰਰਾਸ਼ਟਰੀ ਮੈਚ ਖੇਡ ਕੇ ਇਕ ਖਾਸ ਉਪਲੱਬਧੀ ਹਾਸਲ ਕੀਤੀ। ਅਜਿਹਾ ਕਰਨ ਵਾਲੇ ਉਹ ਪਹਿਲੇ ਖਿਡਾਰੀ ਹਨ। Read More

  8. ਜੋ ਰੂਟ ਨੇ ਲਾਬੂਸ਼ੇਨ ਤੋਂ ਖੋਹਿਆ ਨੰਬਰ 1 ਦਾ ਤਾਜ, ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਹੋਏ ਵੱਡੇ ਬਦਲਾਅ

    ਏਸ਼ੇਜ਼ 2023 ਦਾ ਪਹਿਲਾ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਚਰਚਾ 'ਚ ਹਨ। ਉਹ ਮਾਰਨਸ ਲਾਬੂਸ਼ੇਨ ਨੂੰ ਪਿੱਛੇ ਛੱਡ ਕੇ ਨੰਬਰ 1 ਟੈਸਟ ਬੱਲੇਬਾਜ਼ ਬਣ ਗਏ ਹਨ। Read More

  9. ਕੀ ਤੁਸੀਂ ਵੀ ਭੋਜਨ 'ਤੇ ਪਾਉਂਦੇ ਹੋ ਨਮਕ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਸ਼ੁਰੂ ਹੋ ਜਾਵੇਗੀ ਬੀਮਾਰੀ

    ਬਹੁਤ ਜ਼ਿਆਦਾ ਨਮਕ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ, ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਸਵਾਦਿਸ਼ਟ ਭੋਜਨ ਦਿਓ ਪਰ ਉਹ ਉੱਪਰੋਂ ਨਮਕ ਲੈ ਕੇ ਹੀ ਖਾਂਦੇ ਹਨ। Read More

  10. NPS Rules: ਪੈਨਸ਼ਨ ਲੈਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਕਰਨ ਜਾ ਰਹੀ ਨਿਯਮਾਂ 'ਚ ਬਦਲਾਅ, ਹੁਣ ਇੰਝ ਮਿਲਣਗੇ ਪੈਸੇ!

    Pension news update : ਰਾਸ਼ਟਰੀ ਪੈਂਸ਼ਨ ਪ੍ਰਣਾਲੀ ਇਕ ਤਰ੍ਹਾਂ ਦਾ ਇੰਵੇਸਟਮੈਂਟ ਪਲਾਨ ਹੈ। ਇਸ ਯੋਜਾਨਾ ਦੇ ਤਹਿਤ ਖਾਤਾਧਾਰਕਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਂਸ਼ਨ ਦਾ ਫਾਇਦਾ ਮਿਲਦਾ ਹੈ। Read More