ABP Sanjha Top 10, 25 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 25 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 25 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
NCERT Books: NCERT ਦੀਆਂ ਕਿਤਾਬਾਂ 'ਚ ਹੁਣ INDIA ਦੀ ਬਜਾਏ ਭਾਰਤ ਲਿਖਿਆ ਜਾਵੇਗਾ, ਪੈਨਲ ਦੇ ਪ੍ਰਸਤਾਵ ਨੂੰ ਮਨਜ਼ੂਰੀ
NCERT Books India Name Change: ਨੈਸ਼ਨਲ ਕੌਂਸਲ ਆਫ ਐਜ਼ੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਯਾਨੀ NCERT ਦੀਆਂ ਕਿਤਾਬਾਂ ਵਿੱਚ ਹੁਣ INDIA ਦੀ ਬਜਾਏ ਭਾਰਤ ਲਿਖਿਆ ਜਾਵੇਗਾ। Read More
Israel Gaza Attack: 'ਹਮਾਸ ਕੋਈ ਅੱਤਵਾਦੀ ਸੰਗਠਨ ਨਹੀਂ ਹੈ, ਪਰ...', ਜੰਗ ਦਰਮਿਆਨ ਤੁਰਕੀ ਦੇ ਰਾਸ਼ਟਰਪਤੀ ਨੇ ਦਿੱਤਾ ਵੱਡਾ ਬਿਆਨ
Turkish President Tayyip Erdogan On Hamas: ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਅਰਦੋਗਨ ਨੇ ਕਿਹਾ ਕਿ ਹਮਾਸ ਅੱਤਵਾਦੀ ਸੰਗਠਨ ਨਹੀਂ, ਸਗੋਂ ਇੱਕ ਮੁਕਤੀ ਸੰਗਠਨ ਹੈ। Read More
Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹੋਇਆ ਰਿਲੀਜ਼, ਗਾਇਕ ਬੋਲੇ- 'ਮੇਰਾ ਬੁਲੇਟ ਚਲਾਉਣ ਨੂੰ ਜੀਅ ਕਰਦੈ...'
Babbu Maan New Song: ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਰਿਲੀਜ਼ ਹੋਇਆ ਹੈ। ਆਪਣੇ ਨਵੇਂ ਗਾਣੇ 'ਚ ਮਾਨ 'ਬੁਲੇਟ' ਮੋਟਰ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ 'ਚ ਵੀ ਬੱਬੂ ਮਾਨ ਦਾ ਬੁਲੇਟ ਪ੍ਰਤੀ ਪਿਆਰ ਸਾਫ ਝਲਕ ਰਿਹਾ ਹੈ। Read More
Jaspal Bhatti: 'ਫਲੌਪ' ਹੋ ਕੇ ਕਾਮਯਾਬ ਹੋਣ ਦਾ ਹੁਨਰ ਜਾਣਦੇ ਸੀ ਜਸਪਾਲ ਭੱਟੀ, ਇੱਕ ਹਾਦਸੇ ਨੇ ਇੰਝ ਖੋਹ ਲਿਆ ਸੀ ਪੰਜਾਬ ਦਾ ਚਮਕਦਾਰ ਸਟਾਰ
Jaspal Bhatti News: ਉਨ੍ਹਾਂ ਦਾ ਅੰਦਾਜ਼ ਵੱਖਰਾ ਸੀ, ਕਿਉਂਕਿ ਉਹ ਸਿਸਟਮ ਅਤੇ ਰਾਜਨੀਤੀ ਨੂੰ ਮਜ਼ਾਕੀਆ ਢੰਗ ਨਾਲ ਲੈਂਦੇ ਸਨ। ਅਸੀਂ ਗੱਲ ਕਰ ਰਹੇ ਹਾਂ ਜਸਪਾਲ ਭੱਟੀ ਦੀ, ਜੋ ਅੱਜ ਦੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ । Read More
Para Asian games: ਏਸ਼ਿਆਈ ਪੈਰਾ ਖੇਡਾਂ 'ਚ ਭਾਰਤੀਆਂ ਖਿਡਾਰੀਆਂ ਨੇ ਕੀਤਾ ਕਮਾਲ, ਤਗਮਿਆਂ ਨਾਲ ਭਰੀ ਝੋਲੀ
Para Asian games 2023: ਭਾਰਤ ਨੇ ਬੀਤੇ ਦਿਨ ਛੇ ਸੋਨ ਸਮੇਤ ਕੁੱਲ 17 ਤਗਮੇ ਜਿੱਤੇ ਸਨ। ਚੀਨ (165), ਈਰਾਨ (47), ਜਾਪਾਨ (45) ਤੇ ਉਜ਼ਬੇਕਿਸਤਾਨ (38) ਤੋਂ ਬਾਅਦ ਭਾਰਤ 9 ਸੋਨੇ, 12 ਚਾਂਦੀ ਤੇ 13 ਕਾਂਸੇ ਦੇ ਤਗਮਿਆਂ ਨਾਲ ਪੰਜਵੇਂ ਸਥਾਨ ’ਤੇ ਹੈ। Read More
Asian Para Games 2023: ਸੁੰਦਰ ਸਿੰਘ ਗੁਰਜਰ ਨੇ ਤੋੜਿਆ ਵਿਸ਼ਵ ਰਿਕਾਰਡ, ਪੁਰਸ਼ਾਂ ਦੇ ਜੈਵਲਿਨ F46 ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ
Para Asian Games 2023: ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ-F46 ਫਾਈਨਲ ਵਿੱਚ ਵਿਸ਼ਵ ਰਿਕਾਰਡ ਤੋੜਦਿਆਂ ਸੋਨ ਤਮਗਾ ਆਪਣੇ ਨਾਂ ਕਰ ਲਿਆ। Read More
Eggs in fridge or outside: ਅੰਡਿਆਂ ਨੂੰ ਫਰਿੱਜ 'ਚ ਰੱਖਣਾ ਚਾਹੀਦਾ ਜਾਂ ਬਾਹਰ? ਜਾਣ ਲਵੋ ਇਸ ਸਵਾਲ ਦਾ ਸਹੀ ਜਵਾਬ
Eggs in Fridge: ਦਰਅਸਲ ਅੰਡਿਆਂ ਨੂੰ ਸਹੀ ਢੰਗ ਨਾਲ ਸਟੋਰ ਕਰਨ ਦਾ ਮੁੱਦਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅੰਡੇ ਵਿੱਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੋ ਸਕਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। Read More
Gold Smuggling in India: ਭਾਰਤ 'ਚ ਸੋਨੇ ਦੀ ਤਸਕਰੀ ਦੇ ਟੁੱਟੇ ਰਿਕਾਰਡ, ਅਚਾਨਕ 43 ਫੀਸਦੀ ਵਧੀ ਸਮਗਲਿੰਗ
Gold Smuggling in India: ਭਾਰਤ ਵਿੱਚ ਸੋਨੇ ਦੀ ਵੱਡੇ ਪੱਧਰ 'ਤੇ ਤਸਕਰੀ ਹੋ ਰਹੀ ਹੈ। ਮਿਆਂਮਾਰ, ਨੇਪਾਲ ਤੇ ਬੰਗਲਾਦੇਸ਼ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਭਾਰਤ ਵਿੱਚ ਇਸ ਸਾਲ ਅਪਰੈਲ-ਸਤੰਬਰ ਦੌਰਾਨ ਤਸਕਰੀ ਕੀਤੇ ਸੋਨੇ Read More
ABP Sanjha Top 10, 25 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
25 Oct 2023 09:01 PM (IST)
Check Top 10 ABP Sanjha Evening Headlines, 25 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
25 Oct 2023 09:01 PM (IST)
- - - - - - - - - Advertisement - - - - - - - - -