1. ABP Sanjha Top 10, 25 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 25 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 24 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 24 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Children HIV Infection: ਸਰਕਾਰੀ ਹਸਪਤਾਲ ਦਾ ਕਾਰਾ! ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਨੂੰ ਐਚਆਈਵੀ, ਏਡਜ਼ ਤੇ ਹੈਪੇਟਾਈਟਸ

    Kanpur Children HIV Infection:  ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇੱਥੇ ਸੰਕਰਮਿਤ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਦੀ ਜਾਨ ਦਾਅ 'ਤੇ ਲੱਗੀ ਹੋਈ ਹੈ। Read More

  4. Visa Free: ਕੈਨੇਡਾ ਨਾਲ ਖਰਾਬ ਹੋਏ ਰਿਸ਼ਤਿਆਂ ਵਿਚਾਲੇ ਇਸ ਦੇਸ਼ ਨੇ ਭਾਰਤੀਆਂ ਲਈ ਵੀਜ਼ਾ ਕੀਤਾ ਮੁਫ਼ਤ 

    Visa free for India - ਭਾਰਤ ਕੈਨੇਡਾ ਦੇ ਵਿਚਾਲੇ ਖਰਾਬ ਹੋਏ ਰਿਸ਼ਤਿਆਂ ਵਿਚਾਲੇ ਇੱਕ ਦੇਸ਼ ਨੇ ਭਾਰਤ ਲਈ ਵੀਜ਼ਾ ਮੁਫ਼ਤ ਕਰ ਦਿੱਤਾ ਹੈ। ਹਲਾਂਕਿ ਭਾਰਤ ਨੇ ਕੈਨੇਡੀਅਨ ਨੂੰ ਵੀਜ਼ਾ ਦੇਣ 'ਤੇ ਰੋਕ ਲਗਾ ਦਿੱਤੀ ਹੈ ਤਾਂ ਹੁਣ Read More

  5. Rajkumar Rao: ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕਰਨਗੇ ਬਾਲੀਵੁੱਡ ਐਕਟਰ ਰਾਜਕੁਮਾਰ ਰਾਓ, ਚੋਣ ਕਮਿਸ਼ਨ ਨੇ ਬਣਾਇਆ ਨੈਸ਼ਨਲ ਆਈਕਨ

    Rajkumar Rao News: ਰਾਜਕੁਮਾਰ ਰਾਓ ਇੱਕ ਅਜਿਹਾ ਅਭਿਨੇਤਾ ਹੈ ਜਿਸਨੂੰ ਜਦੋਂ ਵੀ ਕੋਈ ਭੂਮਿਕਾ ਦਿੱਤੀ ਜਾਂਦੀ ਹੈ ਤਾਂ ਉਹ ਕਿਰਦਾਰ ਬਣ ਜਾਂਦਾ ਹੈ। ਰਾਜਕੁਮਾਰ ਰਾਓ ਜਲਦੀ ਹੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਉਣਗੇ। Read More

  6. Mankirt Aulakh: ਮਨਕੀਰਤ ਔਲਖ ਨੇ ਪੰਜਾਬ ਪੁਲਿਸ ਦੀ ਰੱਜ ਕੇ ਕੀਤੀ ਤਾਰੀਫ, ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

    Mankirt Aulakh Video: ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਪੰਜਾਬ ਪੁਲਿਸ ਦੀ ਰੱਜ ਕੇ ਤਾਰੀਫ ਕੀਤੀ ਹੈ। ਉਹ ਆਪਣੀ ਵੀਡੀਓ 'ਚ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਨਜ਼ਰ ਆ ਰਿਹਾ ਹੈ। Read More

  7. Para Asian games: ਏਸ਼ਿਆਈ ਪੈਰਾ ਖੇਡਾਂ 'ਚ ਭਾਰਤੀਆਂ ਖਿਡਾਰੀਆਂ ਨੇ ਕੀਤਾ ਕਮਾਲ, ਤਗਮਿਆਂ ਨਾਲ ਭਰੀ ਝੋਲੀ

    Para Asian games 2023: ਭਾਰਤ ਨੇ ਬੀਤੇ ਦਿਨ ਛੇ ਸੋਨ ਸਮੇਤ ਕੁੱਲ 17 ਤਗਮੇ ਜਿੱਤੇ ਸਨ। ਚੀਨ (165), ਈਰਾਨ (47), ਜਾਪਾਨ (45) ਤੇ ਉਜ਼ਬੇਕਿਸਤਾਨ (38) ਤੋਂ ਬਾਅਦ ਭਾਰਤ 9 ਸੋਨੇ, 12 ਚਾਂਦੀ ਤੇ 13 ਕਾਂਸੇ ਦੇ ਤਗਮਿਆਂ ਨਾਲ ਪੰਜਵੇਂ ਸਥਾਨ ’ਤੇ ਹੈ। Read More

  8. Asian Para Games 2023: ਹੈਨੀ ਨੇ ਪੈਰਾ ਖੇਡਾਂ 'ਚ ਰਚਿਆ ਇਤਿਹਾਸ, ਜੈਵੇਲਿਨ ਥ੍ਰੋਅ F37/F38 ਈਵੈਂਟ 'ਚ ਜਿੱਤਿਆ ਗੋਲਡ ਮੈਡਲ

    ਭਾਰਤ ਦੇ ਹੈਨੀ ਨੇ ਬੁੱਧਵਾਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਪੈਰਾ ਖੇਡਾਂ 2023 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ - F37/F38 ਫਾਈਨਲ ਵਿੱਚ ਸੋਨ ਤਗਮਾ ਜਿੱਤਿਆ। Read More

  9. Eggs in fridge or outside: ਅੰਡਿਆਂ ਨੂੰ ਫਰਿੱਜ 'ਚ ਰੱਖਣਾ ਚਾਹੀਦਾ ਜਾਂ ਬਾਹਰ? ਜਾਣ ਲਵੋ ਇਸ ਸਵਾਲ ਦਾ ਸਹੀ ਜਵਾਬ

    Eggs in Fridge: ਦਰਅਸਲ ਅੰਡਿਆਂ ਨੂੰ ਸਹੀ ਢੰਗ ਨਾਲ ਸਟੋਰ ਕਰਨ ਦਾ ਮੁੱਦਾ ਇਸ ਲਈ ਪੈਦਾ ਹੁੰਦਾ ਹੈ ਕਿਉਂਕਿ ਅੰਡੇ ਵਿੱਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੋ ਸਕਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। Read More

  10. Gold Smuggling in India: ਭਾਰਤ 'ਚ ਸੋਨੇ ਦੀ ਤਸਕਰੀ ਦੇ ਟੁੱਟੇ ਰਿਕਾਰਡ, ਅਚਾਨਕ 43 ਫੀਸਦੀ ਵਧੀ ਸਮਗਲਿੰਗ

    Gold Smuggling in India: ਭਾਰਤ ਵਿੱਚ ਸੋਨੇ ਦੀ ਵੱਡੇ ਪੱਧਰ 'ਤੇ ਤਸਕਰੀ ਹੋ ਰਹੀ ਹੈ। ਮਿਆਂਮਾਰ, ਨੇਪਾਲ ਤੇ ਬੰਗਲਾਦੇਸ਼ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਭਾਰਤ ਵਿੱਚ ਇਸ ਸਾਲ ਅਪਰੈਲ-ਸਤੰਬਰ ਦੌਰਾਨ ਤਸਕਰੀ ਕੀਤੇ ਸੋਨੇ Read More