ABP Sanjha Top 10, 29 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 29 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 29 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 29 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Government Income: ਮੋਦੀ ਸਰਕਾਰ ਨੇ ਕਬਾੜ ਵੇਚ ਕੇ ਕਮਾਇਆ 1200 ਕਰੋੜ ਰੁਪਏ, 355 ਲੱਖ ਵਰਗ ਫੁੱਟ ਥਾਂ ਹੋਇਆ ਖਾਲੀ
ਅਕਤੂਬਰ 2021 ਤੋਂ ਹੁਣ ਤੱਕ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ 96 ਲੱਖ ਫਾਈਲਾਂ ਨੂੰ ਮਿਟਾਇਆ ਗਿਆ ਹੈ। ਇਹ ਫਾਈਲਾਂ ਕੰਪਿਊਟਰ 'ਤੇ ਅੱਪਲੋਡ ਕਰ ਦਿੱਤੀਆਂ ਗਈਆਂ ਹਨ। ਇਸ ਦਾ ਇੱਕ ਹੋਰ ਫਾਇਦਾ ਹੈ। ਸਰਕਾਰੀ ਦਫ਼ਤਰਾਂ ਵਿੱਚ ਕਰੀਬ 355 ਲੱਖ ਵਰਗ ਫੁੱਟ ਥਾਂ ਖਾਲੀ ਕੀਤੀ ਗਈ ਹੈ। Read More
Mossad Agent: ਈਰਾਨ ਨੇ ਮੋਸਾਦ ਲਈ ਕੰਮ ਕਰਨ ਵਾਲੇ ਚਾਰ ਏਜੰਟਾਂ ਨੂੰ ਦਿੱਤੀ ਫਾਂਸੀ, ਵਿਗੜ ਸਕਦੇ ਨੇ ਇਜ਼ਰਾਈਲ ਨਾਲ ਹਾਲਾਤ
Iran hangs Mossad Intelligence Agent: ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਚਾਰ ਲੋਕਾਂ ਨੂੰ ਈਰਾਨ ਵਿੱਚ ਫਾਂਸੀ ਦੇ ਦਿੱਤੀ ਗਈ ਹੈ। ਇਸ ਨਾਲ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਹੋਰ ਵਧ ਸਕਦਾ ਹੈ। Read More
Ranjit Bawa: ਗਾਇਕ ਰਣਜੀਤ ਬਾਵਾ ਦੀ ਸਾਦਗੀ ਨੇ ਜਿੱਤਿਆ ਦਿਲ, ਸਰਹਿੰਦ ਦੇ ਗੁਰਦੁਆਰਾ ਸਾਹਿਬ 'ਚ ਜ਼ਮੀਨ 'ਤੇ ਆਮ ਲੋਕਾਂ ਵਾਂਗ ਬੈਠ ਛਕਿਆ ਲੰਗਰ, ਦੇਖੋ ਤਸਵੀਰਾਂ
Ranjit Bawa Pics : ਰਣਜੀਤ ਬਾਵਾ ਹਾਲ ਹੀ 'ਚ ਸਰਹਿੰਦ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਇਆ। ਇੱਥੋਂ ਉਸ ਨੇ ਆਪਣਾ ਇੱਕ ਵੀਡੀਓ ਵੀ ਸ਼ੇਅਰ ਕੀਤਾ। Read More
Singga: ਵਿਵਾਦਾਂ ਵਿਚਾਲੇ ਅਨਮੋਲ ਕਵਾਤਰਾ ਦੀ 'ਏਕ ਜ਼ਰੀਆ' ਪਹੁੰਚਿਆ ਗਾਇਕ ਸਿੰਗਾ, ਜ਼ਰੂਰਮੰਦ ਲੋਕਾਂ ਦੀ ਕੀਤੀ ਮਦਦ
Punjabi SInger Singga: ਪੰਜਾਬੀ ਗਾਇਕ ਸਿੰਗਾ ਵੀ ਅਨਮੋਲ ਦੀ ਐਨਜੀਓ ਵਿਜ਼ੀਟ ਕਰਨ ਪਹੁੰਚਿਆ। ਆਪਣੇ ਲਾਈਵ ਵੀਡੀਓ ਤੋਂ ਬਾਅਦ ਸਿੰਗਾ ਪਹਿਲੀ ਇਸ ਤਰ੍ਹਾਂ ਪਬਲਿਕ 'ਚ ਨਜ਼ਰ ਆਇਆ। Read More
Year Ender 2023: ਟੀਮ ਇੰਡੀਆ ਲਈ ਇਸ ਵਰ੍ਹੇ ਜਡੇਜਾ ਨੇ ਲਈਆਂ ਸਭ ਤੋਂ ਜ਼ਿਆਦਾ ਵਿਕਟਾਂ, ਜਾਣੋ ਟਾਪ 3 'ਚ ਕੌਣ-ਕੌਣ ਸ਼ਾਮਲ
ਜਡੇਜਾ ਨੇ ਸਾਲ 2023 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲਈਆਂ। ਉਨ੍ਹਾਂ ਨੇ 35 ਮੈਚਾਂ 'ਚ 66 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ ਤਿੰਨ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। Read More
Shubman Gill: ਟੈਸਟ 'ਚ ਸ਼ੁਭਮਨ ਗਿੱਲ ਦੀ ਪਰਫਾਰਮੈਂਸ ਵਧਾ ਸਕਦੀ ਹੈ ਟੀਮ ਇੰਡੀਆ ਦੀ ਟੈਂਸ਼ਨ! ਪਿਛਲੇ 2 ਸਾਲਾਂ 'ਚ ਫਲੌਪ ਰਿਹਾ ਕ੍ਰਿਕੇਟਰ
Shubman Gill IND vs SA: ਸ਼ੁਭਮਨ ਗਿੱਲ ਦਾ ਟੈਸਟ ਫਾਰਮੈਟ ਵਿੱਚ ਪਿਛਲੇ ਦੋ ਸਾਲਾਂ ਵਿੱਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਦੱਖਣੀ ਅਫਰੀਕਾ ਖਿਲਾਫ ਵੀ ਉਹ ਕੁਝ ਖਾਸ ਨਹੀਂ ਕਰ ਸਕਿਆ। Read More
Health News: ਜਿਹੜੇ ਲੋਕ ਰਜਾਈ ਨਾਲ ਮੂੰਹ ਢੱਕ ਕੇ ਸੌਂਦੇ ਨੇ ਹੋ ਜਾਓ ਸਾਵਧਾਨ! ਇਹ ਆਦਤ ਸਰੀਰ ਲਈ ਪੈ ਸਕਦੀ ਭਾਰੀ
Health Tips: ਮੂੰਹ ਢੱਕ ਕੇ ਸੌਣ ਨਾਲ ਸਾਹ ਘੁੱਟਣ ਲੱਗ ਸਕਦਾ ਹੈ ਅਤੇ ਖੂਨ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਸਾਡਾ ਮੂੰਹ ਢੱਕਿਆ ਹੁੰਦਾ ਹੈ, ਤਾਂ ਸਰੀਰ ਨੂੰ ਤਾਜ਼ੀ ਆਕਸੀਜਨ ਨਹੀਂ ਮਿਲਦੀ ਅਤੇ ਸਿਰਫ Read More
Income Tax Return Update: ਮੁਲਾਂਕਣ ਸਾਲ 2023-24 'ਚ 8 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਭਰੀ ਇਨਕਮ ਟੈਕਸ ਰਿਟਰਨ, ਬਣਾਇਆ ਨਵਾਂ ਰਿਕਾਰਡ
Income Tax Return Update: ਵਿੱਤੀ ਸਾਲ 2022-23 'ਚ 10 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਸਰਕਾਰ ਨੂੰ ਟੈਕਸ ਅਦਾ ਕੀਤਾ ਹੈ ਪਰ ਹੁਣ ਤੱਕ ਸਿਰਫ 8 ਕਰੋੜ ਨੇ ਹੀ ਆਈ.ਟੀ.ਆਰ. ਦਾਖ਼ਲ ਕੀਤਾ ਹੈ। Read More
ABP Sanjha Top 10, 29 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
29 Dec 2023 09:00 PM (IST)
Check Top 10 ABP Sanjha Evening Headlines, 29 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 29 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
29 Dec 2023 09:00 PM (IST)
- - - - - - - - - Advertisement - - - - - - - - -