ABP Sanjha Top 10, 3 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 3 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 3 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Elections 2024: ਖੱਟਰ ਦੇ ਗੜ੍ਹ 'ਚ ਜਾ ਕੇ ਮਾਨ ਨੇ ਰਗੜੇ 'ਭਾਜਪਾਈ'-ਪੁੱਛਿਆ, ਚਾਹ ਬਣਾਉਣੀ ਆਉਂਦੀ ਹੈ ਜਾਂ ਫਿਰ...
Haryana Politics: ਲੋਕ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਨੂੰ ਲੈ ਕੇ ਹਰਿਆਣਾ ਦੇ ਭਿਵਾਨੀ 'ਚ ਜਨ ਸਭਾ ਨੂੰ ਸੰਬੋਧਨ ਕੀਤਾ। Read More
Pakistan: 'ਅਸੀਂ ਪੰਜਾਬ, ਸਿੰਧ ਨਹੀਂ ਆਵਾਂਗੇ ਅਸੀਂ ਕਾਰਗਿਲ ਜਾਵਾਂਗੇ', Gilgit-Baltistan 'ਚ ਕੀ ਹੋ ਰਿਹਾ ? ਸਮਝੋ
Pakistan News: ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ਖੇਤਰ ਦੇ ਲੋਕਾਂ ਦੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅਤੇ ਰਾਸ਼ਟਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵੀਡੀਓਜ਼ ਸਾਹਮਣੇ ਆ ਰਹੇ ਹਨ। Read More
Sidharth Shukla: ਆਖਰੀ ਸਾਹ ਤੱਕ ਜ਼ਿੰਦਗੀ ਲਈ ਮੌਤ ਨਾਲ ਲੜਿਆ ਸੀ ਸਿਧਾਰਥ ਸ਼ੁਕਲਾ, ਐਕਟਰ ਨੂੰ ਯਾਦ ਕਰ ਇਮੋਸ਼ਨਲ ਹੋ ਰਹੇ ਫੈਨਜ਼
Sidharth Shukla Death Anniversary: ਸਿਧਾਰਥ ਸ਼ੁਕਲਾ ਟੀਵੀ ਦਾ ਇੱਕ ਵੱਡਾ ਨਾਮ ਸੀ, ਇਸ ਲਈ ਅਦਾਕਾਰ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ.. ਉਸ ਦਿਨ ਸਿਧਾਰਥ ਸ਼ੁਕਲਾ ਨੂੰ ਕੀ ਹੋਇਆ ਸੀ.... Read More
Amjad Khan: ਜਦੋਂ ਚਾਹ ਨਾ ਮਿਲਣ ਕਰਕੇ ਸ਼ੂਟਿੰਗ 'ਤੇ ਬੁਰੀ ਤਰ੍ਹਾਂ ਪਾਗਲ ਹੋਏ ਸੀ 'ਗੱਬਰ ਸਿੰਘ', ਅਗਲੇ ਦਿਨ ਸੈੱਟ 'ਤੇ ਕੀਤਾ ਸੀ ਇਹ ਕੰਮ
ਹਿੰਦੀ ਸਿਨੇਮਾ ਵਿੱਚ ਕਈ ਅਜਿਹੇ ਖਲਨਾਇਕ ਹੋਏ ਹਨ ਜਿਨ੍ਹਾਂ ਨੇ ਹੀਰੋ ਨੂੰ ਵੀ ਪਛਾੜ ਦਿੱਤਾ। ਇਨ੍ਹਾਂ 'ਚੋਂ ਇਕ ਨਾਂ 'ਸ਼ੋਲੇ' ਦੇ 'ਗੱਬਰ' ਦਾ ਵੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਇੱਕ ਬਹੁਤ ਹੀ ਮਜ਼ੇਦਾਰ ਅਤੇ ਦਿਲਚਸਪ ਕਹਾਣੀ ਦੱਸ ਰਹੇ ਹਾਂ। Read More
Punjab News: 'ਖੇਡਾਂ ਵਤਨ ਪੰਜਾਬ ਦੀਆਂ' 'ਚ ਡੇਢ ਲੱਖ ਤੋਂ ਵੱਧ ਵਿਦਿਆਰਥੀ ਲੈ ਰਹੇ ਨੇ ਹਿੱਸਾ, ਹਰ ਜ਼ਿਲੇ 'ਚ ਦੋ ਨੋਡਲ ਅਧਿਕਾਰੀ ਨਿਯੁਕਤ-ਮੀਤ ਹੇਅਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਹੇਠਲੇ ਪੱਧਰ ਤੋਂ ਖੇਡਾਂ ਤੇ ਖਿਡਾਰੀਆਂ ਨੂੰ ਤਵੱਜੋਂ ਦੇਣ ਦੇ ਨਿਰਦੇਸ਼ਾਂ ਉਤੇ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਗਾਏ ਹਨ ਤਾਂ ਜੋ ਖਿਡਾਰੀਆਂ ਨੂੰ ਕੋਈ ਦਿੱਕਤ ਨਾ ਆਵੇ। Read More
Hockey 5s Asia Cup 2023: ਕ੍ਰਿਕਟ 'ਚ ਫਲਾਪ 'ਤੇ ਹਾਕੀ 'ਚ ਹਿੱਟ ਰਹੀ ਟੀਮ ਇੰਡੀਆ, ਫਾਈਨਲ 'ਚ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਤ
Indian Hockey Team Won At 5s Asia Cup 2023: ਸ਼ਨੀਵਾਰ ਨੂੰ ਭਾਰਤੀ ਪੁਰਸ਼ ਏਸ਼ੀਆ ਕੱਪ ਟੀਮ ਨੇ 5s ਏਸ਼ੀਆ ਕੱਪ ਦੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿੱਚ 2-0 ਨਾਲ ਜਿੱਤ ਦਰਜ ਕੀਤੀ। Read More
Raksha Bandhan 2023: ਇਹ ਉਹ ਲੋਕ ਨੇ ਜੋ 30, 31 ਨੂੰ ਨਹੀਂ ਸਗੋਂ 20 ਸਤੰਬਰ ਨੂੰ ਬੰਨ੍ਹਣਗੇ ਰੱਖੜੀ! ਜਾਣੋ ਕੀ ਹੈ ਕਾਰਨ
Raksha Bandhan 2023: ਭਾਰਤ ਵਿੱਚ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਪਰ, ਕੁਝ ਲੋਕ ਅਜਿਹੇ ਹਨ ਜੋ ਰੱਖੜੀ ਹੁਣ ਨਹੀਂ ਬਲਕਿ ਰੱਖੜੀ ਬੰਧਨ ਦੇ 20 ਦਿਨਾਂ ਬਾਅਦ ਬੰਨ੍ਹਣਗੇ। Read More
ITR Refund: ਅਜੇ ਤੱਕ ਨਹੀਂ ਆਇਆ ਆਈਟੀਆਰ ਰਿਫੰਡ? ਜਨਤਾ ਹੋ ਰਹੀ ਪਰੇਸ਼ਾਨ, ਇਹ ਹੋ ਸਕਦੈ ਕਾਰਨ
ITR ਰਿਫੰਡ ਵਿੱਚ ਦੇਰੀ ਦਾ ਕਾਰਨ ਨਿਰਧਾਰਤ ਕਰਨ ਤੇ ਉਚਿਤ ਕਾਰਵਾਈ ਕਰਨ ਲਈ ਇਹਨਾਂ ਸੰਭਾਵਨਾਵਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਪਹਿਲਾਂ, ਤੁਹਾਨੂੰ IT ਵਿਭਾਗ ਤੋਂ ਕਿਸੇ ਵੀ ਸੰਚਾਰ ਦੀ ਨਿਗਰਾਨੀ ਕਰਨ ਦੀ ਲੋੜ ਹੈ... Read More
ABP Sanjha Top 10, 3 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
03 Sep 2023 09:00 PM (IST)
Check Top 10 ABP Sanjha Evening Headlines, 3 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 3 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
03 Sep 2023 09:00 PM (IST)
- - - - - - - - - Advertisement - - - - - - - - -