1. ABP Sanjha Top 10, 7 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 7 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 7 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 7 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਪਹਿਲਵਾਨਾਂ ਦੀ ਸਰਕਾਰ ਨਾਲ ਗੱਲਬਾਤ ਦੇ ਵਿਚਕਾਰ ਬੋਲੀ ਵਿਨੇਸ਼ ਫੋਗਾਟ, 'ਸਾਰੇ ਪੱਥਰ ਨਹੀਂ ਮੁਲਾਮਤ ਦਾ ਨਿਸ਼ਾਂ,....

    Wrestlers Protest: ਪ੍ਰਦਰਸ਼ਨਕਾਰੀ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਸ ਗਤੀਰੋਧ ਨੂੰ ਖਤਮ ਕਰਨ ਲਈ ਸੱਦੀ ਗਈ ਮੀਟਿੰਗ ਵਿੱਚ ਮੌਜੂਦ ਹਨ। Read More

  4. ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਨੇ ਖੋਲ੍ਹਿਆ ਮੋਰਚਾ, 900 ਵਿਦਿਆਰਥੀਆਂ 'ਤੇ ਡਿਪੋਰਟ ਦੀ ਤਲਵਾਰ

    ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਗਏ ਵਿਦਿਆਰਥੀਆਂ ਦੇ ਜਾਅਲੀ ਦਸਤਾਵੇਜ਼ (fake documents of students) ਫੜ ਕੇ ਉਨ੍ਹਾਂ ਨੂੰ ਉੱਥੋਂ ਡਿਪੋਰਟ ਕੀਤਾ ਜਾ ਰਿਹਾ ਹੈ। ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸ.. Read More

  5. Parmish Verma: ਜਦੋਂ ਪਰਮੀਸ਼ ਵਰਮਾ ਨੂੰ ਆਸਟਰੇਲੀਆ 'ਚ ਨੌਕਰੀ ਤੋਂ ਕੱਢਿਆ ਗਿਆ ਸੀ ਬਾਹਰ, ਗਾਇਕ ਨੇ ਸਟਾਰ ਬਣ ਇੰਜ ਲਿਆ ਸੀ ਬਦਲਾ

    Parmish Verma Video: ਕੀ ਤੁਹਾਨੂੰ ਪਤਾ ਹੈ ਕਿ ਪਰਮੀਸ਼ ਵਰਮਾ ਗਾਇਕ ਬਣਨ ਤੋਂ ਪਹਿਲਾਂ ਕੀ ਕੰਮ ਕਰਦਾ ਸੀ। ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਵੀਡੀਓ ਡਾਇਰੈਕਟਰ ਸੀ, ਪਰ ਅਸੀਂ ਇਸ ਤੋਂ ਵੀ ਪਹਿਲਾਂ ਦੀ ਗੱਲ ਕਰ ਰਹੇ ਹਾਂ। Read More

  6. Miss Pooja: ਮਿਸ ਪੂਜਾ ਪੂੜੀ-ਛੋਲਿਆਂ ਦਾ ਅਨੰਦ ਮਾਣਦੀ ਆਈ ਨਜ਼ਰ, ਬੋਲੀ- 'ਮੋਟੀ ਹਾਂ ਤਾਂ ਫਿਰ ਕੀ ਹੋਇਆ, ਜੋ ਦਿਲ ਕਰੇ...'

    Miss Pooja Video: ਮਿਸ ਪੂਜਾ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੂੜੀ-ਛੋਲਿਆਂ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਲਿੱਪ ਸਿੰਕਿੰਗ ਕਰਦੀ ਵੀ ਨਜ਼ਰ ਆ ਰਹੀ ਹੈ। Read More

  7. WTC 2023: WTC ਫਾਈਨਲ ਮੈਚ ਖਤਰੇ 'ਚ! ਕਿਸ ਦੀਆਂ ਧਮਕੀਆਂ ਤੋਂ ਡਰ ਰਹੀ ICC, ਫਾਈਨਲ ਲਈ ਦੂਜੀ ਪਿੱਚ ਕੀਤੀ ਤਿਆਰ

    WTC Final Match: ਇੰਗਲੈਂਡ ਦੇ ਤੇਲ ਪ੍ਰਦਰਸ਼ਨਕਾਰੀਆਂ ਨੇ ਟੈਸਟ ਚੈਂਪੀਅਨਸ਼ਿਪ ਫਾਈਨਲ ਦੌਰਾਨ ਓਵਲ ਦੀ ਪਿੱਚ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਹੈ। ਅਜਿਹੇ 'ਚ ਆਈਸੀਸੀ ਨੇ ਪਹਿਲਾਂ ਹੀ ਦੂਜੀ ਪਿੱਚ ਤਿਆਰ ਕਰ ਲਈ ਹੈ। Read More

  8. Virat Kohli: ਪ੍ਰਿੰਸ ਤੇ ਕਿੰਗ ਨਾਵਾਂ ਨਾਲ ਬੁਲਾਏ ਜਾਣ ਬਾਰੇ ਕੀ ਸੋਚਦੇ ਹਨ ਵਿਰਾਟ ਕੋਹਲੀ? ਪਹਿਲੀ ਵਾਰ ਕ੍ਰਿਕੇਟਰ ਨੇ ਤੋੜੀ ਚੁੱਪੀ

    WTC ਫਾਈਨਲ 2023: ਵਿਰਾਟ ਕੋਹਲੀ ਨੂੰ ਕਿੰਗ ਦਾ ਟੈਗ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਹੁਣ ਪ੍ਰਿੰਸ ਦਾ ਟੈਗ ਦਿੱਤਾ ਜਾ ਰਿਹਾ ਹੈ। Read More

  9. Dubai: ਭਾਰਤ ਜਾਂ ਪਾਕਿਸਤਾਨ... ਜਾਣੋ ਇੱਥੇ ਕਿਸ ਦੇਸ਼ ਦੇ ਲੋਕ ਜ਼ਿਆਦਾ ਰਹਿੰਦੇ ਹਨ?

    ਦੁਬਈ ਨੂੰ ਅਮੀਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਅਤੇ ਇੱਥੇ ਰਹਿਣ ਦਾ ਮਿਆਰ ਬਹੁਤ ਵਧੀਆ ਮੰਨਿਆ ਜਾਂਦਾ ਹੈ। ਦੁਨੀਆ ਦੇ ਹਰ ਕੋਨੇ ਤੋਂ ਲੋਕ ਇੱਥੇ ਪੈਸੇ ਕਮਾਉਣ ਅਤੇ ਆਰਾਮ ਕਰਨ ਲਈ ਆਉਂਦੇ ਹਨ। Read More

  10. ਜੁਲਾਈ 'ਚ ਵਧੇਗਾ ਫਿਟਮੈਂਟ ਫੈਕਟਰ! ਬੇਸਿਕ ਤਨਖ਼ਾਹ 'ਚ ਘੱਟੋ-ਘੱਟ 8,000 ਰੁਪਏ ਦਾ ਹੋਵੇਗਾ ਵਾਧਾ

    ਜੁਲਾਈ 'ਚ ਕੇਂਦਰੀ ਕਰਮਚਾਰੀਆਂ ਦੇ ਫਿਟਮੈਂਟ ਫੈਕਟਰ 'ਚ ਸੋਧ (Fitment Factor Revision) ਹੋਣ ਕਾਰਨ ਬੇਸਿਕ ਤਨਖਾਹ 18,000 ਰੁਪਏ ਤੋਂ ਵਧ ਕੇ 26,000 ਰੁਪਏ ਹੋ ਜਾਵੇਗੀ। Read More