1. ABP Sanjha Top 10, 7 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 7 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 7 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 7 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Raghav Chadha ਨੂੰ ਵੱਡਾ ਝਟਕਾ, ਅਦਾਲਤ ਨੇ ਦਿੱਤਾ ਜਲਦ ਸਰਕਾਰੀ ਬੰਗਲਾ ਖ਼ਾਲੀ ਕਰਨ ਦਾ ਹੁਕਮ

    ਇਸ ਹੁਕਮ ਵਿਰੁੱਧ ਦਾਇਰ ਸਕੱਤਰੇਤ ਦੀ ਪਟੀਸ਼ਨ 'ਤੇ ਅਦਾਲਤ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ , ਬੰਗਲੇ ਦੀ ਅਲਾਟਮੈਂਟ ਰੱਦ ਹੋਣ ਤੋਂ ਬਾਅਦ ਰਾਘਵ ਚੱਢਾ ਦਾ ਉਸ ਬੰਗਲੇ 'ਚ ਰਹਿਣ ਦਾ ਕੋਈ ਵਾਜਬ ਨਹੀਂ ਹੈ। Read More

  4. Israel Attack: ਹਮਾਸ 'ਤੇ ਕੀਤਾ ਹਮਲਾ ਇਜ਼ਰਾਈਲ ਨੂੰ ਮਿਲਿਆ ਇਨ੍ਹਾਂ ਦੇਸ਼ਾਂ ਦਾ ਸਮਰਥਨ, ਜਾਣੋ ਕਿਸ ਨੇ ਕੀ ਕਿਹਾ?

    Israel Attack: ਇਜ਼ਰਾਈਲ 'ਤੇ ਹਮਾਸ ਦੇ ਬੰਦੂਕਧਾਰੀਆਂ ਦੇ ਹਮਲੇ ਦੀ ਬ੍ਰਿਟੇਨ, ਫਰਾਂਸ, ਜਰਮਨੀ ਅਤੇ ਯੂਕਰੇਨ ਨੇ ਨਿੰਦਾ ਕੀਤੀ ਹੈ। ਇਨ੍ਹਾਂ ਦੇਸ਼ਾਂ ਨੇ ਵੀ ਇਜ਼ਰਾਈਲ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ। Read More

  5. Ranjit Bawa: ਰਣਜੀਤ ਬਾਵਾ ਦਾ ਨਵਾਂ ਗਾਣਾ 'ਗਾਨੀ' ਹੋਇਆ ਰਿਲੀਜ਼, ਨੀਰੂ ਬਾਜਵਾ ਦੀ ਭੈਣ ਰੁਬੀਨਾ ਨਾਲ ਰੋਮਾਂਸ ਕਰਦੇ ਆਏ ਨਜ਼ਰ

    Ranjit Bawa Rubina Bajwa : ਰਣਜੀਤ ਬਾਵਾ ਨੇ ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ ਲਈ ਗਾਣਾ ਗਾਇਆ ਹੈ। ਜੀ ਹਾਂ, ਬਾਵਾ ਦਾ ਨਵਾਂ ਗਾਣਾ 'ਗਾਨੀ' ਰਿਲੀਜ਼ ਹੋ ਚੁੱਕਿਆ ਹੈ। Read More

  6. Ranbir Kapoor: ਘੋਟਾਲੇ 'ਚ ਨਾਮ ਫਸਣ ਤੋਂ ਬਾਅਦ ਰਣਬੀਰ ਕਪੂਰ ਨੇ ਪੱਤਰਕਾਰਾਂ ਨੂੰ ਕੀਤਾ ਨਜ਼ਰ ਅੰਦਾਜ਼, ਵੀਡੀਓ ਵਾਇਰਲ

    Ranbir Kapoor Video; ਵੀਡੀਓ 'ਚ ਰਣਬੀਰ ਮੁੰਬਈ ਦੇ ਕਲੀਨਿਕ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜਦੋਂ ਪਾਪਰਾਜ਼ੀ ਉਨ੍ਹਾਂ ਨੂੰ ਨਾਂ ਲੈ ਕੇ ਬੁਲਾਉਣ ਲੱਗਦੇ ਹਨ ਤਾਂ ਰਣਬੀਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੇ ਹਨ। Read More

  7. Asian Games 2023: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ, ਡਿਫੈਂਡਿੰਗ ਚੈਂਪੀਅਨ ਜਾਪਾਨ ਨੂੰ ਹਰਾ ਕੇ ਰਚਿਆ ਇਤਿਹਾਸ

    Asian Games 2023 Women's Hockey: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਵੀ ਇਤਿਹਾਸ ਰਚ ਦਿੱਤਾ ਹੈ। ਇਸ ਟੀਮ ਨੇ ਮੌਜੂਦਾ ਚੈਂਪੀਅਨ ਜਾਪਾਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। Read More

  8. Asian Games 2023:ਅੱਜ ਭਾਰਤ ਨੂੰ ਗੋਲਡ ਹੀ ਗੋਲਡ, ਦੇਖੋ ਹੁਣ ਤੱਕ ਦੇਸ਼ ਨੇ ਕਿੰਨੇ ਜਿੱਤੇ ਮੈਡਲ ਤੇ ਅੱਜ ਦਾ ਦਿਨ ਕਿਵੇਂ ਦਾ ਰਿਹਾ 

    Asian Games 2023 Live: ਅੱਜ ਦੇ ਦਿਨ ਦੀ ਸ਼ੁਰੂਆਤ ਤੀਰਅੰਦਾਜ਼ੀ ਦੇ ਕੰਪਾਊਂਡ ਵਿਅਕਤੀਗਤ ਮਹਿਲਾ ਈਵੈਂਟ ਵਿੱਚ ਦੋ ਤਗ਼ਮਿਆਂ ਨਾਲ ਹੋਈ। ਭਾਰਤ ਦਾ ਪਹਿਲਾ ਤਮਗਾ ਅਦਿਤੀ ਗੋਪੀਚੰਦ ਸਵਾਮੀ ਨੇ ਕੰਪਾਊਂਡ ਵਿਅਕਤੀਗਤ ਮਹਿਲਾ ਤੀਰਅੰਦਾਜ਼ੀ ਵਿੱਚ ਜਿੱਤਿਆ। Read More

  9. Indian passport: ਭਾਰਤੀਆਂ ਲਈ ਖੁਸ਼ਖਬਰੀ! ਇਨ੍ਹਾਂ 20 ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ ਬਿਨਾਂ ਵੀਜ਼ਾ ਤੋਂ...ਬਸ ਇਨ੍ਹਾਂ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ

    Visa: ਆਮ ਤੌਰ 'ਤੇ ਵਿਦੇਸ਼ ਜਾਣ ਲਈ ਪਾਸਪੋਰਟ ਅਤੇ ਵੀਜ਼ਾ ਦੋਵਾਂ ਦੀ ਲੋੜ ਹੁੰਦੀ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜਿੱਥੇ ਭਾਰਤੀ ਸਿਰਫ਼ ਆਪਣੇ ਪਾਸਪੋਰਟ ਦੀ ਮਦਦ ਨਾਲ ਹੀ ਯਾਤਰਾ... Read More

  10. GST Council Meeting: ਤਿਉਹਾਰਾਂ ਤੋਂ ਪਹਿਲਾਂ ਜੀਐਸਟੀ ਕੌਂਸਲ ਨੇ ਵਧਾਈ ਮਿਠਾਸ, ਗੁੜ ਸਮੇਤ ਇਨ੍ਹਾਂ ਚੀਜ਼ਾਂ 'ਤੇ ਘੱਟ ਹੋਇਆ ਟੈਕਸ

    52nd GST Council Meet: ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀਐਸਟੀ ਕੌਂਸਲ ਦੀ 52ਵੀਂ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। Read More