ABP Sanjha Top 10, 6 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 6 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Chandrayaan-3 : ਕੀ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਹੁਣ ਨਹੀਂ ਹੋਣਗੇ ਐਕਟਿਵ? ਇਸਰੋ ਦੇ ਸਾਬਕਾ ਮੁਖੀ ਨੇ ਕੀਤਾ ਇਹ ਦਾਅਵਾ
Chandrayaan-3 Mission: ਇਸਰੋ ਦੇ ਸਾਬਕਾ ਮੁਖੀ ਦੇ ਅਨੁਸਾਰ, ਚੰਦਰਯਾਨ-3 ਮਿਸ਼ਨ ਭਵਿੱਖ ਦੀ ਯੋਜਨਾਬੰਦੀ ਵਿੱਚ ਲਾਭਦਾਇਕ ਹੋਵੇਗਾ। 23 ਅਗਸਤ 2023 ਨੂੰ, ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲ ਲੈਂਡਿੰਗ ਕੀਤੀ। Read More
Syriya Drone Attack Viral Video : ਸੀਰੀਆ ਦੀ ਮਿਲਟਰੀ ਅਕੈਡਮੀ 'ਤੇ ਡਰੋਨ ਹਮਲਾ, 100 ਤੋਂ ਵੱਧ ਲੋਕਾਂ ਦੀ ਮੌਤ, ਕਈ ਜ਼ਖ਼ਮੀ
ਸੀਰੀਆ ਦੇ ਹੋਮਸ ਸ਼ਹਿਰ 'ਚ ਸਥਿਤ ਮਿਲਟਰੀ ਅਕੈਡਮੀ 'ਤੇ ਡਰੋਨ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਉੱਥੇ ਗ੍ਰੈਜੂਏਸ਼ਨ ਸਮਾਰੋਹ ਚੱਲ ਰਿਹਾ ਸੀ। ਵੀਰਵਾਰ ਨੂੰ ਹੋਏ ਇਸ ਡਰੋਨ ਹਮਲੇ 'ਚ 100 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। Read More
Ranjit Bawa: ਰਣਜੀਤ ਬਾਵਾ ਦਾ ਨਵਾਂ ਗਾਣਾ 'ਗਾਨੀ' ਹੋਇਆ ਰਿਲੀਜ਼, ਨੀਰੂ ਬਾਜਵਾ ਦੀ ਭੈਣ ਰੁਬੀਨਾ ਨਾਲ ਰੋਮਾਂਸ ਕਰਦੇ ਆਏ ਨਜ਼ਰ
Ranjit Bawa Rubina Bajwa : ਰਣਜੀਤ ਬਾਵਾ ਨੇ ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ ਲਈ ਗਾਣਾ ਗਾਇਆ ਹੈ। ਜੀ ਹਾਂ, ਬਾਵਾ ਦਾ ਨਵਾਂ ਗਾਣਾ 'ਗਾਨੀ' ਰਿਲੀਜ਼ ਹੋ ਚੁੱਕਿਆ ਹੈ। Read More
Ranbir Kapoor: ਘੋਟਾਲੇ 'ਚ ਨਾਮ ਫਸਣ ਤੋਂ ਬਾਅਦ ਰਣਬੀਰ ਕਪੂਰ ਨੇ ਪੱਤਰਕਾਰਾਂ ਨੂੰ ਕੀਤਾ ਨਜ਼ਰ ਅੰਦਾਜ਼, ਵੀਡੀਓ ਵਾਇਰਲ
Ranbir Kapoor Video; ਵੀਡੀਓ 'ਚ ਰਣਬੀਰ ਮੁੰਬਈ ਦੇ ਕਲੀਨਿਕ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜਦੋਂ ਪਾਪਰਾਜ਼ੀ ਉਨ੍ਹਾਂ ਨੂੰ ਨਾਂ ਲੈ ਕੇ ਬੁਲਾਉਣ ਲੱਗਦੇ ਹਨ ਤਾਂ ਰਣਬੀਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੇ ਹਨ। Read More
Asian Games 2023: ਹਾਕੀ 'ਚ ਟੀਮ ਇੰਡੀਆ ਨੇ ਜਿੱਤਿਆ ਸੋਨ ਤਗਮਾ, ਫਾਈਨਲ 'ਚ ਜਾਪਾਨ ਨੂੰ ਦਿੱਤੀ ਮਾਤ
IND Vs JAP: ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਨੇ ਫਾਈਨਲ 'ਚ ਜਾਪਾਨ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਇਹ ਮੈਚ 5-1 ਨਾਲ ਆਪਣੇ ਨਾਂ ਕੀਤਾ। Read More
Asian Games 2023: HS Prannoy ਨੇ ਰਚਿਆ ਇਤਿਹਾਸ, ਬੈਡਮਿੰਟਨ ਪੁਰਸ਼ ਸਿੰਗਲਜ਼ 'ਚ 41 ਸਾਲ ਬਾਅਦ ਭਾਰਤ ਦੀ ਝੋਲੀ ਪਾਇਆ ਤਗਮਾ
Badminton Men's Singles: ਏਸ਼ੀਆਈ ਖੇਡਾਂ 2023 ਵਿੱਚ ਭਾਰਤ ਨੂੰ ਬੈਡਮਿੰਟਨ ਪੁਰਸ਼ ਸਿੰਗਲਜ਼ ਵਿੱਚ ਕਾਂਸੀ ਦਾ ਤਗਮਾ ਮਿਲਿਆ ਹੈ। HS Prannoy ਨੇ ਇਹ ਮੈਡਲ ਜਿੱਤਿਆ ਹੈ। Read More
Hemp: ਭੰਗ, ਗਾਂਜੇ ਤੇ ਚਰਸ ਕੀ ਹੈ ਅੰਤਰ ? ਇੱਕ ਗ਼ੈਰ ਕਾਨੂੰਨੀ ਤੇ ਦੂਜਾ ਕਿਉਂ ਵਿਕਦਾ ਸਰਕਾਰੀ ਠੇਕਿਆਂ 'ਤੇ ?
Difference between hemp and marijuana - ਬਹੁਤ ਸਾਰੇ ਲੋਕ ਭੰਗ ਅਤੇ ਗਾਂਜੇ ਨੂੰ ਵੱਖਰਾ ਸਮਝਦੇ ਹਨ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਦੋਵੇਂ ਇੱਕੋ ਕਿਸਮ ਦੇ ਪੌਦਿਆਂ ਤੋਂ ਬਣਾਏ ਗਏ ਹਨ। ਇਹਨਾਂ ਪੌਦਿਆਂ ਨੂੰ ਨਰ ਅਤੇ ਮਾਦਾ ਵਿੱਚ ਵੰਡਿਆ ਗਿਆ Read More
2000 ਦੇ ਨੋਟਾਂ 'ਤੇ ਕੱਲ੍ਹ ਖਤਮ ਹੋ ਜਾਵੇਗੀ RBI ਦੀ Deadline, ਇੱਕ ਦਿਨ ਪਹਿਲਾਂ ਗਵਰਨਰ ਨੇ ਦਿੱਤਾ ਵੱਡਾ ਅਪਡੇਟ
Bank Deposits: ਕੇਂਦਰੀ ਬੈਂਕ ਨੇ ਵੀ ਨੋਟ ਵਾਪਸ ਕਰਨ ਦੀ ਸਮਾਂ ਸੀਮਾ ਇੱਕ ਹਫ਼ਤੇ ਲਈ ਵਧਾ ਦਿੱਤੀ ਸੀ। ਦਾਸ ਨੇ ਕਿਹਾ, ਰਿਜ਼ਰਵ ਬੈਂਕ ਮਹਿੰਗਾਈ ਦਰ ਨੂੰ ਚਾਰ ਫੀਸਦੀ 'ਤੇ ਲਿਆਉਣ ਦੇ ਟੀਚੇ 'ਤੇ ਧਿਆਨ ਦੇਣਾ ਚਾਹੁੰਦਾ ਹੈ। Read More
ABP Sanjha Top 10, 7 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
07 Oct 2023 06:39 AM (IST)
Check Top 10 ABP Sanjha Morning Headlines, 7 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 7 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
07 Oct 2023 06:39 AM (IST)
- - - - - - - - - Advertisement - - - - - - - - -