ABP Sanjha Top 10, 8 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 8 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 8 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
'ਜੇ ਮੈਂ ਗ਼ਲਤ ਸਾਬਤ ਹੋਇਆ ਤਾਂ ਅਸਤੀਫ਼ਾ ਦੇ ਦੇਵਾਂਗਾ', ਹਿੰਦੂ ਸ਼ਬਦ ਬਾਰੇ ਦਿੱਤਾ ਸੀ ਵਿਵਾਦਤ ਬਿਆਨ
Satish Jarkiholi News: ਕਾਂਗਰਸੀ ਆਗੂ ਸਤੀਸ਼ ਜਾਰਕੀਹੋਲੀ ਨੇ ਕਿਹਾ ਸੀ ਕਿ ਹਿੰਦੂ ਸ਼ਬਦ ਫਾਰਸੀ ਹੈ ਅਤੇ ਇਸ ਦਾ ਅਰਥ ਬਹੁਤ ਗੰਦਾ ਹੈ। Read More
'ਇਮਰਾਨ ਖ਼ਾਨ ਨੂੰ ਗੋਲ਼ੀ ਲੱਗੀ, ਪੋਸਟਮਾਰਟਮ ਕਿਉਂ ਨਹੀਂ ਹੋਇਆ...' ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਵੀਡੀਓ ਵਾਇਰਲ
Shahbaz Sharif On Imran Khan: ਪੀਟੀਆਈ ਪ੍ਰਧਾਨ ਇਮਰਾਨ ਖ਼ਾਨ 'ਤੇ ਹੋਏ ਹਮਲੇ ਨੂੰ ਲੈ ਕੇ ਕਈ ਸਵਾਲ ਉਠਾਏ ਗਏ ਸਨ। ਹੁਣ ਸ਼ਾਹਬਾਜ਼ ਸ਼ਰੀਫ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ। Read More
Sidhu Moosewala: ਸਿੱਧੂ ਮੂਸੇਵਾਲਾ ਦਾ ਗੀਤ 'Vaar' ਹੋਇਆ ਰਿਲੀਜ਼, ਫੈਨਸ ਵੱਲੋਂ ਕੀਤਾ ਜਾ ਰਿਹਾ ਖੂਬ ਪਸੰਦ
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ 'Vaar' ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜੋ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਹੈ। Read More
Ranbir Kapoor: ਬੇਟੀ ਦੇ ਜਨਮ ਤੋਂ ਬਾਅਦ ਜਸਪਤਾਲ ਦੇ ਬਾਹਰ ਨਜ਼ਰ ਆਏ ਰਣਬੀਰ ਕਪੂਰ, ਦੇਖੋ ਵੀਡੀਓ
Ranbir Kapoor Baby: ਰਣਬੀਰ ਕਪੂਰ ਅਤੇ ਆਲੀਆ ਭੱਟ ਇੱਕ ਪਿਆਰੀ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਇਸ ਦੇ ਨਾਲ ਹੀ, ਪਹਿਲੀ ਵਾਰ ਆਪਣੀ ਬੇਟੀ ਦਾ ਸਵਾਗਤ ਕਰਨ ਤੋਂ ਬਾਅਦ, 'ਬ੍ਰਹਮਾਸਤਰ' ਅਦਾਕਾਰ ਨੂੰ ਹਸਪਤਾਲ ਦੇ ਬਾਹਰ ਆਪਣੀ ਕਾਰ ਵਿੱਚ ਦੇਖਿਆ ਗਿਆ Read More
T-20 World Cup: ਟੀਮ ਇੰਡੀਆ ਨੇ ਇੰਗਲੈਂਡ ਖਿਲਾਫ਼ ਸੈਮੀਫਾਈਨਲ ਤੋਂ ਪਹਿਲਾਂ ਕੀਤਾ ਜ਼ਬਰਦਸਤ ਅਭਿਆਸ, ਨੈੱਟ 'ਤੇ ਵਹਾਇਆ ਖੂਬ ਪਸੀਨਾ
India on T-20 World Cup 2022:ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਸੈਮੀਫਾਈਨਲ ਮੈਚ ਐਡੀਲੇਡ ਦੇ ਮੈਦਾਨ 'ਤੇ ਇੰਗਲੈਂਡ ਨਾਲ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਭਰੋਸਾ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ। ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਦੀ ਬੱਲੇਬਾਜ਼ੀ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਕੇਐੱਲ ਰਾਹੁਲ ਦੀ ਵਜ੍ਹਾ ਨਾਲ ਜ਼ੋਰ-ਸ਼ੋਰ ਨਾਲ ਬੋਲ ਰਹੀ ਹੈ। Read More
ਸੈਮੀਫਾਈਨਲ ਦੀ ਤਿਆਰੀ ਕਰ ਰਹੀ ਟੀਮ ਇੰਡੀਆ ਨੂੰ ਕੁਝ ਸਮੇਂ ਲਈ ਹੋਈ ਨਿਰਾਸ਼, ਕਪਤਾਨ ਰੋਹਿਤ ਸੱਜੇ ਹੱਥ 'ਤੇ ਖਾ ਬੈਠੇ ਸੱਟ
ਐਡੀਲੇਡ 'ਚ ਜ਼ੋਰ-ਸ਼ੋਰ ਨਾਲ ਸੈਮੀਫਾਈਨਲ ਦੀ ਤਿਆਰੀ ਕਰ ਰਹੀ ਟੀਮ ਇੰਡੀਆ ਨੂੰ ਉਸ ਸਮੇਂ ਨਿਰਾਸ਼ਾ ਹੋਈ ਜਦੋਂ ਕਪਤਾਨ ਰੋਹਿਤ ਸ਼ਰਮਾ ਦੇ ਸੱਜੇ ਹੱਥ 'ਤੇ ਸੱਟ ਲੱਗ ਗਈ। Read More
ਜੇ ਤੁਸੀਂ ਵੀ ਗਲਾਸ ਟੇਢਾ ਕਰ ਪਾਉਂਦੇ ਹੋ ਬੀਅਰ ਤਾਂ ਜਾਣ ਲਓ ਇਹ ਗੱਲ, ਸਿਹਤ ਨੂੰ ਹੋ ਸਕਦਾ ਨੁਕਸਾਨ
ਤੁਸੀਂ ਦੇਖਿਆ ਹੋਵੇਗਾ ਕਿ ਸ਼ਰਾਬ ਪੀਣ ਦੇ ਵੱਖ-ਵੱਖ ਤਰੀਕੇ ਹਨ। ਜਿਵੇਂ ਜਦੋਂ ਲੋਕ ਬੀਅਰ ਪੀਂਦੇ ਹਨ, ਉਹ ਗਲਾਸ ਨੂੰ ਝੁਕਾ ਕੇ ਬੋਤਲ ਤੋਂ ਗਲਾਸ ਵਿੱਚ ਬੀਅਰ ਪਾਉਂਦੇ ਹਨ। Read More
Notebandi : ਅੱਜ ਨੋਟਬੰਦੀ ਦੇ 6 ਸਾਲ ਪੂਰੇ ! ਬੈਂਕਾਂ ਦੇ ਬਾਹਰ ਲੱਗੀਆਂ ਸੀ ਲੰਬੀਆਂ ਲਾਇਨਾਂ , ਅੱਜ ਲੋਕ ਕਰਨ ਲੱਗੇ ਡਿਜੀਟਲ ਪੇਮੈਂਟ
Notebandi : ਨੋਟਬੰਦੀ ਨੂੰ ਅੱਜ 6 ਸਾਲ ਬੀਤ ਚੁੱਕੇ ਹਨ। ਪਹਿਲਾਂ ਹਰ ਕੋਈ ਲੱਖ ਜਾਂ ਦੋ ਲੱਖ ਰੁਪਏ ਜੇਬ 'ਚ ਲੈ ਕੇ ਚੱਲਣ ਬਾਰੇ ਸੋਚਦਾ ਸੀ ਪਰ ਅੱਜ Phone Pay, Google Pay ਅਤੇ Paytm ਨਾਲ ਲੱਖਾਂ ਰੁਪਏ ਦਾ ਦੇਣ -ਲੈਣ ਕੀਤਾ ਜਾਂਦਾ ਹੈ। Read More
ABP Sanjha Top 10, 8 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
08 Nov 2022 09:10 PM (IST)
Check Top 10 ABP Sanjha Evening Headlines, 8 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 8 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
08 Nov 2022 09:09 PM (IST)
- - - - - - - - - Advertisement - - - - - - - - -