ABP Sanjha Top 10, 1 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 30 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 30 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫ਼ਾ
Senior Journalist Ravish Kumar : ਉੱਘੇ ਪੱਤਰਕਾਰ ਰਵੀਸ਼ ਕੁਮਾਰ (Ravish Kumar) ਨੇ ਐਨਡੀਟੀਵੀ (NDTV) ਤੋਂ ਅਸਤੀਫਾ ਦੇ ਦਿੱਤਾ ਹੈ। ਐਨਡੀਟੀਵੀ ਸਮੂਹ ਦੇ ਪ੍ਰਧਾਨ ਸੁਪਰਨਾ ਸਿੰਘ ਵੱਲੋਂ ਕਰਮਚਾਰੀਆਂ ਨੂੰ ਇਕ ਮੇਲ ਭੇਜਿਆ ਗਿਆ Read More
India China Relations : ਭਾਰਤ ਦੀ ਸਰਹੱਦ ਨੇੜੇ ਸੈਨਾ ਦੀਆਂ ਚੌਕੀਆਂ ਬਣਾ ਰਿਹਾ ਚੀਨ , ਅਮਰੀਕੀ ਸੰਸਦ ਮੈਂਬਰ ਨੇ ਜਤਾਈ ਚਿੰਤਾ
China Infrastructure Near LAC : ਚੀਨ ਲਗਾਤਾਰ ਆਪਣੇ ਗੁਆਂਢੀ ਦੇਸ਼ਾਂ ਨਾਲ ਸਰਹੱਦੀ ਵਿਵਾਦਾਂ ਵਿੱਚ ਉਲਝਿਆ ਹੋਇਆ ਹੈ। ਭਾਰਤ ਨਾਲ ਲੰਬੇ ਸਮੇਂ ਤੋਂ ਸਰਹੱਦੀ ਵਿਵਾਦ ਚੱਲ ਰਿਹਾ ਹੈ, ਕਈ ਵਾਰ ਸਥਿਤੀ ਵਿਗੜ ਚੁੱਕੀ ਹੈ। Read More
Salman Khan: ਸਲਮਾਨ ਖਾਨ ਨੇ ਕਰ ਲਈ ਮੰਗਣੀ? ਸਲਮਾਨ ਦੀ ਉਂਗਲ ‘ਚ ਅੰਗੂਠੀ ਦੇਖ ਮੰਗਣੀ ਦੀ ਹੋਣ ਲੱਗੀ ਚਰਚਾ
Salman Khan IIFA 2023: ਸਲਮਾਨ ਖਾਨ ਦੇ ਵਿਆਹ ਨੂੰ ਲੈ ਕੇ ਅਕਸਰ ਅਟਕਲਾਂ ਲਗਾਈਆਂ ਜਾਂਦੀਆਂ ਹਨ। ਸਲਮਾਨ ਹਮੇਸ਼ਾ ਦੀ ਤਰ੍ਹਾਂ ਆਪਣੇ ਪਸੰਦੀਦਾ ਬਰੇਸਲੇਟ ਪਹਿਨੇ ਨਜ਼ਰ ਆਏ, ਪਰ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਅੰਗੂਠੀ 'ਤੇ ਟਿਕੀਆਂ ਹੋਈਆਂ ਸਨ Read More
Parmish Verma: ਪਰਮੀਸ਼ ਵਰਮਾ ਨੇ ਫੈਨਜ਼ ਦੇ ਨਾਂ ਲਿਖਿਆ ਇਮੋਸ਼ਨਲ ਨੋਟ, ਕਿਹਾ- ਮੈਨੂੰ ਆਪਣੇ ਦਿਲ ‘ਚ ਥਾਂ ਦੇਣ ਲਈ ਸ਼ੁਕਰੀਆ
Parmish Verma News: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਫੈਨਜ਼ ਦੇ ਨਾਂ ਇੱਕ ਪਿਆਰਾ ਤੇ ਇਮੋਸ਼ਨਲ ਨੋਟ ਵੀ ਲਿਖਿਆ ਹੈ। Read More
Nora Fatehi Video: FIFA ਫੈਨ ਫੈਸਟ 'ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ, ਸ਼ਾਨਦਾਰ ਡਾਂਸ ਕਰ ਕੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ
ਫੀਫਾ ਵਰਲਡ ਕੱਪ 2022 ਵਿੱਚ ਨੋਰਾ ਫਤੇਹੀ(Nora Fatehi) ਆਖਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ ਵਿੱਚ ਸ਼ਾਮਲ ਹੋ ਗਈ ਹੈ। ਉਹ ਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਭਿਨੇਤਰੀ ਸੀ। Read More
France vs Tunisia: Palestinian ਦਾ ਝੰਡਾ ਲੈ ਕੇ ਮੈਦਾਨ 'ਚ ਵੜਿਆ ਸਮਰਥਕ, ਜ਼ਬਰਦਸਤ ਸਟੰਟ ਵੀ ਦਿਖਾਇਆ; ਸਟੇਡੀਅਮ 'ਚ ਕੀਤੀ ਨਾਅਰੇਬਾਜ਼ੀ
FIFA WC 2022: ਫਰਾਂਸ ਬਨਾਮ ਟਿਊਨੀਸ਼ੀਆ ਮੈਚ ਦੌਰਾਨ, ਇੱਕ ਸਮਰਥਕ ਫਲਸਤੀਨੀ ਝੰਡਾ ਲੈ ਕੇ ਮੈਦਾਨ ਵਿੱਚ ਦੌੜ ਗਿਆ। ਇਸ ਦੌਰਾਨ ਸਟੇਡੀਅਮ 'ਚ 'ਫਲਸਤੀਨ-ਫਲਸਤੀਨ' ਦੇ ਕਈ ਨਾਅਰੇ ਵੀ ਲਾਏ ਗਏ। Read More
Winter Care : ਕੜਾਕੇ ਦੀ ਠੰਢ ਤੋਂ ਬਚਣ ਲਈ ਆਪਣੇ-ਆਪ ਨੂੰ ਇਸ ਤਰ੍ਹਾਂ ਕਰੋ ਤਿਆਰ, ਸਰਦੀਆਂ 'ਚ ਵੀ ਮਿਲੇਗਾ ਗਰਮੀ ਦਾ ਅਹਿਸਾਸ
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਹਫ਼ਤੇ ਵਿੱਚ ਠੰਢ ਤੇਜ਼ੀ ਨਾਲ ਵਧਣ ਜਾ ਰਹੀ ਹੈ। ਤੇਜ਼ੀ ਨਾਲ ਡਿੱਗ ਰਿਹਾ ਪਾਰਾ ਸਖ਼ਤ ਸਰਦੀ ਦੇ ਆਗਮਨ ਦਾ ਸੰਕੇਤ ਦੇ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਹੱਡੀ-ਠੰਢੀ Read More
RBI Digital Rupee: ਡਿਜੀਟਲ ਕਰੰਸੀ ਦੀਆਂ ਕਿੰਨੀਆਂ ਕਿਸਮਾਂ, ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਜਾਣੋ ਇਸ ਬਾਰੇ ਮਹੱਤਵਪੂਰਨ ਗੱਲਾਂ
RBI Digital Rupee: ਆਰਬੀਆਈ ਦੀ ਡਿਜੀਟਲ ਕਰੰਸੀ ਅੱਜ ਚਾਰ ਸ਼ਹਿਰਾਂ, ਮੁੰਬਈ, ਨਵੀਂ ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ ਵਿੱਚ ਪੇਸ਼ ਕੀਤੀ ਜਾਵੇਗੀ, ਬਾਅਦ ਵਿੱਚ ਅਹਿਮਦਾਬਾਦ, ਹੈਦਰਾਬਾਦ, ਇੰਦੌਰ, ਲਖਨਊ ਅਤੇ ਪਟਨਾ ਆਦਿ ਵਿੱਚ ਫੈਲਾਇਆ ਜਾਵੇਗਾ। Read More
ABP Sanjha Top 10, 1 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
01 Dec 2022 03:09 PM (IST)
Check Top 10 ABP Sanjha Afternoon Headlines, 1 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 1 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
01 Dec 2022 03:09 PM (IST)
- - - - - - - - - Advertisement - - - - - - - - -