1. ABP Sanjha Top 10, 1 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 1 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 31 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 31 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Union Budget 2023: 'ਪਿੰਡਾਂ, ਗਰੀਬਾਂ ਤੇ ਕਿਸਾਨਾਂ ਦਾ ਰੱਖਿਆ ਧਿਆਨ', PM ਮੋਦੀ ਨੇ ਕਿਹਾ- ਮਿਡਲ ਕਲਾਸ ਦੀਆਂ ਉਮੀਦਾਂ ਵਾਲਾ ਬਜਟ

    PM Modi Reaction on Budget: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਬਜਟ ਬਾਰੇ ਕਿਹਾ ਹੈ ਕਿ ਅੰਮ੍ਰਿਤ ਕਾਲ ਦਾ ਇਹ ਪਹਿਲਾ ਬਜਟ ਭਾਰਤ ਦੇ ਵਿਕਾਸ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ। Read More

  4. India Vs Pakistan: ਭਾਰਤ 'ਚ 7 ਲੱਖ ਦੀ ਆਮਦਨ 'ਤੇ ਕੋਈ ਟੈਕਸ ਨਹੀਂ, ਜਾਣੋ ਪਾਕਿਸਤਾਨ 'ਚ ਕਿੰਨੀ ਆਮਦਨ 'ਤੇ ਟੈਕਸ ਫ੍ਰੀ

    India Vs Pakistan: ਭਾਰਤ 'ਚ 7 ਲੱਖ ਰੁਪਏ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਕੇਂਦਰ ਦੀ ਮੋਦੀ ਸਰਕਾਰ ਨੇ ਬਜਟ ਪੇਸ਼ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। Read More

  5. Athiya Shetty-KL Rahul: ਅਥੀਆ ਸ਼ੈੱਟੀ ਨਾਲ ਰੋਮਾਂਟਿਕ ਹੋਇਆ ਕੇਐਲ ਰਾਹੁਲ, ਵੀਡੀਓ 'ਚ ਇੱਕ ਦੂਜੇ ਨੂੰ ਕਿੱਸ ਕਰਦੇ ਆਏ ਨਜ਼ਰ

    Athiya-KL Rahul: ਅਭਿਨੇਤਰੀ ਅਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਇਸ ਦੌਰਾਨ, ਜੋੜੇ ਦਾ ਤਾਜ਼ਾ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। Read More

  6. Uorfi Javed: ਵਾਲਾਂ ਤੇ ਨਹੁੰ ਤੋਂ ਬਾਅਦ ਇਨਸਾਨੀ ਚਮੜੀ ਦੀ ਡਰੈੱਸ ਬਣਾਵੇਗੀ ਉਰਫੀ ਜਾਵੇਦ, ਬੋਲੀ- ਕਿਸੇ ਨੂੰ ਮਾਰ ਕੇ...

    Uorfi Javed New Dress: ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਪਿਛਲੇ ਦਿਨੀਂ ਫਟੇ ਹੋਏ ਜੀਨਸ ਦੇ ਬਣਾਏ ਗਏ ਟੌਪ 'ਚ ਦੇਖਿਆ ਗਿਆ ਸੀ। ਹੁਣ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਇਨਸਾਨੀ ਚਮੜੀ ਤੋਂ ਕੱਪੜੇ ਬਣਾਏਗੀ। Read More

  7. ‘ਖੇਡਾਂ ਹਲਕਾ ਸੁਨਾਮ ਦੀਆਂ’ 'ਚ ਮਿਲਣਗੀਆਂ 5 ਫੁੱਟ ਤੋਂ ਵੀ ਉੱਚੀਆਂ ਟਰਾਫੀਆਂ, 2037 ਖਿਡਾਰੀ ਵਿਖਾਉਣਗੇ ਜੌਹਰ

    ਅਮਨ ਅਰੋੜਾ ਨੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਖੇਡਾਂ ਪ੍ਰਤੀ ਸਾਰਥਕ ਸੋਚ ਉੱਤੇ ਪਹਿਰਾ ਦਿੰਦੇ ਹੋਏ ਤੇ ਹਲਕਾ ਸੁਨਾਮ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ' ਖੇਡਾਂ ਹਲਕਾ ਸੁਨਾਮ ਦੀਆਂ ' ਦਾ ਆਯੋਜਨ ਕੀਤਾ ਜਾ ਰਿਹੈ। Read More

  8. ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ

    U-19 Women’s WC: ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ Read More

  9. ਆਖਰ ਸ਼ਰਾਬ ਕਿੰਨਾ ਸਮਾਂ ਤੁਹਾਡੇ ਅੰਦਰ ਪਾਈ ਰੱਖਦੀ ਭੜਥੂ?

    ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ। Read More

  10. Union Budget 2023: ਮੋਦੀ ਸਰਕਾਰ ਦਾ 2047 ਨਿਸ਼ਾਨਾ, ਰਾਸ਼ਟਰਪਤੀ ਬੋਲੀ, 2047 ਦੇ ਭਾਰਤ 'ਚ ਗਰੀਬੀ ਨਹੀਂ ਹੋਏਗੀ ਤੇ ਮੱਧ ਵਰਗ ਖ਼ੁਸ਼ਹਾਲ ਹੋਵੇਗਾ... 

    President On Union Budget: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਦੇਸ਼ ਚ ‘ਸਥਿਰ, ਬੇਖੌਫ਼ ਤੇ ਫੈਸਲਾਕੁਨ’ ਸਰਕਾਰ ਹੈ, ਜਿਸ ਨੇ ਵਿਰਾਸਤ ਤੇ ਵਿਕਾਸ ’ਤੇ ਨਾਲੋ ਨਾਲ ਜ਼ੋਰ ਦਿਤਾ ਤੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਵਰਗਾਂ ਲਈ ਕੰਮ ਕਰ ਰਹੀ Read More