1. ABP Sanjha Top 10, 19 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 19 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 18 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 18 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਕਸ਼ਮੀਰ 'ਚ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਪੁਲਿਸ ਦੀ ਕਾਰਵਾਈ, 10 ਥਾਵਾਂ 'ਤੇ ਛਾਪੇਮਾਰੀ

    Kashmir Journalist Threating Case: ਕਸ਼ਮੀਰ ਵਿੱਚ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਪੁਲਿਸ ਨੇ 10 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। Read More

  4. Peru Airport Accident: ਜਹਾਜ਼ ਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਸਕਿੰਟਾਂ 'ਚ ਲੱਗੀ ਭਿਆਨਕ ਅੱਗ, ਦੋ ਦੀ ਮੌਤ, ਖੌਫ਼ਨਾਕ Video ਆਈ ਸਾਹਮਣੇ

    Peru Airport Accident News : ਪੇਰੂ 'ਚ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਲੀਮਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ 'ਤੇ ਇੱਕ ਜਹਾਜ਼ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ। Read More

  5. Chris Hemsworth: ਐਵੇਂਜਰਜ਼ ਦੇ ਥੌਰ ਯਾਨਿ ਕ੍ਰਿਸ ਹੈਮਸਵਰਥ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਐਕਟਰ ਵੱਲੋਂ ਕੰਮ ਤੋਂ ਬਰੇਕ ਲੈਣ ਦਾ ਐਲਾਨ

    Chris Hemsworth Take Break from Acting: 'ਥੌਰ' ਅਦਾਕਾਰ ਕ੍ਰਿਸ ਹੇਮਸਵਰਥ ਕੰਮ ਤੋਂ ਬ੍ਰੇਕ ਲੈਣ ਜਾ ਰਿਹਾ ਹੈ। ਹਾਲ ਹੀ 'ਚ ਜਾਣਕਾਰੀ ਮਿਲੀ ਹੈ ਕਿ ਉਹ ਗੰਭੀਰ ਬੀਮਾਰੀ ਤੋਂ ਪੀੜਤ ਹੈ। Read More

  6. Katrina Kaif: ਕੈਟਰੀਨਾ ਕੈਫ ਪੱਤਰਕਾਰ ‘ਤੇ ਬੁਰੀ ਤਰ੍ਹਾਂ ਭੜਕੀ, ਕਿਹਾ- ਕੈਮਰਾ ਹੇਠਾਂ ਕਰ ਨਹੀਂ ਤਾਂ…

    Katrina Kaif Angry: ਕੈਟਰੀਨਾ ਕੈਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਪਾਪਰਾਜ਼ੀ 'ਤੇ ਗੁੱਸੇ 'ਚ ਨਜ਼ਰ ਆ ਰਹੀ ਹੈ। Read More

  7. FIFA WC 2022: ਪਾਲ ਪੋਗਬਾ ਤੋਂ ਲੈ ਕੇ ਸਾਡਿਓ ਮਾਨੇ ਤੱਕ, ਇਹ 10 ਸਟਾਰ ਖਿਡਾਰੀ ਇਸ ਫੀਫਾ ਵਿਸ਼ਵ ਕੱਪ 'ਚ ਨਹੀਂ ਆਉਣਗੇ ਨਜ਼ਰ

    FIFA WC 2022: ਕਤਰ 'ਚ 20 ਨਵੰਬਰ ਤੋਂ ਸ਼ੁਰੂ ਹੋ ਰਹੇ ਫੀਫਾ ਵਿਸ਼ਵ ਕੱਪ 2022 'ਚ ਕਈ ਦਿੱਗਜ ਫੁੱਟਬਾਲਰ ਸੱਟ ਕਾਰਨ ਗਾਇਬ ਹੋਣਗੇ। Read More

  8. FIFA World Cup: 2002 ਤੋਂ ਚੱਲ ਰਿਹੈ ਅਜੀਬ ਜਿਹਾ ਰੁਝਾਨ, ਗਰੁੱਪ ਪੜਾਅ 'ਚ ਹੀ ਬਾਹਰ ਹੋ ਜਾਂਦੀ ਹੈ ਡਿਫੈਂਡਿੰਗ ਚੈਂਪੀਅਨ

    FIFA WC 2022: ਪਿਛਲੇ 5 ਫੀਫਾ ਵਿਸ਼ਵ ਕੱਪਾਂ 'ਚ 4 ਵਾਰ ਦੀ ਸਾਬਕਾ ਚੈਂਪੀਅਨ ਟੀਮ ਨੂੰ ਗਰੁੱਪ ਗੇੜ ਤੋਂ ਹੀ ਬਾਹਰ ਹੋਣਾ ਪਿਆ ਸੀ। ਇਸ ਵਾਰ ਇਹ ਰੁਝਾਨ ਫਰਾਂਸ ਤੋਂ ਪਿੱਛੇ ਹੈ। Read More

  9. Work From Office Tips : ਜੇਕਰ ਲੰਬੇ ਸਮੇਂ ਬਾਅਦ ਦਫਤਰ ਜਾਣਾ ਸ਼ੁਰੂ ਕੀਤਾ ਤਾਂ ਕਦੇ ਨਾ ਕਰੋ ਇਹ ਗਲਤੀਆਂ, ਜਾ ਸਕਦੀ ਤੁਹਾਡੀ ਨੌਕਰੀ

    ਕੋਰੋਨਾ ਦੇ ਕਾਰਨ, ਲੋਕ ਲੰਬੇ ਸਮੇਂ ਤੋਂ ਘਰ ਤੋਂ ਕੰਮ ਕਰ ਰਹੇ ਹਨ, ਪਰ ਹੁਣ ਜਿਵੇਂ-ਜਿਵੇਂ ਕੋਰੋਨਾ ਦਾ ਪਰਛਾਵਾਂ ਹੌਲੀ-ਹੌਲੀ ਗਾਇਬ ਹੋ ਰਿਹਾ ਹੈ, ਸੰਸਥਾਵਾਂ ਵੀ ਖੁੱਲ੍ਹਣ ਲੱਗੀਆਂ ਹਨ। ਵਰਕ ਫਰਾਮ ਹੋਮ ਕਲਚਰ ਖ਼ਤਮ ਕੀਤਾ ਜਾ ਰਿਹਾ ਹੈ, ਪੁਰਾਣੀ Read More

  10. Student Visa in American : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਹੁਣ ਵੀਜ਼ੇ ਲਈ ਨਹੀਂ ਕਰਨਾ ਪਵੇਗਾ ਜ਼ਿਆਦਾ ਇੰਤਜ਼ਾਰ

    ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਮਰੀਕਾ ਦੀ ਯਾਤਰਾ ਨੂੰ ਸਹੂਲਤਜਨਕ ਬਣਾਉਣ ਲਈ ਵਚਨਬੱਧ ਹੈ। Read More