Mamta Kulkarni: ਇਸ ਬਾਲੀਵੁੱਡ ਅਦਾਕਾਰਾ ਨੂੰ ਦੇਵੀ ਵਾਂਗ ਪੂਜਦੇ ਸੀ ਫੈਨਜ਼, ਮੰਦਰ ਤੱਕ ਬਣਾਇਆ, ਅੱਜ ਹੋ ਗਈ ਅਜਿਹੀ ਹਾਲਤ
Mamta Kulkarni Pics: ਕਿਸੇ ਸਮੇਂ ਸੁੰਦਰਤਾ ਦੀ ਮੂਰਤੀ ਮੰਨੀ ਜਾਣ ਵਾਲੀ ਮਮਤਾ ਕੁਲਕਰਨੀ ਨੂੰ ਆਪਣੀ ਜ਼ਿੰਦਗੀ ਵਿਚ ਜਿੰਨੀ ਪ੍ਰਸਿੱਧੀ ਮਿਲੀ ਸੀ, ਉਸ ਤੋਂ ਵੱਧ ਬਦਨਾਮੀ ਹੋਈ। ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕਹਾਣੀਆਂ ਸੁਣਾ ਰਹੇ ਹਾਂ। Read More
ABP Sanjha Top 10, 26 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Coronavirus Cases In India: ਦੇਸ਼ 'ਚ ਕੋਰੋਨਾ ਦੇ 24 ਘੰਟਿਆਂ 'ਚ 10 ਹਜ਼ਾਰ ਦੇ ਕਰੀਬ ਮਾਮਲੇ, ਵੱਧ ਰਿਹੈ ਮੌਤਾਂ ਦਾ ਅੰਕੜਾ, 29 ਮਰੀਜ਼ਾਂ ਦੀ ਮੌਤ
Coronavirus Cases in India: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕਰੀਬ 10,000 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ 'ਚ ਕੋਵਿਡ ਨਾਲ ਸਭ ਤੋਂ ਵੱਧ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। Read More
Covid Vaccine: ਕੋਵਿਡ ਵੈਕਸੀਨ ਦੇ ਸਾਈਡ ਇਫੈਕਟ ਕਾਰਨ ਵਿਅਕਤੀ ਦੀ ਮੌਤ, ਪਤਨੀ ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ, ਜਾਣੋ ਪੂਰਾ ਮਾਮਲਾ
AstraZeneca Covid ਵੈਕਸੀਨ ਦੀ ਘਾਤਕ ਪ੍ਰਤੀਕ੍ਰਿਆ ਦੇ ਇਸ ਬਹੁਤ ਹੀ ਦੁਰਲੱਭ ਮਾਮਲੇ ਵਿੱਚ 32 ਸਾਲਾ ਮਨੋਵਿਗਿਆਨੀ ਡਾਕਟਰ ਸਟੀਫਨ ਰਾਈਟ ਨੇ ਵੈਕਸੀਨ ਦੀ ਪਹਿਲੀ ਖੁਰਾਕ ਲਈ। 10 ਦਿਨਾਂ ਬਾਅਦ, ਖੂਨ ਦੇ ਥੱਕੇ ਬਣਨੇ ਸ਼ੁਰੂ ਹੋ ਗਏ। 26 ਜਨਵਰੀ... Read More
Shah Rukh Khan: ਜਦੋਂ ਸ਼ਾਹਰੁਖ ਖਾਨ-ਗੌਰੀ ਦਾ ਹੋਇਆ ਸੀ ਵਿਆਹ, ਸ਼ਾਹਰੁਖ ਕੋਲ ਰਹਿਣ ਲਈ ਘਰ ਵੀ ਨਹੀਂ ਸੀ, ਇਸ ਸ਼ਖਸ ਨੇ ਕੀਤੀ ਸੀ ਮਦਦ
Shah Rukh Khan Gauri Khan: ਸ਼ਾਹਰੁਖ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਗੱਲ ਕਰ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ: Read More
Ammy Virk: ਐਮੀ ਵਿਰਕ ਨੇ ਧੀਆਂ-ਭੈਣਾਂ ਬਾਰੇ ਕਹੀ ਅਜਿਹੀ ਗੱਲ, ਵੀਡੀਓ ਦੇਖ ਤੁਹਾਨੂੰ ਵੀ ਹੋਵੇਗਾ ਮਾਣ
Ammy Virk Video: ਐਮੀ ਵਿਰਕ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਨਾ ਸਿਰਫ ਪਸੰਦ ਕੀਤਾ ਜਾ ਰਿਹਾ ਹੈ, ਬਲਕਿ ਇਸ ਨੂੰ ਖੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ: Read More
Sachin Tendulkar: ਸਚਿਨ ਤੇਂਦੂਲਕਰ ਨੂੰ ਜਨਮਦਿਨ 'ਤੇ ਦੁਬਈ ਨੇ ਵੀ ਦਿੱਤਾ ਖਾਸ ਤੋਹਫਾ, ਜਾਣ ਕੇ ਤੁਹਾਨੂੰ ਵੀ ਹੋਵੇਗਾ ਮਾਣ
Sachin Tendulkar Birthday: ਸਚਿਨ ਤੇਂਦੁਲਕਰ ਦੀ ਉਸ ਯਾਦਗਾਰ ਪਾਰੀ ਦੀ 25ਵੀਂ ਵਰ੍ਹੇਗੰਢ 'ਤੇ, ਸ਼ਾਰਜਾਹ ਕ੍ਰਿਕਟ ਸਟੇਡੀਅਮ ਦੇ ਇੱਕ ਸਟੈਂਡ ਨੂੰ ਮਾਸਟਰ ਬਲਾਸਟਰ ਦੇ ਨਾਂ 'ਤੇ ਰੱਖਿਆ ਗਿਆ ਹੈ। Read More
Sachin Tendulkar: ਆਸਟਰੇਲੀਆ 'ਚ ਸਚਿਨ ਤੇਂਦੁਲਕਰ ਦੇ ਨਾਂ 'ਤੇ ਰੱਖਿਆ ਕ੍ਰਿਕੇਟ ਗਰਾਊਂਡ ਦਾ ਨਾਂ, ਇੰਜ ਦਿੱਤਾ ਆਸਟਰੇਲੀਆ ਨੇ ਜਨਮਦਿਨ ਦਾ ਤੋਹਫਾ
Sachin Tendulkar B'Day: ਅੱਜ (24 ਅਪ੍ਰੈਲ) ਸਚਿਨ ਤੇਂਦੁਲਕਰ ਦਾ ਜਨਮ ਦਿਨ ਹੈ। ਇਸ ਖਾਸ ਮੌਕੇ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਮਾਸਟਰ ਬਲਾਸਟਰ ਨੂੰ ਇਕ ਖਾਸ ਤੋਹਫਾ ਦਿੱਤਾ ਹੈ। Read More
ਹਰੀਆਂ ਸਬਜ਼ੀਆਂ ਪਕਾਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ, ਨਹੀਂ ਤਾਂ ਘੇਰ ਲੈਣਗੀਆਂ ਕਈ ਭਿਆਨਕ ਬਿਮਾਰੀਆਂ
ਸਬਜ਼ੀਆਂ ਨੂੰ ਧੋਣ ਦੇ ਬਾਵਜੂਦ ਕਈ ਵਾਰ ਇਸ ਵਿੱਚ ਕੀਟਨਾਸ਼ਕ ਰਹਿ ਜਾਂਦੇ ਹਨ, ਜਿਸ ਕਾਰਨ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਹੀ ਕਾਰਨ ਹੈ ਕਿ ਹਰੀਆਂ ਸਬਜ਼ੀਆਂ ਨੂੰ ਪਾਣੀ ਨਾਲ ਧੋਣਾ ਹੀ ਕਾਫੀ ਨਹੀਂ ਹੈ। Read More
PM Kisan ਦੀ 14ਵੀਂ ਕਿਸ਼ਤ ਤੋਂ ਪਹਿਲਾਂ ਆਈ ਖੁਸ਼ਖਬਰੀ, ਸਰਕਾਰ ਕਿਸਾਨਾਂ ਨੂੰ ਮੁਫਤ 'ਚ ਦੇਵੇਗੀ ਇਹ ਚੀਜ਼
International Year of Millets: ਖੇਤੀਬਾੜੀ ਉਤਪਾਦਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕਿਹਾ, ਤਿੰਨ ਸਾਲਾਂ ਵਿੱਚ ਲਾਗੂ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਦਾ ਉਦੇਸ਼ ਮੋਟੇ ਅਨਾਜ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ। Read More
ABP Sanjha Top 10, 26 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
26 Apr 2023 03:00 PM (IST)
Check Top 10 ABP Sanjha Afternoon Headlines, 26 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Apr 2023 03:00 PM (IST)
- - - - - - - - - Advertisement - - - - - - - - -