ABP Sanjha Top 10, 27 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
BJP vs Kejriwal: 'ਬੀਜੇਪੀ ਦੀ ਚਾਲ; ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰੋ, ਫਿਰ 25-25 ਕਰੋੜ 'ਚ ਵਿਧਾਇਕ ਖਰੀਦ ਕੇ ਸਰਕਾਰ ਤੋੜੋ'
Delhi Liquor Scam: 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ। ਹੋਰਾਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਅਸੀਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗ ਦੇਵਾਂਗੇ। ਤੁਸੀਂ ਵੀ ਆ ਸਕਦੇ ਹੋ। 25 ਕਰੋੜ ਰੁਪਏ ਦੇਵਾਂਗਾ Read More
Bharat Bandh: 26 ਜਨਵਰੀ ਗਈ ਹੁਣ 16 ਫਰਵਰੀ ਦੀ ਵਾਰੀ, ਕਿਸਾਨਾਂ ਨੇ ਖਿੱਚੀ ਤਿਆਰੀ
Bharat Bandh-ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਗਣਤੰਤਰ ਦਿਵਸ ਮੌਕੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ ਵਾਹਨ ਮਾਰਚ ਕਰਕੇ 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੁਆਤ ਕੀਤੀ Read More
Bobby Deol: ਕਰੀਨਾ ਕਪੂਰ ਨੇ ਬਰਬਾਦ ਕੀਤਾ ਸੀ ਬੌਬੀ ਦਿਓਲ ਦਾ ਕਰੀਅਰ, ਕਰਨ ਲੱਗੇ ਸੀ ਸਾਧਾਰਨ ਨੌਕਰੀ, 10 ਸਾਲ ਬਾਅਦ ਪਲਟੀ ਕਿਸਮਤ
Bobby Deol Birthday: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅੱਜ ਯਾਨਿ 27 ਜਨਵਰੀ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹਾ ਕਿੱਸਾ, ਜੋ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ। Read More
Yami Gautam: ਵਿਆਹ ਤੋਂ 3 ਸਾਲਾਂ ਬਾਅਦ ਮਾਂ ਬਣਨ ਵਾਲੀ ਹੈ ਮਸ਼ਹੂਰ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ? ਚੁੰਨੀ ਨਾਲ ਲੁਕਾ ਰਹੀ ਬੇਬੀ ਬੰਪ! ਦੇਖੋ ਵੀਡੀਓ
Yami Gautam Pregnant: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੇ ਪ੍ਰੈਗਨੈਂਟ ਹੋਣ ਦੀਆਂ ਅਫਵਾਹਾਂ ਉੱਡ ਰਹੀਆਂ ਹਨ। ਅਦਾਕਾਰਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਅਫਵਾਹਾਂ ਫੈਲ ਰਹੀਆਂ ਹਨ ਕਿ ਯਾਮੀ ਗਰਭਵਤੀ ਹੈ। Read More
IND vs ENG: ਹੈਦਰਾਬਾਦ ਟੈਸਟ 'ਚ ਵੀ ਫਲੌਪ ਹੋਇਆ ਸ਼ੁਭਮਨ ਗਿੱਲ, ਆਖਰ ਸਟਾਰ ਕ੍ਰਿਕੇਟਰ ਤੋਂ ਕਿੱਥੇ ਹੋ ਰਹੀ ਗਲਤੀ?
Shubman Gill: ਸ਼ੁਬਮਨ ਗਿੱਲ ਇੰਗਲੈਂਡ ਦੇ ਖਿਲਾਫ ਹੈਦਰਾਬਾਦ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਫਲਾਪ ਹੁੰਦੇ ਨਜ਼ਰ ਆਏ। ਉਹ ਸਿਰਫ 23 ਦੌੜਾਂ ਬਣਾ ਕੇ ਆਊਟ ਹੋ ਗਏ। Read More
Tanmay Agarwal: ਤਨਮਯ ਅਗਰਵਾਲ ਨੇ ਲਾਏ 21 ਛੱਕੇ ਤੇ 33 ਚੌਕੇ, 147 ਗੇਂਦਾਂ 'ਚ ਲਾਇਆ ਤਿਹਰਾ ਸੈਂਕੜਾ, ਇਸ ਲੈਜੇਂਡ ਕ੍ਰਿਕੇਟਰ ਦਾ ਟੁੱਟੇਗਾ ਰਿਕਾਰਡ!
Ranji Trophy 2024: ਅਰੁਣਾਚਲ ਪ੍ਰਦੇਸ਼ ਲਈ ਖੇਡ ਰਹੇ ਤਨਮਯ ਅਗਰਵਾਲ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਸਭ ਤੋਂ ਤੇਜ਼ ਤੀਹਰਾ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। Read More
Blueberry Benefits: ਇਹ ਛੋਟਾ ਜਿਹਾ ਫਲ ਸਿਹਤ ਲਈ ਵਰਦਾਨ, ਫਾਇਦੇ ਜਾਣ ਹੋ ਜਾਵੋਗੇ ਹੈਰਾਨ, ਅੱਜ ਹੀ ਡਾਈਟ 'ਚ ਕਰੋ ਸ਼ਾਮਿਲ
Health Tips: ਬਲੂਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਖਾਸ ਤੌਰ 'ਤੇ ਫਲੇਵੋਨੋਇਡਸ ਜਿਵੇਂ ਕਿ ਐਂਥੋਸਾਇਨਿਨ, ਜੋ ਸਰੀਰ ਵਿੱਚ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੇ ਹਨ। Read More
Money Changes in Feb 2024: ਫਰਵਰੀ ਵਿੱਚ ਪੈਸੇ ਨਾਲ ਜੁੜੇ ਇਨ੍ਹਾਂ 6 ਨਿਯਮਾਂ 'ਚ ਹੋਣਗੇ ਬਦਲਾਅ, NPS ਤੋਂ ਫਾਸਟੈਗ ਦੇ ਬਦਲ ਰਹੇ Rules
Money Rules: ਫਰਵਰੀ 'ਚ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ। ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। Read More
ABP Sanjha Top 10, 27 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
27 Jan 2024 03:00 PM (IST)
Check Top 10 ABP Sanjha Afternoon Headlines, 27 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
27 Jan 2024 03:00 PM (IST)
- - - - - - - - - Advertisement - - - - - - - - -