1. ABP Sanjha Top 10, 27 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 27 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 27 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 27 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Covid 19: ਕੋਰੋਨਾ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ ਵੀ ਕਰਵਾਉਣ ਕੋਵਿਡ ਟੈਸਟ, ਸਰਕਾਰ ਨੇ ਜਾਰੀ ਕੀਤੇ ਆਦੇਸ਼

    Read More

  4. Hardeep Singh Nijjar: ਨਿੱਝਰ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ, ਕਾਤਲਾਂ ਦੇ ਟਿਕਾਣੇ ਦਾ ਲੱਗਿਆ ਪਤਾ, ਜਲਦ ਹੋ ਸਕਦੀ ਗ੍ਰਿਫਤਾਰੀ

    Hardeep Singh Nijjar Killing: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਨਿੱਝਰ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਮੁਲਜ਼ਮ ਕੈ ਦੇ ਟਿਕਾਣੇ ਦਾ ਪਤਾ ਲੱਗ ਗਿਆ ਹੈ। Read More

  5. Shah Rukh Khan: ਸ਼ਾਹਰੁਖ ਖਾਨ ਦੇ ਨਾਂ ਰਿਹਾ ਸਾਲ 2023, 'ਪਠਾਨ', 'ਜਵਾਨ' ਤੇ 'ਡੰਕੀ' ਤਿੰਨੇ ਫਿਲਮਾਂ ਜ਼ਬਰਦਸਤ ਹਿੱਟ, ਅਰਬਾਂ 'ਚ ਛਾਪੇ ਨੋਟ

    Shah Rukh Khan News: ਸ਼ਾਹਰੁਖ ਖਾਨ ਨੇ ਸਾਲ 2023 ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਦੇ ਕੇ ਰਿਕਾਰਡ ਬਣਾਇਆ ਹੈ। ਐਕਟਰ ਦੇ ਪਠਾਨ ਅਤੇ ਜਵਾਨ ਬਲਾਕਬਸਟਰ ਸਨ। ਇਸ ਦੇ ਨਾਲ ਹੀ ਡੰਕੀ ਨੇ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਵੀ ਕੀਤੀ ਹੈ। Read More

  6. Dharmendra: ਧਰਮਿੰਦਰ ਨੂੰ ਹੇਮਾ ਮਾਲਿਨੀ ਦੀ ਆ ਰਹੀ ਯਾਦ? ਪੋਸਟ ਸ਼ੇਅਰ ਕਰ ਬਿਆਨ ਕੀਤੇ ਦਿਲ ਦੇ ਜਜ਼ਬਾਤ, ਬੋਲੇ- 'ਜੋ ਵੋਹ ਨਹੀਂ ਹੋਤੇ...'

    Dharmendra Hema Malini: ਧਰਮਿੰਦਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਬਣੀ ਹੋਈ ਹੈ। ਉਨ੍ਹਾਂ ਨੇ ਆਪਣੀ ਜਵਾਨੀ ਦੇ ਦਿਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਧਰਮ ਪਾਜੀ ਨੇ ਬੜੀ ਇਮੋਸ਼ਨਲ ਕੈਪਸ਼ਨ ਵੀ ਲਗਾਈ ਹੈ। Read More

  7. KL Rahul: ਕੇਐਲ ਰਾਹੁਲ ਦੇ ਫੈਨ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਬੋਲੇ- 'ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ...'

    Sachin Tendulkar: ਕੇਐਲ ਰਾਹੁਲ ਨੇ 137 ਗੇਂਦਾਂ ਵਿੱਚ 101 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 14 ਚੌਕੇ ਅਤੇ 4 ਛੱਕੇ ਲਗਾਏ। ਇਸ ਦੇ ਨਾਲ ਹੀ ਭਾਰਤੀ ਟੀਮ ਪਹਿਲੀ ਪਾਰੀ 'ਚ 245 ਦੌੜਾਂ 'ਤੇ ਆਲ ਆਊਟ ਹੋ ਗਈ। Read More

  8. World Cup 2023: ਵਰਲਡ ਕੱਪ 2023 ਨੇ ਤੋੜੇ ਸਾਰੇ ਬਰੌਡਕਾਸਟ ਤੇ ਡਿਜੀਟਲ ਰਿਕਾਰਡ, ਇੱਕ ਲੱਖ ਕਰੋੜ ਲਾਈਵ ਮਿੰਟ ਦਾ ਅੰਕੜਾ ਹੋਇਆ ਪਾਰ

    ਵਿਸ਼ਵ ਕੱਪ 2023 ਨੂੰ ਇੱਕ ਲੱਖ ਕਰੋੜ ਤੋਂ ਵੱਧ ਲਾਈਵ ਮਿੰਟ ਮਿਲੇ। ਇਸ ਤੋਂ ਪਹਿਲਾਂ ਕਿਸੇ ਵੀ ਆਈਸੀਸੀ ਈਵੈਂਟ ਨੇ ਇੰਨੇ ਵਿਊਜ਼ ਦੇ ਅੰਕੜੇ ਨੂੰ ਨਹੀਂ ਛੂਹਿਆ ਸੀ। Read More

  9. Health Tips: ਸਰਦੀਆਂ 'ਚ ਦੇਸੀ ਘਿਓ 'ਚ ਮਿਲਾ ਕੇ ਖਾਓ ਇਹ ਚੀਜ਼, ਕਈ ਬਿਮਾਰੀਆਂ ਦਾ ਘਰੇਲੂ ਇਲਾਜ

    Health News: ਘਿਓ ਦੇ ਨਾਲ ਕਾਲੀ ਮਿਰਚ ਖਾਣ ਦੇ ਕਈ ਫਾਇਦੇ ਹੁੰਦੇ ਹਨ। ਸਵੇਰੇ ਖਾਲੀ ਪੇਟ ਦੋਨਾਂ ਨੂੰ ਇਕੱਠੇ ਖਾਣ ਨਾਲ ਬਹੁਤ ਸਾਰੇ ਫਾਇਦੇਮੰਦ ਹੁੰਦੇ ਹਨ ਆਓ ਜਾਣਦੇ ਹਾਂ ਇੱਥੇ... Read More

  10. UPI Tap and Pay: QR ਕੋਡ ਦੀ ਛੁੱਟੀ! ਜਨਵਰੀ 'ਚ ਲਾਂਚ ਹੋਵੇਗੀ UPI ਟੈਪ ਐਂਡ ਪੇ ਸੇਵਾ, ਡਿਜੀਟਲ ਭੁਗਤਾਨ ਕਰਨਾ ਹੋਵੇਗਾ ਹੋਰ ਵੀ ਆਸਾਨ

    digital payments: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ (NPCI) ਨੇ 'UPI ਟੈਪ ਐਂਡ ਪੇ' ਸੇਵਾ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਡਿਜੀਟਲ ਭੁਗਤਾਨ ਕਰਨਾ ਹੋਰ ਵੀ ਜ਼ਿਾਆਦਾ ਆਸਾਨ ਹੋ ਜਾਵੇਗਾ। Read More