1. ABP Sanjha Top 10, 29 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 29 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 28 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Sandeshkhali Violence: ਮੁੱਖ ਦੋਸ਼ੀ ਸ਼ਾਹਜਹਾਂ ਸ਼ੇਖ 55 ਦਿਨਾਂ ਦੀ ਤਲਾਸ਼ ਤੋਂ ਬਾਅਦ ਗ੍ਰਿਫਤਾਰ

    Sandeshkhali Violence: 5 ਜਨਵਰੀ ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਲੀ 'ਚ ਲਗਭਗ ਇਕ ਹਜ਼ਾਰ ਲੋਕਾਂ ਦੀ ਭੀੜ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। Read More

  4. UK MP Preet Kaur Gill accused India: 'ਭਾਰਤੀ ਏਜੰਟ ਯੂਕੇ 'ਚ ਸਿੱਖਾਂ ਨੂੰ ਕਰ ਰਹੇ ਨਿਸ਼ਾਨਾ', ਸੰਸਦ ਮੈਂਬਰ ਪ੍ਰੀਤ ਗਿੱਲ ਨੇ ਲਾਏ ਵੱਡੇ ਇਲਜ਼ਾਮ

    UK Parliament: ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੋਸ਼ ਲਾਇਆ ਕਿ ਭਾਰਤ ਨਾਲ ਜੁੜੇ ਏਜੰਟ ਬਰਤਾਨੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। Read More

  5. Diljit Dosanjh: ਇੰਤਜ਼ਾਰ ਖਤਮ, ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦਾ ਪਹਿਲੇ ਗਾਣੇ 'ਇਸ਼ਕ ਮਿਟਾਏ' ਦਾ ਐਲਾਨ, ਜਾਣੋ ਰਿਲੀਜ਼ ਡੇਟ

    Chamkila Movie First Song: ਫੈਨਜ਼ ਦਾ ਇੰਤਜ਼ਾਰ ਆਖਰ ਖਤਮ ਹੋ ਗਿਆ ਹੈ। ਕਿਉਂਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਚਮਕੀਲਾ' ਦੇ ਪਹਿਲੇ ਗਾਣੇ 'ਇਸ਼ਕ ਮਿਟਾਏ' ਦਾ ਐਲਾਨ ਹੋ ਚੁੱਕਿਆ ਹੈ। Read More

  6. Diljit Dosanjh: ਮੁੰਬਈ ਦੀਆਂ ਸੜਕਾਂ 'ਤੇ ਸਬਜ਼ੀ ਖਰੀਦਦੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਦੀ ਸਾਦਗੀ ਦੇ ਕਾਇਲ ਹੋਏ ਫੈਨਜ਼

    Diljit Dosanjh Video: ਦਿਲਜੀਤ ਦੋਸਾਂਝ ਨੂੰ ਦਾਦਰ ਦੇ ਇੱਕ ਬਾਜ਼ਾਰ 'ਚ ਸ਼ੌਪਿੰਗ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦਰਮਿਆਨ ਦਿਲਜੀਤ ਨੇ ਬਾਜ਼ਾਰ ਤੋਂ ਸਬਜ਼ੀ ਖਰੀਦੀ। ਇਸ ਦੇ ਨਾਲ ਨਾਲ ਉਹ ਸਬਜ਼ੀ ਵੇਚਣ ਵਾਲੀ ਔਰਤ ਦੇ ਨਾਲ ਗੱਲ ਵੀ ਕਰਦੇ ਨਜ਼ਰ ਆਏ। Read More

  7. BCCI Contract 2024: BCCI ਨੇ ਜਾਰੀ ਕੀਤੀ ਸਾਲਾਨਾ ਕੰਟਰੈਕਟ ਲਿਸਟ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ, ਸਾਲਾਨਾ ਤਨਖਾਹ ਕਰੋੜਾਂ 'ਚ

    BCCI Contract 2024 List: BCCI ਨੇ ਇਸ ਸਾਲ 30 ਖਿਡਾਰੀਆਂ ਨੂੰ ਕਰਾਰ ਦਿੱਤਾ ਹੈ। ਇਹ 1 ਅਕਤੂਬਰ, 2023 ਤੋਂ 30 ਸਤੰਬਰ, 2024 ਤੱਕ ਹੈ। ਬੋਰਡ ਨੇ ਇਸ ਵਾਰ ਨਵੀਂ ਪਰੰਪਰਾ ਜਾਰੀ ਕੀਤੀ ਹੈ। Read More

  8. Yashasvi Jaiswal: ICC ਟੈਸਟ ਰੈਂਕਿੰਗ 'ਚ ਯਸ਼ਸਵੀ ਜੈਸਵਾਲ ਛਾਇਆ, ਵਿਰਾਟ ਕੋਹਲੀ ਨੂੰ ਜਲਦ ਛੱਡ ਦੇਵੇਗਾ ਪਿੱਛੇ

    ICC Test Ranking: ਵਿਰਾਟ ਕੋਹਲੀ ਆਈਸੀਸੀ ਟੈਸਟ ਰੈਂਕਿੰਗ 'ਚ ਟਾਪ-10 'ਚ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਪਰ ਪੰਜਵੇਂ ਟੈਸਟ ਵਿੱਚ ਯਸ਼ਸਵੀ ਜੈਸਵਾਲ ਕੋਲ ਵਿਰਾਟ ਕੋਹਲੀ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। Read More

  9. Summer Fashion: ਸਿਰਫ ਕਾਲੇ ਹੀ ਨਹੀਂ ਸਗੋਂ ਇਸ ਤਰ੍ਹਾਂ ਦੇ ਕੱਪੜਿਆਂ 'ਚ ਵੀ ਮਹਿਸੂਸ ਹੁੰਦੀ ਜ਼ਿਆਦਾ ਗਰਮੀ! ਖਰੀਦਣ ਸਮੇਂ ਨਾ ਕਰੋ ਇਹ ਗਲਤੀ

    Summer Cloths: ਅੱਜ-ਕੱਲ੍ਹ, ਸਿੰਥੈਟਿਕ ਅਤੇ ਪੌਲੀਏਸਟਰ ਫੈਬਰਿਕ ਦਾ ਰੁਝਾਨ ਵੀ ਬਹੁਤ ਵਧ ਗਿਆ ਹੈ, ਪਰ ਇਹ ਲਿਨਨ ਅਤੇ ਰੇਸ਼ਮ ਵਰਗੇ ਹਲਕੇ ਕੱਪੜਿਆਂ ਨਾਲੋਂ ਜ਼ਿਆਦਾ ਗਰਮੀ ਨੂੰ ਸੋਖ ਲੈਂਦੇ ਹਨ। Read More

  10. Money Rule Changing: 1 ਮਾਰਚ ਤੋਂ ਬਦਲਣਗੇ ਫਾਸਟੈਗ ਤੇ GST ਦੇ ਨਿਯਮ, ਜੇਬ 'ਤੇ ਪਵੇਗਾ ਅਸਰ

    Money Rules Changing: ਕੱਲ੍ਹ 1 ਮਾਰਚ ਤੋਂ ਜੀਐਸਟੀ ਅਤੇ ਫਾਸਟੈਗ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ। Read More