1. Alia Bhatt: ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸੋਫੀਆ ਡੀ ਮਾਰਟਿਨੋ ਨੇ ਕੀਤੀ ਆਲੀਆ ਭੱਟ ਦੀ ਜੰਮ ਕੇ ਤਾਰੀਫ, ਜਾਣੋ ਕਿਉਂ?

    Sophia Di Martino On Alia Bhatt: ਆਲੀਆ ਭੱਟ ਨੇ ਫਿਲਮ 'ਗੰਗੂਬਾਈ ਕਾਠੀਆਵਾੜੀ' 'ਚ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਹੁਣ MCU ਅਦਾਕਾਰਾ ਨੇ ਆਲੀਆ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ। Read More

  2. ABP Sanjha Top 10, 31 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 31 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Coronavirus: ਕੋਰੋਨਾ ਮਾਮਲਿਆਂ 'ਚ ਮਾਮੂਲੀ ਕਮੀ, ਪਿਛਲੇ 24 ਘੰਟਿਆਂ 'ਚ ਕੋਵਿਡ ਦੇ 226 ਨਵੇਂ ਮਾਮਲੇ ਦਰਜ

    COVID-19 in India: ਦੁਨੀਆ ਭਰ 'ਚ ਕੋਰੋਨਾ ਮਹਾਂਮਾਰੀ ਖਿਲਾਫ ਜੰਗ ਅਜੇ ਵੀ ਜਾਰੀ ਹੈ। ਚੀਨ ਵਿੱਚ ਕੋਰੋਨਾ BF.7 (Omicron BF.7) ਦੇ ਨਵੇਂ ਰੂਪ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ, ਭਾਰਤ ਸਰਕਾਰ ਬਹੁਤ ਸਰਗਰਮੀ ਨਾਲ ਕੰਮ ਕਰ ਰਹੀ ਹੈ। Read More

  4. ਕੋਰੋਨਾ ਦਾ ਨਵਾਂ ਵੇਰੀਐਂਟ XBB.15 ਅਮਰੀਕਾ 'ਚ ਸਭ ਤੋਂ ਵੱਡਾ ਖ਼ਤਰਾ, ਤਬਾਹੀ ਦੀ ਸੰਭਾਵਨਾ, ਜਾਣੋ ਵਾਇਰਲੋਜਿਸਟ ਦਾ ਦਾਅਵਾ

    Omicron Sub-Variant XBB15: ਚੀਨ 'ਚ ਕੋਰੋਨਾ ਵਾਇਰਸ ਦੇ BF.7 ਵੇਰੀਐਂਟ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਇਸ ਦੌਰਾਨ, ਇੱਕ ਨਵੇਂ ਰੂਪ ਨੂੰ ਕੋਰੋਨਾ ਕਾਰਨ ਤਬਾਹੀ ਦਾ ਕੋਰੀਅਰ ਦੱਸਿਆ ਗਿਆ ਹੈ। Read More

  5. Arijit Singh: ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਕੋਲਕਾਤਾ ਸ਼ੋਅ ਰੱਦ ਹੋਣ 'ਤੇ ਹੰਗਾਮਾ, ਐਕਟਰ ਸ਼ਤਰੂਘਨ ਸਿਨਹਾ ਨੇ ਦਿੱਤਾ ਰਿਐਕਸ਼ਨ

    Arijit Singh Concert: ਗਾਇਕ ਅਰਿਜੀਤ ਸਿੰਘ ਦਾ ਕੋਲਕਾਤਾ 'ਚ ਹੋਣ ਵਾਲਾ ਸੰਗੀਤ ਸਮਾਰੋਹ ਰੱਦ ਹੋਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਸ਼ਤਰੂਘਨ ਸਿਨਹਾ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। Read More

  6. Prabh Gill: ਪ੍ਰਭ ਗਿੱਲ ਨੇ ਹੰਸ ਰਾਜ ਹੰਸ ਦੇ ਸੁਪਰਹਿੱਟ ਗਾਣੇ 'ਆਪਾਂ ਦੋਵੇਂ' ਨੂੰ ਕੀਤਾ ਰੀਕ੍ਰਿਏਟ, ਫੈਨਜ਼ ਨੇ ਕਿਹਾ- ਪਾਲੀਵੁੱਡ ਦਾ ਕੁਮਾਰ ਸਾਨੂ

    ਪ੍ਰਭ ਗਿੱਲ ਨੇ ਪੰਜਾਬ ਦੇ ਲੈਜੇਂਡ ਗਾਇਕ ਹੰਸ ਰਾਜ ਹੰਸ ਦਾ ਕਲਾਸਿਕਲ ਹਿੱਟ ਗਾਣਾ 'ਆਪਾਂ ਦੋਵੇਂ ਰੁੱਸ ਬੈਠੇ' ਗਾਇਆ, ਜਿਸ ਨੂੰ ਸੁਣ ਕੇ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ। ਫੈਨਜ਼ ਪ੍ਰਭ ਦੀ ਮਿੱਠੀ ਅਵਾਜ਼ 'ਚ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ Read More

  7. Cristiano Ronaldo: ਰੋਨਾਲਡੋ ਸਾਊਦੀ ਅਰਬ ਦੇ 'ਅਲ ਨਾਸਰ' ਕਲੱਬ 'ਚ ਸ਼ਾਮਲ, 1700 ਕਰੋੜ ਤੋਂ ਵੱਧ ਦੀ ਡੀਲ

    Cristiano Ronaldo joins Al Nassr: ਮੈਨਚੈਸਟਰ ਯੂਨਾਈਟਿਡ ਛੱਡਣ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਸਾਊਦੀ ਅਰਬ ਦੇ ਫੁੱਟਬਾਲ ਕਲੱਬ 'ਅਲ ਨਾਸਰ' ਨਾਲ ਜੁੜ ਗਿਆ ਹੈ। Read More

  8. Pele Death: ਮਹਾਨ ਫੁੱਟਬਾਲਰ ਪੇਲੇ ਦਾ ਜੱਦੀ ਸ਼ਹਿਰ ਸੈਂਟੋਸ 'ਚ ਕੀਤਾ ਜਾਵੇਗਾ ਅੰਤਿਮ ਸੰਸਕਾਰ, 82 ਸਾਲ ਦੀ ਉਮਰ 'ਚ ਕੈਂਸਰ ਨਾਲ ਹੋਈ ਮੌਤ

    ਕ੍ਰਿਸ਼ਮਈ ਬ੍ਰਾਜ਼ੀਲ ਦੇ ਫੁੱਟਬਾਲਰ ਪੇਲੇ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਬ੍ਰਾਜ਼ੀਲ ਨੂੰ ਤਿੰਨ ਵਿਸ਼ਵ ਕੱਪ ਜਿੱਤਣ ਵਾਲੇ ਪੇਲੇ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਸੈਂਟੋਸ ਵਿੱਚ ਕੀਤਾ ਜਾਵੇਗਾ। Read More

  9. Holidays In 2023: ਅਗਲੇ ਸਾਲ ਇਹ ਤਿਉਹਾਰ ਆ ਰਹੇ ਹਨ ਵੀਕੈਂਡ 'ਤੇ, ਮਾਰ ਜਾਣਗੀਆਂ ਕਈ ਛੁੱਟੀਆਂ, ਦੇਖੋ ਪੂਰੀ ਸੂਚੀ

    Calendar 2023: ਸਾਲ 2023 'ਚ ਕਈ ਅਜਿਹੇ ਤਿਉਹਾਰ ਹਨ ਜੋ ਵੀਕੈਂਡ 'ਤੇ ਆ ਰਹੇ ਹਨ। ਇਸ ਕਾਰਨ ਨਵੇਂ ਸਾਲ ਵਿੱਚ ਮਿਲਣ ਵਾਲੀਆਂ ਛੁੱਟੀਆਂ ਵਿੱਚ ਕਟੌਤੀ ਕੀਤੀ ਜਾਵੇਗੀ। ਆਓ ਅਜਿਹੇ ਤਿਉਹਾਰਾਂ ਦੀ ਸੂਚੀ ਵੇਖੀਏ। Read More

  10. 1st January 2023 Rule Changes: ਕਾਰ ਖਰੀਦਣ, NPS ਤੇ ਲਾਕਰ ਨਾਲ ਜੁੜੇ ਇਨ੍ਹਾਂ ਨਿਯਮਾਂ ਸਮੇਤ ਇਹ ਵੱਡੇ ਬਦਲਾਅ ਤੁਹਾਨੂੰ ਕਰਨਗੇ ਪ੍ਰਭਾਵਿਤ

    Rules Changing From 1 Jan 2023: ਕੱਲ੍ਹ ਤੋਂ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਵੱਡੇ ਬਦਲਾਅ ਹੋਣ ਵਾਲੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਆਓ ਜਾਣਦੇ ਹਾਂ ਇਸ ਬਾਰੇ। Read More