1. ABP Sanjha Top 10, 4 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 4 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਪੁਲਿਸ ਦੇ ਹੱਥ ਲੱਗੀ ਡਰੱਗਸ ਦੀ ਵੱਡੀ ਪੇਖ, 4 ਕਰੋੜ ਰੁਪਏ ਦੇ ਗਾਂਜੇ ਨਾਲ 9 ਲੋਕ ਗ੍ਰਿਫਤਾਰ

    ਮਥੁਰਾ ਪੁਲਿਸ ਦੀ ਮਦਦ ਨਾਲ ਮਗੌਰਾ ਥਾਣਾ ਖੇਤਰ 'ਚ ਮਥੁਰਾ-ਭਰਤਪੁਰ ਰੋਡ 'ਤੇ ਟਰੱਕ ਨੂੰ ਰੋਕ ਕੇ ਚੌਲਾਂ ਦੀਆਂ ਭੁੱਕੀ ਦੀਆਂ ਬੋਰੀਆਂ ਵਿਚਕਾਰ ਲੁਕੋ ਕੇ ਰੱਖੀ 36 ਬੋਰੀਆਂ 'ਚੋਂ ਕਰੀਬ 15 ਕੁਇੰਟਲ ਗਾਂਜਾ ਬਰਾਮਦ ਕੀਤਾ। Read More

  4. US : ਹਾਈਜੈਕ ਹੋਏ ਜਹਾਜ਼ ਦੀ ਸੁਰੱਖਿਅਤ ਲੈਂਡਿੰਗ, ਪਾਇਲਟ ਗ੍ਰਿਫਤਾਰ

    ਪਾਇਲਟ ਨੇ ਮਿਸੀਸਿਪੀ ਦੇ ਟੁਪੇਲੋ ਵਿੱਚ ਇੱਕ ਸਥਾਨਕ ਵਾਲਮਾਰਟ ਤੋਂ ਜਾਣਬੁੱਝ ਕੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ ਸੀ। ਪਾਇਲਟ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਸੀ। Read More

  5.  ਨਿਊ ਮੌਮ Sonam Kapoor ਨੂੰ ਸਤਾ ਰਿਹਾ ਗਾਇਬ ਹੋਣ ਦਾ ਡਰ, ਕੁਣਾਲ ਰਾਵਲ ਦੇ ਵਿਆਹ 'ਚ ਨਾ ਜਾ ਪਾਉਣ 'ਤੇ ਕਹੀ ਵੱਡੀ ਗੱਲ

    ਸੋਨਮ ਨੇ ਸਾਂਝਾ ਕੀਤਾ ਕਿ ਉਹ ਪੂਰੀ ਤਰ੍ਹਾਂ ਖੁਸ਼ ਹੈ ਅਤੇ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਕਿ ਭਵਿੱਖ ਉਸ ਲਈ ਕੀ ਰੱਖਦਾ ਹੈ। ਮਾਂ ਦੀ ਡਿਊਟੀ 'ਚ ਰੁੱਝੀ ਹੋਈ ਸੋਨਮ ਨੇ ਇਹ ਵੀ ਕਿਹਾ ਕਿ ਉਹ ਉੱਥੇ ਪਾਰਟੀ 'ਚ ਜਾਣ ਤੋਂ ਖੁੰਝ ਗਈ। Read More

  6. Shehnaaz Gill: ਸ਼ਹਿਨਾਜ਼ ਗਿੱਲ ਨੂੰ ਪੜ੍ਹਾਈ `ਚ ਨਹੀਂ ਸੀ ਕੋਈ ਦਿਲਚਸਪੀ, ਕਾਲਜ `ਚ ਕਲਾਸਾਂ ਕਰਦੀ ਸੀ ਬੰਕ

    Shehnaaz Gill Facts: ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹੈ। ਸ਼ਹਿਨਾਜ਼ ਕਮਾਲ ਦੀ ਐਕਟਿੰਗ ਕਰਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਹੈ। Read More

  7. ਸੂਰਿਆਕੁਮਾਰ ਦੀ ਪਾਰੀ ਤੋਂ ਖੁਸ਼ ਹੋਏ Virat Kohli ਨੇ ਮੈਦਾਨ 'ਤੇ ਕੀਤਾ ਕੁਝ ਅਜਿਹਾ, ਵਾਇਰਲ ਹੋ ਰਹੀ Video

    Asia Cup 2022: ਟੀਮ ਇੰਡੀਆ ਨੇ T20 ਏਸ਼ੀਆ ਕੱਪ ਦੇ ਸੁਪਰ-4 ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਨੇ ਗਰੁੱਪ ਰਾਊਂਡ ਦੇ ਆਪਣੇ ਆਖ਼ਰੀ ਮੈਚ ਵਿੱਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾਇਆ। Read More

  8. IND vs HK: ਭਾਰਤ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਸੁਪਰ-4 'ਚ ਬਣਾਈ ਥਾਂ

    ਦੁਬਈ 'ਚ ਖੇਡੇ ਗਏ ਏਸ਼ੀਆ ਕੱਪ ਦੇ ਚੌਥੇ ਮੈਚ 'ਚ ਟੀਮ ਇੰਡੀਆ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ-4 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। Read More

  9. Lip Contour Guide : ਉਭਰੇ ਲਿਪਸ ਲੁਕਸ ਲਈ ਫਾਲੋ ਕਰੋ ਇਹ ਟਿਪਸ, ਅਪਲਾਈ ਕਰੋ ਲਿਪ ਕੰਟੋਰ ਹੈਕਸ

    ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੁੱਲ੍ਹ ਬਿਲਕੁਲ ਵੱਖਰੇ ਅਤੇ ਉਭਰੇ ਨਜ਼ਰ ਆਉਣ ਤਾਂ ਅੱਜ ਅਸੀਂ ਤੁਹਾਨੂੰ ਕੰਟੋਰ ਲਿਪਸ ਬਾਰੇ ਦੱਸਣ ਆਏ ਹਾਂ। Read More

  10. ਭਾਰਤ 2029 ਤਕ ਜਰਮਨੀ, ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੈ : ਰਿਪੋਰਟ

    ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਲਈ, ਭਾਰਤ ਨੇ 13.5% ਦੀ GDP ਵਾਧਾ ਦਰਜ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ, ਇਸ ਦਰ ਨਾਲ ਭਾਰਤ ਚਾਲੂ ਵਿੱਤੀ ਸਾਲ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਨ ਦੀ ਸੰਭਾਵਨਾ ਹੈ। Read More