1. ABP Sanjha Top 10, 5 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 5 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 4 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 4 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 'ਰਾਹੁਲ ਗਾਂਧੀ ਵਾਇਨਾਡ ਸੀਟ ਤੋਂ ਹੀ ਲੜਨਗੇ ਚੋਣ', ਕਾਂਗਰਸ ਨੇ ਆਪਣਾ ਸਟੈਂਡ ਕੀਤਾ ਸਪੱਸ਼ਟ

    Lok Sabha Election 2024: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਵਿਚਕਾਰ ਸਵਾਲ ਇਹ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਕਿੱਥੋਂ ਚੋਣ ਲੜਨਗੇ? ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਵਾਇਨਾਡ ਸੀਟ ਤੋਂ ਦੁਬਾਰਾ ਚੋਣ ਲੜਨਗੇ। Read More

  4. Pakistan Lahore Fire: ਲਾਹੌਰ 'ਚ ਲੱਗੀ ਭਿਆਨਕ ਅੱਗ, ਘਰ 'ਚ ਮੌਜੂਦ ਚਾਰ ਬੱਚਿਆਂ ਦੀ ਸੜਨ ਨਾਲ ਮੌਤ

    Pakistan Fire: ਲਾਹੌਰ ਦੇ ਬਾਬਾ ਆਜ਼ਮ ਇਲਾਕੇ 'ਚ ਅੱਗ ਲੱਗਣ ਕਾਰਨ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਘਰ ਦੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਟੀਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਬਚਾਅ ਟੀਮ ਮੌਕੇ 'ਤੇ ਪਹੁੰਚੀ। Read More

  5. Elvish Yadav: ਐਲਵਿਸ਼ ਯਾਦਵ ਦੀਆਂ ਹੋਰ ਵਧੀਆਂ ਮੁਸ਼ਕਲਾਂ, ਤਸਕਰ ਨੇ ਯੂਟਿਊਬਰ ਨੂੰ ਸੱਪ ਸਪਲਾਈ ਕਰਨ ਦੀ ਗੱਲ ਕਬੂਲੀ, ਖਰੜ ਬੱਸ ਅੱਡੇ ਤੋਂ ਗ੍ਰਿਫਤਾਰ ਹੋਇਆ ਤਸਕਰ

    ਸੱਪਾਂ ਦੇ ਤਸਕਰ ਨੂੰ ਪੁਲਿਸ  ਨੇ ਖਰੜ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤਸਕਰ ਕੋਲੋਂ  4 ਕੋਬਰਾ ਸਮੇਤ ਕੁੱਲ 7 ਸੱਪ ਫੜੇ ਗਏ ਹਨ। ਮੁਲਜ਼ਮ ਇਹ ਸੱਪ ਦਿੱਲੀ ਤੋਂ ਲਿਆਏ ਸਨ। 4 ਕੋਬਰਾ ਸੱਪਾਂ ਦਾ ਜ਼ਹਿਰ ਕੱਢਿਆ ਹੋਇਆ ਸੀ। Read More

  6. Sonam Bajwa: ਸੋਨਮ ਬਾਜਵਾ ਦੀ ਖੂਬਸੂਰਤੀ ਬਣਾਏਗੀ ਦੀਵਾਨਾ, ਬਲੈਕ ਡਰੈੱਸ 'ਚ ਅਦਾਕਾਰਾ ਦਾ ਨਜ਼ਰ ਆਇਆ ਕਾਤਿਲਾਨਾ ਅੰਦਾਜ਼, ਤਸਵੀਰਾਂ ਵਾਇਰਲ

    Sonam Bajwa Pics: ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਬਲੈਕ ਡਰੈੱਸ ਪਹਿਨੀ ਹੋਈ ਹੈ। ਇਸ ਡਰੈੱਸ 'ਚ ਸੋਨਮ ਖੂਬ ਜੱਚ ਰਹੀ ਹੈ। Read More

  7. Virat Kohli: ਵਿਰਾਟ ਕੋਹਲੀ ਦੇ ਨਾਮ ਦਰਜ ਹੋਇਆ ਇਹ ਰਿਕਾਰਡ, ਇਸ ਮਾਮਲੇ 'ਚ VVS ਲਕਸ਼ਮਣ ਸਮੇਤ ਕਈ ਦਿੱਗਜ ਰਹਿ ਗਏ ਪਿੱਛੇ

    Virat Kohli IND vs SA: ਟੀਮ ਇੰਡੀਆ ਨੇ ਕੇਪਟਾਊਨ ਟੈਸਟ 'ਚ ਦੱਖਣੀ ਅਫਰੀਕਾ ਨੂੰ ਹਰਾਇਆ। ਇਸ ਮੈਚ ਦੀ ਪਹਿਲੀ ਪਾਰੀ 'ਚ ਵਿਰਾਟ ਕੋਹਲੀ ਨੇ 46 ਦੌੜਾਂ ਬਣਾਈਆਂ ਸਨ। Read More

  8. IND vs AFG: ਭਾਰਤ-ਅਫਗਾਨਿਸਤਾਨ ਟੀ-20 ਸੀਰੀਜ਼ ਲਈ ਟੀਮ ਦਾ ਹੋਣ ਵਾਲਾ ਹੈ ਐਲਾਨ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਹੋਵੇਗੀ ਵਾਪਸੀ?

    India vs Afghanistan: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 11 ਜਨਵਰੀ ਤੋਂ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ ਬੀਸੀਸੀਆਈ ਸ਼ੁੱਕਰਵਾਰ ਨੂੰ ਟੀਮ ਦਾ ਐਲਾਨ ਕਰ ਸਕਦਾ ਹੈ। Read More

  9. Punjabi Tandoori Missi Roti: ਘਰ 'ਚ ਹੀ ਬਣਾਓ ਸਵਾਦਿਸ਼ਟ ਤੰਦੂਰੀ ਪੰਜਾਬੀ ਮਿੱਸੀ ਰੋਟੀ, ਅਪਣਾਓ ਇਹ ਟਿਪਸ

    Missi Roti: ਪੰਜਾਬ ਦੀ ਮਿੱਸੀ ਰੋਟੀ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹੈ। ਲੋਕ ਇਸ ਰੋਟੀ ਨੂੰ ਬਹੁਤ ਹੀ ਚਾਅ ਦੇ ਨਾਲ ਖਾਂਦੇ ਹਨ। Read More

  10. Saving Vs Current Account: ਬੈਂਕ ਦੇ ਸੇਵਿੰਗ ਤੇ ਕਰੰਟ ਅਕਾਊਂਟ 'ਚ ਕੀ ਫਰਕ? ਜਾਣੋ ਦੋਵਾਂ ਖਾਤਿਆਂ 'ਚ ਕੀ ਮਿਲਦੇ ਨੇ ਲਾਭ

    Bank Account: ਅਜੋਕੇ ਸਮੇਂ ਵਿੱਚ ਦੇਸ਼ 'ਚ ਹਰ ਕਿਸੇ ਦਾ ਬੈਂਕ ਅਕਾਊਂਟ ਹੈ। ਤੁਹਾਨੂੰ ਜ਼ਿਆਦਾਤਰ ਸਰਕਾਰੀ ਸਕੀਮਾਂ ਦਾ ਲਾਭ ਬੈਂਕ ਅਕਾਊਂਟ ਰਾਹੀਂ ਹੀ ਮਿਲਦਾ ਹੈ। ਬੈਂਕ 'ਚ ਅਕਾਊਂਟ ਖੋਲ੍ਹਣ ਵੇਲੇ ਤੁਹਾਨੂੰ ਅਕਾਊਂਟ ਖੋਲ੍ਹਣ ਦਾ ਫ਼ਾਰਮ ਦਿੱਤਾ ਜਾਂਦਾ ਹੈ। Read More